GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਲੋਕੁ ਸੇਖ ਫਰੀਦ ਕੇ - ਸ਼ੇਖ ਫਰੀਦ ਜੀ
ਅੰਗ 1378
Display Settings
Translations
ਫਰੀਦਾਜੰਗਲੁਜੰਗਲੁਕਿਆਭਵਹਿਵਣਿਕੰਡਾਮੋੜੇਹਿ
ਹੇ ਫਰੀਦ! ਹਰੇਕ ਜੰਗਲ ਨੂੰ ਗਾਹਣ ਦਾ ਕੀਹ ਲਾਭ ਹੈ? ਜੰਗਲ ਵਿਚ ਕੰਡੇ ਕਿਉਂ ਲਤਾੜਦਾ ਫਿਰਦਾ ਹੈਂ?
Fareed, why do you wander from jungle to jungle, crashing through the thorny trees?
फरीदा जंगलु जंगलु किआ भवहि वणि कंडा मोड़ेहि ॥
ਵਸੀਰਬੁਹਿਆਲੀਐਜੰਗਲੁਕਿਆਢੂਢੇਹਿ॥੧੯॥
ਰੱਬ (ਤਾਂ ਤੇਰੇ) ਹਿਰਦੇ ਵਿਚ ਵੱਸਦਾ ਹੈ, ਜੰਗਲ ਨੂੰ ਭਾਲਣ ਦਾ ਕੀ ਫ਼ਾਇਦਾ? ॥੧੯॥
The Lord abides in the heart; why are you looking for Him in the jungle? ||19||
वसी रबु हिआलीऐ जंगलु किआ ढूढेहि ॥१९॥
WWW.GURBANI.WORLD
ਪਿਛਲਾ Share ਹੋਮ Save ਅਗਲਾ