GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਅਮਰਦਾਸ ਜੀ
ਅੰਗ 1093
Display Settings
Translations
ਮਃ
Third Mahalaa:
मः ३ ॥
ਮਨੁਮਾਣਕੁਜਿਨਿਪਰਖਿਆਗੁਰਸਬਦੀਵੀਚਾਰਿ
ਇਹ ਮਨ ਸੁੱਚਾ ਮੋਤੀ ਹੈ, ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ (ਇਸ ਸੁੱਚੇ ਮੋਤੀ ਨੂੰ) ਪਰਖ ਲਿਆ ਹੈ,
Some assay their mind-jewel, and contemplate the Word of the Guru's Shabad.
मनु माणकु जिनि परखिआ गुर सबदी वीचारि ॥
ਸੇਜਨਵਿਰਲੇਜਾਣੀਅਹਿਕਲਜੁਗਵਿਚਿਸੰਸਾਰਿ
ਅਜੇਹੇ ਬੰਦੇ ਇਸ ਸੰਸਾਰ ਵਿਚ ਜਿੱਥੇ ਵਿਕਾਰਾਂ ਦਾ ਪਹਿਰਾ ਹੈ ਬੜੇ ਘੱਟ ਵੇਖੀਦੇ ਹਨ।
Only a few of those humble beings are known in this world, in this Dark Age of Kali Yuga.
से जन विरले जाणीअहि कलजुग विचि संसारि ॥
ਆਪੈਨੋਆਪੁਮਿਲਿਰਹਿਆਹਉਮੈਦੁਬਿਧਾਮਾਰਿ
ਉਸ ਦਾ ਆਪਾ ਹਉਮੈ ਤੇ ਮੇਰ-ਤੇਰ ਨੂੰ ਮਾਰ ਕੇ 'ਆਪੇ' ਨਾਲ ਮਿਲਿਆ ਰਹਿੰਦਾ ਹੈ।
One's self remains blended with the Lord's Self, when egotism and duality are conquered.
आपै नो आपु मिलि रहिआ हउमै दुबिधा मारि ॥
ਨਾਨਕਨਾਮਿਰਤੇਦੁਤਰੁਤਰੇਭਉਜਲੁਬਿਖਮੁਸੰਸਾਰੁ॥੨॥
ਹੇ ਨਾਨਕ! ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ ਉਹ ਇਸ ਡਰਾਉਣੇ ਸੰਸਾਰ-ਸਮੁੰਦਰ ਤੋਂ ਲੰਘ ਜਾਂਦੇ ਹਨ ਜਿਸ ਨੂੰ ਤਰਨਾ ਬੜਾ ਔਖਾ ਹੈ ॥੨॥
O Nanak, those who are imbued with the Naam cross over the difficult, treacherous and terrifying world-ocean. ||2||
नानक नामि रते दुतरु तरे भउजलु बिखमु संसारु ॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ