GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਲੋਕੁ ਸੇਖ ਫਰੀਦ ਕੇ - ਸ਼ੇਖ ਫਰੀਦ ਜੀ
ਅੰਗ 1380
Display Settings
Translations
ਫਰੀਦਾਸਿਰੁਪਲਿਆਦਾੜੀਪਲੀਮੁਛਾਂਭੀਪਲੀਆਂ
ਹੇ ਫਰੀਦ! ਸਿਰ ਚਿੱਟਾ ਹੋ ਗਿਆ ਹੈ, ਦਾੜ੍ਹੀ ਚਿੱਟੀ ਹੋ ਗਈ ਹੈ, ਮੁਛਾਂ ਭੀ ਚਿੱਟੀਆਂ ਹੋ ਗਈਆਂ ਹਨ।
Fareed, your hair has turned grey, your beard has turned grey, and your moustache has turned grey.
फरीदा सिरु पलिआ दाड़ी पली मुछां भी पलीआं ॥
ਰੇਮਨਗਹਿਲੇਬਾਵਲੇਮਾਣਹਿਕਿਆਰਲੀਆਂ॥੫੫॥
ਹੇ ਗ਼ਾਫ਼ਿਲ ਤੇ ਕਮਲੇ ਮਨ! (ਅਜੇ ਭੀ ਤੂੰ ਦੁਨੀਆ ਦੀਆਂ ਹੀ) ਮੌਜਾਂ ਕਿਉਂ ਮਾਣ ਰਿਹਾ ਹੈਂ? ॥੫੫॥
O my thoughtless and insane mind, why are you indulging in pleasures? ||55||
रे मन गहिले बावले माणहि किआ रलीआं ॥५५॥
WWW.GURBANI.WORLD
ਪਿਛਲਾ Share ਹੋਮ Save ਅਗਲਾ