ਸਲੋਕਮਃ੩॥
Shalok, Third Mahalaa:
सलोक मः ३ ॥
ਜੀਉਪਿੰਡੁਸਭੁਤਿਸਕਾਸਭਸੈਦੇਇਅਧਾਰੁ॥
ਜੋ ਹਰੀ ਸਭ ਜੀਵਾਂ ਨੂੰ ਧਰਵਾਸ ਦੇਂਦਾ ਹੈ, ਇਹ ਜਿੰਦ ਤੇ ਸਰੀਰ ਸਭ ਕੁਝ ਉਸੇ ਦਾ (ਦਿੱਤਾ ਹੋਇਆ) ਹੈ।
Body and soul, all belong to Him. He gives His Support to all.
जीउ पिंडु सभु तिस का सभसै देइ अधारु ॥
ਨਾਨਕਗੁਰਮੁਖਿਸੇਵੀਐਸਦਾਸਦਾਦਾਤਾਰੁ॥
ਹੇ ਨਾਨਕ! ਗੁਰੂ ਦੇ ਸਨਮੁਖ ਰਹਿ ਕੇ (ਐਸੇ) ਦਾਤਾਰ ਦੀ ਨਿੱਤ ਸੇਵਾ ਕਰਨੀ ਚਾਹੀਦੀ ਹੈ।
O Nanak, become Gurmukh and serve Him, who is forever and ever the Giver.
नानक गुरमुखि सेवीऐ सदा सदा दातारु ॥
ਹਉਬਲਿਹਾਰੀਤਿਨਕਉਜਿਨਿਧਿਆਇਆਹਰਿਨਿਰੰਕਾਰੁ॥
ਸਦਕੇ ਹਾਂ ਉਹਨਾਂ ਤੋਂ, ਜਿਨ੍ਹਾਂ ਨੇ ਨਿਰੰਕਾਰ ਹਰੀ ਦਾ ਸਿਮਰਨ ਕੀਤਾ ਹੈ।
I am a sacrifice to those who meditate on the Formless Lord.
हउ बलिहारी तिन कउ जिनि धिआइआ हरि निरंकारु ॥
ਓਨਾਕੇਮੁਖਸਦਉਜਲੇਓਨਾਨੋਸਭੁਜਗਤੁਕਰੇਨਮਸਕਾਰੁ॥੧॥
ਉਹਨਾਂ ਦੇ ਮੂੰਹ ਸਦਾ ਖਿੜੇ (ਰਹਿੰਦੇ ਹਨ) ਤੇ ਸਾਰਾ ਸੰਸਾਰ ਉਹਨਾਂ ਅੱਗੇ ਸਿਰ ਨਿਵਾਉਂਦਾ ਹੈ ॥੧॥
Their faces are forever radiant, and the whole world bows in reverence to them. ||1||
ओना के मुख सद उजले ओना नो सभु जगतु करे नमसकारु ॥१॥
WWW.GURBANI.WORLD