ਮਾਇਆਮਨਹੁਨਵੀਸਰੈਮਾਂਗੈਦੰਮਾਦੰਮ॥
ਹੇ ਨਾਨਕ! ਜਿਸ ਮਨੁੱਖ ਨੂੰ ਮਨੋਂ ਮਾਇਆ ਨਹੀਂ ਭੁੱਲਦੀ, ਜੋ (ਨਾਮ ਦੀ ਦਾਤ ਮੰਗਣ ਦੇ ਥਾਂ) ਸੁਆਸ-ਸੁਆਸ (ਮਾਇਆ ਹੀ) ਮੰਗਦਾ ਹੈ,
You do not forget Maya from your mind; you beg for it with each and every breath.
माइआ मनहु न वीसरै मांगै दंमा दंम ॥
ਸੋਪ੍ਰਭੁਚਿਤਿਨਆਵਈਨਾਨਕਨਹੀਕਰੰਮ॥੧॥
ਜਿਸ ਨੂੰ ਉਹ ਪਰਮਾਤਮਾ ਕਦੇ ਚੇਤੇ ਨਹੀਂ ਆਉਂਦਾ (ਇਹ ਜਾਣੋ ਕਿ) ਉਸ ਦੇ ਭਾਗ ਚੰਗੇ ਨਹੀਂ ਹਨ ॥੧॥
You do not even think of that God; O Nanak, it is not in your karma. ||1||
सो प्रभु चिति न आवई नानक नही करंम ॥१॥