GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਲੋਕੁ ਸੇਖ ਫਰੀਦ ਕੇ - ਗੁਰੂ ਅਮਰਦਾਸ ਜੀ
ਅੰਗ 1383
Display Settings
Translations
ਮਃ
Third Mahalaa:
मः ३ ॥
ਕਾਇਪਟੋਲਾਪਾੜਤੀਕੰਬਲੜੀਪਹਿਰੇਇ
(ਪਤੀ ਪਰਮਾਤਮਾ ਨੂੰ ਮਿਲਣ ਵਾਸਤੇ ਜੀਵ-ਇਸਤ੍ਰੀ) ਸਿਰ ਦਾ ਪੱਟ ਦਾ ਕਪੜਾ ਕਿਉਂ ਪਾੜੇ ਤੇ ਭੈੜੀ ਜਿਹੀ ਕੰਬਲੀ ਕਿਉਂ ਪਾਏ?
Why do you tear apart your fine clothes, and take to wearing a rough blanket?
काइ पटोला पाड़ती कंबलड़ी पहिरेइ ॥
ਨਾਨਕਘਰਹੀਬੈਠਿਆਸਹੁਮਿਲੈਜੇਨੀਅਤਿਰਾਸਿਕਰੇਇ॥੧੦੪॥
ਹੇ ਨਾਨਕ! ਘਰ ਵਿਚ ਬੈਠਿਆਂ ਹੀ ਖਸਮ (-ਪਰਮਾਤਮਾ) ਮਿਲ ਪੈਂਦਾ ਹੈ, ਜੇ (ਜੀਵ-ਇਸਤ੍ਰੀ ਆਪਣੀ) ਨੀਅਤ ਸਾਫ਼ ਕਰ ਲਏ (ਜੇ ਮਨ ਪਵਿਤ੍ਰ ਕਰ ਲਏ) ॥੧੦੪॥
O Nanak, even sitting in your own home, you can meet the Lord, if your mind is in the right place. ||104||
नानक घर ही बैठिआ सहु मिलै जे नीअति रासि करेइ ॥१०४॥
WWW.GURBANI.WORLD
ਪਿਛਲਾ Share ਹੋਮ Save ਅਗਲਾ