ਕਬੀਰਰੈਨਾਇਰਬਿਛੋਰਿਆਰਹੁਰੇਸੰਖਮਝੂਰਿ॥
ਹੇ ਕਬੀਰ! ਸਮੁੰਦਰ ਤੋਂ ਵਿਛੁੜੇ ਹੋਏ ਹੇ ਸੰਖ! ਸਮੁੰਦਰ ਦੇ ਵਿਚ ਹੀ ਟਿਕਿਆ ਰਹੁ,
Kabeer: O conch shell, remain in the ocean.
कबीर रैनाइर बिछोरिआ रहु रे संख मझूरि ॥
ਦੇਵਲਦੇਵਲਧਾਹੜੀਦੇਸਹਿਉਗਵਤਸੂਰ॥੧੨੬॥
ਨਹੀਂ ਤਾਂ ਹਰ ਰੋਜ਼ ਸੂਰਜ ਚੜ੍ਹਦੇ ਸਾਰ ਹਰੇਕ ਮੰਦਰ ਵਿਚ ਡਰਾਉਣੀ ਢਾਹ ਮਾਰੇਂਗਾ ॥੧੨੬॥
If you are separated from it, you shall scream at sunrise from temple to temple. ||126||
देवल देवल धाहड़ी देसहि उगवत सूर ॥१२६॥