ਫਰੀਦਾਦੁਖੁਸੁਖੁਇਕੁਕਰਿਦਿਲਤੇਲਾਹਿਵਿਕਾਰੁ॥
ਹੇ ਫਰੀਦ! (ਅੰਮ੍ਰਿਤ ਵੇਲੇ ਉੱਠ ਕੇ ਰੱਬੀ ਯਾਦ ਦੇ ਅੱਭਿਆਸ ਨਾਲ ਜੀਵਨ ਵਿਚ ਵਾਪਰਦੇ) ਦੁੱਖ ਤੇ ਸੁੱਖ ਨੂੰ ਇੱਕੋ ਜੇਹਾ ਜਾਣ, ਦਿਲ ਤੋਂ ਪਾਪ ਕੱਢ ਦੇਹ,
Fareed, look upon pleasure and pain as the same; eradicate corruption from your heart.
फरीदा दुखु सुखु इकु करि दिल ते लाहि विकारु ॥
ਅਲਹਭਾਵੈਸੋਭਲਾਤਾਂਲਭੀਦਰਬਾਰੁ॥੧੦੯॥
ਜੋ ਰੱਬ ਦੀ ਰਜ਼ਾ ਵਿਚ ਵਰਤੇ ਉਸ ਨੂੰ ਉਸ ਨੂੰ ਚੰਗਾ ਜਾਣ, ਤਾਂ ਤੈਨੂੰ (ਪਰਮਾਤਮਾ ਦੀ) ਦਰਗਾਹ ਦੀ ਪ੍ਰਾਪਤੀ ਹੋਵੇਗੀ ॥੧੦੯॥
Whatever pleases the Lord God is good; understand this, and you will reach His Court. ||109||
अलह भावै सो भला तां लभी दरबारु ॥१०९॥