GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਲੋਕ ਸਹਸਕ੍ਰਿਤੀ - ਗੁਰੂ ਅਰਜਨ ਦੇਵ ਜੀ
ਅੰਗ 1358
Display Settings
Translations
ਹੇਪ੍ਰਾਣਨਾਥਗੋਬਿੰਦਹਕ੍ਰਿਪਾਨਿਧਾਨਜਗਦਗੁਰੋ
ਹੇ ਗੋਬਿੰਦ! ਹੇ ਜੀਵਾਂ ਦੇ ਮਾਲਕ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਜਗਤ ਦੇ ਗੁਰੂ!
O Lord of the Universe, Master of the Breath of life, Treasure of Mercy, Guru of the World.
हे प्राण नाथ गोबिंदह क्रिपा निधान जगद गुरो ॥
ਹੇਸੰਸਾਰਤਾਪਹਰਣਹਕਰੁਣਾਮੈਸਭਦੁਖਹਰੋ
ਹੇ ਦੁਨੀਆ ਦੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਤਰਸ-ਸਰੂਪ ਪ੍ਰਭੂ! (ਜੀਵਾਂ ਦੇ) ਸਾਰੇ ਦੁੱਖ-ਕਲੇਸ਼ ਦੂਰ ਕਰ।
O Destroyer of the fever of the world, Embodiment of Compassion, please take away all my pain.
हे संसार ताप हरणह करुणामै सभ दुख हरो ॥
ਹੇਸਰਣਿਜੋਗਦਯਾਲਹਦੀਨਾਨਾਥਮਯਾਕਰੋ
ਹੇ ਦਇਆ ਦੇ ਘਰ! ਹੇ ਸਰਨ ਆਇਆਂ ਦੀ ਸਹੈਤਾ ਕਰਨ-ਜੋਗ ਪ੍ਰਭੂ! ਹੇ ਦੀਨਾਂ ਦੇ ਨਾਥ! ਮੇਹਰ ਕਰ।
O Merciful Lord, Potent to give Sanctuary, Master of the meek and humble, please be kind to me.
हे सरणि जोग दयालह दीना नाथ मया करो ॥
ਸਰੀਰਸ੍ਵਸਥਖੀਣਸਮਏਸਿਮਰੰਤਿਨਾਨਕਰਾਮਦਾਮੋਦਰਮਾਧਵਹ॥੫੦॥
ਹੇ ਰਾਮ! ਹੇ ਦਾਮੋਦਰ! ਹੇ ਮਾਧੋ! ਸਰੀਰਕ ਅਰੋਗਤਾ ਸਮੇ ਅਤੇ ਸਰੀਰ ਦੇ ਨਾਸ ਹੋਣ ਸਮੇ (ਹਰ ਵੇਲੇ) ਨਾਨਕ ਤੈਨੂੰ ਸਿਮਰਦਾ ਰਹੇ ॥੫੦॥
Whether his body is healthy or sick, let Nanak meditate in remembrance on You, Lord. ||50||
सरीर स्वसथ खीण समए सिमरंति नानक राम दामोदर माधवह ॥५०॥
WWW.GURBANI.WORLD
ਪਿਛਲਾ Share ਹੋਮ Save ਅਗਲਾ