ਜੋਪ੍ਰਾਨੀਮਮਤਾਤਜੈਲੋਭੁਮੋਹੁਅਹੰਕਾਰੁ॥
ਜਿਹੜਾ ਮਨੁੱਖ (ਆਪਣੇ ਅੰਦਰੋਂ ਮਾਇਆ ਦੀ) ਮਮਤਾ ਤਿਆਗਦਾ ਹੈ, ਲੋਭ ਮੋਹ ਅਤੇ ਅਹੰਕਾਰ ਦੂਰ ਕਰਦਾ ਹੈ,
That mortal who renounces possessiveness, greed, emotional attachment and egotism
जो प्रानी ममता तजै लोभु मोहु अहंकारु ॥
ਕਹੁਨਾਨਕਆਪਨਤਰੈਅਉਰਨਲੇਤਉਧਾਰਿ॥੨੨॥
ਨਾਨਕ ਆਖਦਾ ਹੈ- ਉਹ ਆਪ (ਭੀ ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਅਤੇ ਹੋਰਨਾਂ ਨੂੰ ਭੀ (ਵਿਕਾਰਾਂ ਤੋਂ) ਬਚਾ ਲੈਂਦਾ ਹੈ ॥੨੨॥
- says Nanak, he himself is saved, and he saves many others as well. ||22||
कहु नानक आपन तरै अउरन लेत उधारि ॥२२॥