GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਅੰਗਦ ਦੇਵ ਜੀ
ਅੰਗ 1093
Display Settings
Translations
ਸਲੋਕਮਃ
Shalok, Second Mahalaa:
सलोक मः २ ॥
ਆਪੇਜਾਣੈਕਰੇਆਪਿਆਪੇਆਣੈਰਾਸਿ
ਪ੍ਰਭੂ ਆਪ ਹੀ (ਜੀਵਾਂ ਦੇ ਦਿਲਾਂ ਦੀ) ਜਾਣਦਾ ਹੈ (ਕਿਉਂਕਿ) ਉਹ ਆਪ ਹੀ (ਇਹਨਾਂ ਨੂੰ) ਪੈਦਾ ਕਰਦਾ ਹੈ, ਆਪ ਹੀ (ਜੀਵਾਂ ਦੇ ਕਾਰਜ) ਸਿਰੇ ਚਾੜ੍ਹਦਾ ਹੈ।
He Himself knows, He Himself acts, and He Himself does it right.
आपे जाणै करे आपि आपे आणै रासि ॥
ਤਿਸੈਅਗੈਨਾਨਕਾਖਲਿਇਕੀਚੈਅਰਦਾਸਿ॥੧॥
(ਇਸ ਲਈ) ਹੇ ਨਾਨਕ! ਉਸ ਪ੍ਰਭੂ ਅੱਗੇ ਖਲੋ ਕੇ ਹੀ ਅਦਬ ਸਰਧਾ ਨਾਲ ਅਰਜ਼ੋਈ ਕਰਨੀ ਚਾਹੀਦੀ ਹੈ ॥੧॥
So stand before Him, O Nanak, and offer your prayers. ||1||
तिसै अगै नानका खलिइ कीचै अरदासि ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ