ਦੇਵਪੁਰੀਮਹਿਗਯਉਆਪਿਪਰਮੇਸ੍ਵਰਭਾਯਉ॥
(ਗੁਰੂ ਰਾਮ ਦਾਸ) ਸੱਚ ਖੰਡ ਵਿਚ ਗਿਆ ਹੈ ਹਰੀ ਨੂੰ ਇਹੀ ਰਜ਼ਾ ਚੰਗੀ ਲੱਗੀ ਹੈ।
When it was the Will of the Transcendent Lord Himself, Guru Raam Daas went to the City of God.
देवपुरी महि गयउ आपि परमेस्वर भायउ ॥
ਹਰਿਸਿੰਘਾਸਣੁਦੀਅਉਸਿਰੀਗੁਰੁਤਹਬੈਠਾਯਉ॥
ਹਰੀ ਨੇ (ਆਪ ਨੂੰ) ਤਖ਼ਤ ਦਿੱਤਾ ਹੈ ਤੇ ਉਸ ਉਤੇ ਸ੍ਰੀ ਗੁਰੂ (ਰਾਮਦਾਸ ਜੀ) ਨੂੰ ਬਿਠਾਇਆ ਹੈ।
The Lord offered Him His Royal Throne, and seated the Guru upon it.
हरि सिंघासणु दीअउ सिरी गुरु तह बैठायउ ॥
ਰਹਸੁਕੀਅਉਸੁਰਦੇਵਿਤੋਹਿਜਸੁਜਯਜਯਜੰਪਹਿ॥
ਦੇਵਤਿਆਂ ਨੇ ਮੰਗਲਚਾਰ ਕੀਤਾ ਹੈ, ਤੇਰਾ ਜਸ ਤੇ ਜੈ-ਜੈਕਾਰ ਕਰ ਰਹੇ ਹਨ।
The angels and gods were delighted; they proclaimed and celebrated Your victory, O Guru.
रहसु कीअउ सुर देवि तोहि जसु जय जय जंपहि ॥
ਅਸੁਰਗਏਤੇਭਾਗਿਪਾਪਤਿਨੑਭੀਤਰਿਕੰਪਹਿ॥
ਉਹ (ਸਾਰੇ ਦੈਂਤ (ਉਥੋਂ) ਭੱਜ ਗਏ ਹਨ, (ਉਹਨਾਂ ਦੇ ਆਪਣੇ) ਪਾਪ ਉਹਨਾਂ ਦੇ ਅੰਦਰ ਕੰਬ ਰਹੇ ਹਨ।
The demons ran away; their sins made them shake and tremble inside.
असुर गए ते भागि पाप तिन भीतरि कंपहि ॥
ਕਾਟੇਸੁਪਾਪਤਿਨੑਨਰਹੁਕੇਗੁਰੁਰਾਮਦਾਸੁਜਿਨੑਪਾਇਯਉ॥
ਉਹਨਾਂ ਮਨੁੱਖਾਂ ਦੇ ਪਾਪ ਕੱਟੇ ਗਏ ਹਨ, ਜਿਨ੍ਹਾਂ ਨੂੰ ਗੁਰੂ ਰਾਮਦਾਸ ਮਿਲ ਪਿਆ ਹੈ।
Those people who found Guru Raam Daas were rid of their sins.
काटे सु पाप तिन नरहु के गुरु रामदासु जिन पाइयउ ॥
ਛਤ੍ਰੁਸਿੰਘਾਸਨੁਪਿਰਥਮੀਗੁਰਅਰਜੁਨਕਉਦੇਆਇਅਉ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥
ਗੁਰੂ ਰਾਮਦਾਸ ਧਰਤੀ ਦਾ ਛਤਰ ਤੇ ਸਿੰਘਾਸਣ ਗੁਰੂ ਅਰਜੁਨ ਸਾਹਿਬ ਜੀ ਨੂੰ ਦੇ ਆਇਆ ਹੈ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥
He gave the Royal Canopy and Throne to Guru Arjun, and came home. ||2||21||9||11||10||10||22||60||143||
छत्रु सिंघासनु पिरथमी गुर अरजुन कउ दे आइअउ ॥२॥२१॥९॥११॥१०॥१०॥२२॥६०॥१४३॥
WWW.GURBANI.WORLD