ਹਭੇਟੋਲਸੁਹਾਵਣੇਸਹੁਬੈਠਾਅੰਙਣੁਮਲਿ॥
ਜਿਸ ਜੀਵ-ਰਾਹੀ ਦਾ ਹਿਰਦਾ-ਵੇਹੜਾ ਖਸਮ-ਪ੍ਰਭੂ ਮੱਲ ਕੇ ਬੈਠ ਜਾਂਦਾ ਹੈ, ਉਸ ਨੂੰ ਸਾਰੇ ਪਦਾਰਥ (ਵਰਤਣੇ) ਫਬਦੇ ਹਨ,
All my adornments become beautiful, when You, O Lord, sit in my courtyard and make it Yours.
हभे टोल सुहावणे सहु बैठा अंङणु मलि ॥
ਪਹੀਨਵੰਞੈਬਿਰਥੜਾਜੋਘਰਿਆਵੈਚਲਿ॥੨॥
(ਕਿਉਂਕਿ) ਜੇਹੜਾ ਜੀਵ-ਰਾਹੀ (ਬਾਹਰਲੇ ਪਦਾਰਥਾਂ ਵਲੋਂ) ਪਰਤ ਕੇ ਅੰਤਰ ਆਤਮੇ ਆ ਟਿਕਦਾ ਹੈ ਉਹ (ਜਗਤ ਤੋਂ) ਖ਼ਾਲੀ-ਹੱਥ ਨਹੀਂ ਜਾਂਦਾ ॥੨॥
Then no traveller who comes to my home shall leave empty-handed. ||2||
पही न वंञै बिरथड़ा जो घरि आवै चलि ॥२॥