ਸਤਿਗੁਰੁਸਿਮਰਹੁਆਪਣਾਘਟਿਅਵਘਟਿਘਟਘਾਟ॥
ਆਪਣੇ ਗੁਰੂ ਨੂੰ (ਆਪਣੇ) ਹਿਰਦੇ ਵਿਚ ਉੱਠਦਿਆਂ ਬੈਠਦਿਆਂ ਹਰ ਸਮੇ (ਹਰ ਥਾਂ) ਚੇਤੇ ਰੱਖੋ।
Meditate in remembrance within your heart on the True Guru, whether you are on the most difficult path, on the mountain or by the river bank.
सतिगुरु सिमरहु आपणा घटि अवघटि घट घाट ॥
ਹਰਿਹਰਿਨਾਮੁਜਪੰਤਿਆਕੋਇਨਬੰਧੈਵਾਟ॥੨॥
ਪਰਮਾਤਮਾ ਦਾ ਨਾਮ ਸਿਮਰਿਆਂ ਜ਼ਿੰਦਗੀ ਦੇ ਰਸਤੇ ਵਿਚ ਕੋਈ ਵਿਕਾਰ ਰੋਕ ਨਹੀਂ ਪਾ ਸਕਦਾ ॥੨॥
Chanting the Name of the Lord, Har, Har, no one shall block your way. ||2||
हरि हरि नामु जपंतिआ कोइ न बंधै वाट ॥२॥