ਸਿਰੁਕੰਪਿਓਪਗਡਗਮਗਹਿਨੈਨਜੋਤਿਤੇਹੀਨ॥
(ਬੁਢੇਪਾ ਆ ਜਾਣ ਤੇ ਮਨੁੱਖ ਦਾ) ਸਿਰ ਕੰਬਣ ਲੱਗ ਪੈਂਦਾ ਹੈ (ਤੁਰਦਿਆਂ) ਪੈਰ ਥਿੜਕਦੇ ਹਨ, ਅੱਖਾਂ ਦੀ ਜੋਤਿ ਮਾਰੀ ਜਾਂਦੀ ਹੈ,
The head shakes, the feet stagger, and the eyes become dull and weak.
सिरु कंपिओ पग डगमगहि नैन जोति ते हीन ॥
ਕਹੁਨਾਨਕਇਹਬਿਧਿਭਈਤਊਨਹਰਿਰਸਿਲੀਨ॥੪੭॥
ਨਾਨਕ ਆਖਦਾ ਹੈ- (ਬੁਢੇਪੇ ਨਾਲ ਸਰੀਰ ਦੀ) ਇਹ ਹਾਲਤ ਹੋ ਜਾਂਦੀ ਹੈ, ਫਿਰ ਭੀ (ਮਾਇਆ ਦਾ ਮੋਹ ਇਤਨਾ ਪ੍ਰਬਲ ਹੁੰਦਾ ਹੈ ਕਿ ਮਨੁੱਖ) ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਨਹੀਂ ਹੁੰਦਾ ॥੪੭॥
Says Nanak, this is your condition. And even now, you have not savored the sublime essence of the Lord. ||47||
कहु नानक इह बिधि भई तऊ न हरि रसि लीन ॥४७॥