ਉਠੁਫਰੀਦਾਉਜੂਸਾਜਿਸੁਬਹਨਿਵਾਜਗੁਜਾਰਿ॥
ਹੇ ਫਰੀਦ! ਉੱਠ, ਮੂੰਹ ਹੱਥ ਧੋ, ਤੇ ਸਵੇਰ ਦੀ ਨਿਮਾਜ਼ ਪੜ੍ਹ।
Rise up, Fareed, and cleanse yourself; chant your morning prayer.
उठु फरीदा उजू साजि सुबह निवाज गुजारि ॥
ਜੋਸਿਰੁਸਾਂਈਨਾਨਿਵੈਸੋਸਿਰੁਕਪਿਉਤਾਰਿ॥੭੧॥
ਜੋ ਸਿਰ ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਹ ਸਿਰ ਕੱਟ ਕੇ ਲਾਹ ਦੇਹ (ਭਾਵ, ਬੰਦਗੀਹੀਣ ਬੰਦੇ ਦਾ ਜੀਊਣਾ ਕਿਸ ਅਰਥ?) ॥੭੧॥
The head which does not bow to the Lord - chop off and remove that head. ||71||
जो सिरु सांई ना निवै सो सिरु कपि उतारि ॥७१॥