ਆਤਮਰਸੁਜਿਹਜਾਨਿਆਹਰਿਰੰਗਸਹਜੇਮਾਣੁ॥
ਹੇ ਨਾਨਕ! ਜੇਹੜੇ ਬੰਦੇ ਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ ਦੀ ਯਾਦ ਦਾ ਸੁਆਦ ਮਾਣਦੇ ਹਨ, ਜਿਨ੍ਹਾਂ ਨੇ ਇਸ ਆਤਮਕ ਆਨੰਦ ਨਾਲ ਸਾਂਝ ਪਾਈ ਹੈ,
One who knows the taste of the Lord's sublime essence, intuitively enjoys the Lord's Love.
आतम रसु जिह जानिआ हरि रंग सहजे माणु ॥
ਨਾਨਕਧਨਿਧਨਿਧੰਨਿਜਨਆਏਤੇਪਰਵਾਣੁ॥੧॥
ਉਹ ਭਾਗਾਂ ਵਾਲੇ ਹਨ, ਉਹਨਾਂ ਦਾ ਹੀ ਜਗਤ ਵਿਚ ਜੰਮਣਾ ਸਫਲ ਹੈ ॥੧॥
O Nanak, blessed, blessed, blessed are the Lord's humble servants; how fortunate is their coming into the world! ||1||
नानक धनि धनि धंनि जन आए ते परवाणु ॥१॥