ਮਃ੩॥
Third Mahalaa:
मः ३ ॥
ਜਿਨੑੀਨਾਮੁਵਿਸਾਰਿਆਕਿਆਜਪੁਜਾਪਹਿਹੋਰਿ॥
ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਵਿਸਾਰਿਆ ਹੈ, ਕਿਸੇ ਹੋਰ ਰਸ ਵਿਚ ਪੈ ਕੇ ਜਪ, ਜਪਣ ਦਾ, ਉਹਨਾਂ ਨੂੰ ਕੋਈ ਲਾਭ ਨਹੀਂ ਹੋ ਸਕਦਾ,
Those who forget the Naam, the Name of the Lord - so what if they chant other chants?
जिनी नामु विसारिआ किआ जपु जापहि होरि ॥
ਬਿਸਟਾਅੰਦਰਿਕੀਟਸੇਮੁਠੇਧੰਧੈਚੋਰਿ॥
ਕਿਉਂਕਿ ਜਿਨ੍ਹਾਂ ਨੂੰ ਦੁਨੀਆ ਦੇ ਜੰਜਾਲ-ਰੂਪ ਚੋਰ ਨੇ ਠੱਗਿਆ ਹੋਇਆ ਹੈ ਉਹ (ਇਉਂ ਵਿਲੂੰ ਵਿਲੂੰ ਕਰਦੇ) ਹਨ ਜਿਵੇਂ ਵਿਸ਼ਟੇ ਵਿਚ ਕੀੜੇ।
They are maggots in manure, plundered by the thief of worldly entanglements.
बिसटा अंदरि कीट से मुठे धंधै चोरि ॥
ਨਾਨਕਨਾਮੁਨਵੀਸਰੈਝੂਠੇਲਾਲਚਹੋਰਿ॥੨॥
ਹੇ ਨਾਨਕ! (ਇਹੀ ਅਰਦਾਸ ਕਰ ਕਿ) ਪ੍ਰਭੂ ਦਾ ਨਾਮ ਨਾਹ ਭੁੱਲੇ, ਹੋਰ ਸਾਰੇ ਲਾਲਚ ਵਿਅਰਥ ਹਨ ॥੨॥
O Nanak, never forget the Naam; greed for anything else is false. ||2||
नानक नामु न वीसरै झूठे लालच होरि ॥२॥
WWW.GURBANI.WORLD