ਪਾਂਚਤਤਕੋਤਨੁਰਚਿਓਜਾਨਹੁਚਤੁਰਸੁਜਾਨ॥
ਹੇ ਚਤੁਰ ਮਨੁੱਖ! ਹੇ ਸਿਆਣੇ ਮਨੁੱਖ! ਤੂੰ ਜਾਣਦਾ ਹੈਂ ਕਿ (ਤੇਰਾ ਇਹ) ਸਰੀਰ (ਪਰਮਾਤਮਾ ਨੇ) ਪੰਜ ਤੱਤਾਂ ਤੋਂ ਬਣਾਇਆ ਹੈ।
Your body is made up of the five elements; you are clever and wise - know this well.
पांच तत को तनु रचिओ जानहु चतुर सुजान ॥
ਜਿਹਤੇਉਪਜਿਓਨਾਨਕਾਲੀਨਤਾਹਿਮਹਿਮਾਨੁ॥੧੧॥
ਹੇ ਨਾਨਕ! (ਇਹ ਭੀ) ਯਕੀਨ ਜਾਣ ਕਿ ਜਿਨ੍ਹਾਂ ਤੱਤਾਂ ਤੋਂ (ਇਹ ਸਰੀਰ) ਬਣਿਆ ਹੈ (ਮੁੜ) ਉਹਨਾਂ ਵਿਚ ਹੀ ਲੀਨ ਹੋ ਜਾਇਗਾ (ਫਿਰ ਇਸ ਸਰੀਰ ਦੇ ਝੂਠੇ ਮੋਹ ਵਿਚ ਫਸ ਕੇ ਪਰਮਾਤਮਾ ਦਾ ਸਿਮਰਨ ਕਿਉਂ ਭੁਲਾ ਰਿਹਾ ਹੈਂ? ॥੧੧॥
Believe it - you shall merge once again into the One, O Nanak, from whom you originated. ||11||
जिह ते उपजिओ नानका लीन ताहि महि मानु ॥११॥