ਜਿਨਹੁਬਾਤਨਿਸ੍ਚਲਧ੍ਰੂਅਜਾਨੀਤੇਈਜੀਵਕਾਲਤੇਬਚਾ॥
ਜਿਨ੍ਹਾਂ (ਮਨੁੱਖਾਂ ਨੇ) ਗੁਰੂ ਦੇ ਬਚਨ ਧ੍ਰੂ ਭਗਤ ਵਾਂਗ ਦ੍ਰਿੜ੍ਹ ਕਰਕੇ ਮੰਨੇ ਹਨ, ਉਹ ਮਨੁੱਖ ਕਾਲ (ਦੇ ਭੈ) ਤੋਂ ਬਚ ਗਏ ਹਨ।
Those who realize the Eternal, Unchanging Word of God, like Dhroo, are immune to death.
जिनहु बात निस्चल ध्रूअ जानी तेई जीव काल ते बचा ॥
ਤਿਨੑਤਰਿਓਸਮੁਦ੍ਰੁਰੁਦ੍ਰੁਖਿਨਇਕਮਹਿਜਲਹਰਬਿੰਬਜੁਗਤਿਜਗੁਰਚਾ॥
ਭਿਆਨਕ ਸੰਸਾਰ-ਸਮੁੰਦਰ ਉਹਨਾਂ ਨੇ ਇਕ ਪਲ ਵਿਚ ਤਰ ਲਿਆ ਹੈ, ਜਗਤ ਨੂੰ ਉਹ ਬੱਦਲਾਂ ਦੀ ਛਾਂ ਵਾਂਗ ਰਚਿਆ ਹੋਇਆ (ਸਮਝਦੇ ਹਨ)।
They cross over the terrifying world-ocean in an instant; the Lord created the world like a bubble of water.
तिन तरिओ समुद्रु रुद्रु खिन इक महि जलहर बिंब जुगति जगु रचा ॥
ਕੁੰਡਲਨੀਸੁਰਝੀਸਤਿਸੰਗਤਿਪਰਮਾਨੰਦਗੁਰੂਮੁਖਿਮਚਾ॥
ਉਹਨਾਂ ਦੇ ਮਨ ਦੇ ਵੱਟ ਸਤ-ਸੰਗ ਵਿਚ ਖੁਲ੍ਹਦੇ ਹਨ, ਉਹ ਪਰਮਾਨੰਦ ਮਾਣਦੇ ਹਨ ਤੇ ਗੁਰੂ ਦੀ ਬਰਕਤਿ ਨਾਲ ਉਹਨਾਂ ਦਾ ਜਸ ਪਰਗਟਦਾ ਹੈ।
The Kundalini rises in the Sat Sangat, the True Congregation; through the Word of the Guru, they enjoy the Lord of Supreme Bliss.
कुंडलनी सुरझी सतिसंगति परमानंद गुरू मुखि मचा ॥
ਸਿਰੀਗੁਰੂਸਾਹਿਬੁਸਭਊਪਰਿਮਨਬਚਕ੍ਰੰਮਸੇਵੀਐਸਚਾ॥੫॥
(ਤਾਂ ਤੇ ਇਹੋ ਜਿਹੇ) ਸੱਚੇ ਗੁਰੂ ਨੂੰ ਮਨ ਬਚਨ ਤੇ ਕਰਮਾਂ ਦੁਆਰਾ ਪੂਜਣਾ ਚਾਹੀਦਾ ਹੈ; ਇਹ ਸਤਿਗੁਰੂ ਸਭ ਤੋਂ ਉੱਚਾ ਹੈ ॥੫॥
The Supreme Guru is the Lord and Master over all; so serve the True Guru, in thought, word and deed. ||5||
सिरी गुरू साहिबु सभ ऊपरि मन बच क्रंम सेवीऐ सचा ॥५॥
WWW.GURBANI.WORLD