ਸਰਬਸੀਲਮਮੰਸੀਲੰਸਰਬਪਾਵਨਮਮਪਾਵਨਹ॥
ਜੋ ਪ੍ਰਭੂ ਸਭ ਜੀਵਾਂ ਨੂੰ ਸ਼ਾਂਤੀ ਸੁਭਾਉ ਦੇਣ ਵਾਲਾ ਹੈ ਮੈਨੂੰ ਭੀ ਉਹੀ ਸ਼ਾਂਤੀ ਦੇਂਦਾ ਹੈ; ਜੋ ਸਭ ਨੂੰ ਪਵਿਤ੍ਰ ਕਰਨ ਦੇ ਸਮਰਥ ਹੈ, ਮੇਰਾ ਭੀ ਉਹੀ ਪਵਿਤ੍ਰ-ਕਰਤਾ ਹੈ;
He blesses all with humility; He has blessed me with humility as well. He purifies all, and He has purified me as well.
सरब सील ममं सीलं सरब पावन मम पावनह ॥
ਸਰਬਕਰਤਬਮਮੰਕਰਤਾਨਾਨਕਲੇਪਛੇਪਨਲਿਪੵਤੇ॥੩੮॥
ਜੋ ਪ੍ਰਭੂ ਸਭ ਜੀਵਾਂ ਨੂੰ ਰਚਨ ਦੇ ਸਮਰਥ ਹੈ, ਉਹੀ ਮੇਰਾ ਕਰਤਾ ਹੈ। ਹੇ ਨਾਨਕ! ਉਹ ਪ੍ਰਭੂ ਵਿਕਾਰਾਂ ਦੇ ਪੋਚੇ ਨਾਲ ਨਹੀਂ ਲਿਬੜਦਾ ॥੩੮॥
The Creator of all is the Creator of me as well. O Nanak, no blame or stain sticks to Him. ||38||
सरब करतब ममं करता नानक लेप छेप न लिप्यते ॥३८॥