GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 269
Display Settings
Translations
ਅਸਟਪਦੀ
Ashtapadee:
असटपदी ॥
ਜਿਹਪ੍ਰਸਾਦਿਛਤੀਹਅੰਮ੍ਰਿਤਖਾਹਿ
(ਹੇ ਭਾਈ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਕਈ ਕਿਸਮਾਂ ਦੇ ਸੁਆਦਲੇ ਖਾਣੇ ਖਾਂਦਾ ਹੈਂ,
By His Grace, you partake of the thirty-six delicacies;
जिह प्रसादि छतीह अंम्रित खाहि ॥
ਤਿਸੁਠਾਕੁਰਕਉਰਖੁਮਨਮਾਹਿ
ਉਸ ਨੂੰ ਮਨ ਵਿਚ (ਚੇਤੇ) ਰੱਖ।
enshrine that Lord and Master within your mind.
तिसु ठाकुर कउ रखु मन माहि ॥
ਜਿਹਪ੍ਰਸਾਦਿਸੁਗੰਧਤਤਨਿਲਾਵਹਿ
ਜਿਸ ਦੀ ਮਿਹਰ ਨਾਲ ਆਪਣੇ ਸਰੀਰ ਉਤੇ ਤੂੰ ਸੁਗੰਧੀਆਂ ਲਾਉਂਦਾ ਹੈਂ,
By His Grace, you apply scented oils to your body;
जिह प्रसादि सुगंधत तनि लावहि ॥
ਤਿਸਕਉਸਿਮਰਤਪਰਮਗਤਿਪਾਵਹਿ
ਉਸ ਨੂੰ ਯਾਦ ਕੀਤਿਆਂ ਤੂੰ ਉੱਚਾ ਦਰਜਾ ਹਾਸਲ ਕਰ ਲਏਂਗਾ।
remembering Him, the supreme status is obtained.
तिस कउ सिमरत परम गति पावहि ॥
ਜਿਹਪ੍ਰਸਾਦਿਬਸਹਿਸੁਖਮੰਦਰਿ
ਜਿਸ ਦੀ ਦਇਆ ਨਾਲ ਤੂੰ ਸੁਖ-ਮਹਲਾਂ ਵਿਚ ਵੱਸਦਾ ਹੈਂ,
By His Grace, you dwell in the palace of peace;
जिह प्रसादि बसहि सुख मंदरि ॥
ਤਿਸਹਿਧਿਆਇਸਦਾਮਨਅੰਦਰਿ
ਉਸ ਨੂੰ ਸਦਾ ਮਨ ਵਿਚ ਸਿਮਰ।
meditate forever on Him within your mind.
तिसहि धिआइ सदा मन अंदरि ॥
ਜਿਹਪ੍ਰਸਾਦਿਗ੍ਰਿਹਸੰਗਿਸੁਖਬਸਨਾ
ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਘਰ ਮੌਜਾਂ ਨਾਲ ਵੱਸ ਰਿਹਾ ਹੈਂ,
By His Grace, you abide with your family in peace;
जिह प्रसादि ग्रिह संगि सुख बसना ॥
ਆਠਪਹਰਸਿਮਰਹੁਤਿਸੁਰਸਨਾ
ਉਸ ਨੂੰ ਜੀਭ ਨਾਲ ਅੱਠੇ ਪਹਰ ਯਾਦ ਕਰ।
keep His remembrance upon your tongue, twenty-four hours a day.
आठ पहर सिमरहु तिसु रसना ॥
ਜਿਹਪ੍ਰਸਾਦਿਰੰਗਰਸਭੋਗ
ਜਿਸ (ਪ੍ਰਭੂ) ਦੀ ਬਖ਼ਸ਼ਸ਼ ਕਰਕੇ ਚੋਜ-ਤਮਾਸ਼ੇ, ਸੁਆਦਲੇ ਖਾਣੇ ਤੇ ਪਦਾਰਥ (ਨਸੀਬ ਹੁੰਦੇ ਹਨ)
By His Grace, you enjoy tastes and pleasures;
जिह प्रसादि रंग रस भोग ॥
ਨਾਨਕਸਦਾਧਿਆਈਐਧਿਆਵਨਜੋਗ॥੧॥
ਹੇ ਨਾਨਕ! ਉਸ ਧਿਆਉਣ-ਜੋਗ ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ ॥੧॥
O Nanak, meditate forever on the One, who is worthy of meditation. ||1||
नानक सदा धिआईऐ धिआवन जोग ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ