GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਕਲਿਆਨ - ਗੁਰੂ ਅਰਜਨ ਦੇਵ ਜੀ
ਅੰਗ 1322
Display Settings
Translations
ਕਲਿਆਨਮਹਲਾ
Kalyaan, Fifth Mahalaa:
कलिआन महला ५ ॥
ਮੇਰੇਲਾਲਨਕੀਸੋਭਾ
ਮੇਰੇ ਸੋਹਣੇ ਪ੍ਰਭੂ ਦੀ ਸੋਭਾ-ਵਡਿਆਈ-
O, the Wondrous Glory of my Beloved!
मेरे लालन की सोभा ॥
ਸਦਨਵਤਨਮਨਰੰਗੀਸੋਭਾ॥੧॥ਰਹਾਉ
ਸਦਾ ਹੀ ਨਵੀਂ (ਰਹਿੰਦੀ ਹੈ, ਖਿੱਚ ਪਾਂਦੀ ਰਹਿੰਦੀ ਹੈ, ਅਤੇ) ਸਦਾ ਹੀ ਮਨ ਨੂੰ (ਪਿਆਰ ਦਾ) ਰੰਗ ਚਾੜ੍ਹਦੀ ਰਹਿੰਦੀ ਹੈ ॥੧॥ ਰਹਾਉ ॥
My mind is rejuvenated forever by His Wondrous Love. ||1||Pause||
सद नवतन मन रंगी सोभा ॥१॥ रहाउ ॥
ਬ੍ਰਹਮਮਹੇਸਸਿਧਮੁਨਿਇੰਦ੍ਰਾਭਗਤਿਦਾਨੁਜਸੁਮੰਗੀ॥੧॥
ਬ੍ਰਹਮਾ, ਸ਼ਿਵ, ਸਿੱਧ, ਮੁਨੀ, ਇੰਦ੍ਰ, (ਆਦਿਕ ਦੇਵਤੇ)-ਇਹ ਸਾਰੇ (ਪ੍ਰਭੂ ਦੇ ਦਰ ਤੋਂ ਉਸ ਦੀ) ਭਗਤੀ ਦਾ ਦਾਨ ਮੰਗਦੇ ਹਨ, ਉਸ ਦੀ ਸਿਫ਼ਤ-ਸਾਲਾਹ ਦੀ ਦਾਤ ਮੰਗਦੇ ਰਹਿੰਦੇ ਹਨ ॥੧॥
Brahma, Shiva, the Siddhas, the silent sages and Indra beg for the charity of His Praise and devotion to Him. ||1||
ब्रहम महेस सिध मुनि इंद्रा भगति दानु जसु मंगी ॥१॥
ਜੋਗਗਿਆਨਧਿਆਨਸੇਖਨਾਗੈਸਗਲਜਪਹਿਤਰੰਗੀ
ਜੋਗੀ, ਗਿਆਨੀ, ਧਿਆਨੀ, ਸ਼ੇਸ਼ਨਾਗ (ਆਦਿਕ ਇਹ) ਸਾਰੇ ਉਸ ਅਨੇਕਾਂ ਚੋਜਾਂ ਦੇ ਮਾਲਕ-ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ।
Yogis, spiritual teachers, meditators and the thousand-headed serpent all meditate on the Waves of God.
जोग गिआन धिआन सेखनागै सगल जपहि तरंगी ॥
ਕਹੁਨਾਨਕਸੰਤਨਬਲਿਹਾਰੈਜੋਪ੍ਰਭਕੇਸਦਸੰਗੀ॥੨॥੩॥
ਨਾਨਕ ਆਖਦਾ ਹੈ- ਮੈਂ ਉਹਨਾਂ ਸੰਤ ਜਨਾਂ ਤੋਂ ਕੁਰਬਾਨ ਜਾਂਦਾ ਹਾਂ, ਜਿਹੜੇ ਪਰਮਾਤਮਾ ਦੇ ਸਦਾ ਸਾਥੀ ਬਣੇ ਰਹਿੰਦੇ ਹਨ ॥੨॥੩॥
Says Nanak, I am a sacrifice to the Saints, who are the Eternal Companions of God. ||2||3||
कहु नानक संतन बलिहारै जो प्रभ के सद संगी ॥२॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ