ਸਲੋਕਮਃ੧॥
Shalok, First Mahalaa:
सलोक मः १ ॥
ਸਾਸਤ੍ਰਬੇਦਪੁਰਾਣਪੜੑੰਤਾ॥
(ਜਦ ਤਕ ਮਨੁੱਖ) ਸ਼ਾਸਤ੍ਰਾਂ ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ ਨੂੰ ਨਿਰਾ) ਪੜ੍ਹਦਾ ਰਹਿੰਦਾ ਹੈ,
Some read the Shaastras, the Vedas and the Puraanas.
सासत्र बेद पुराण पड़ंता ॥
ਪੂਕਾਰੰਤਾਅਜਾਣੰਤਾ॥
(ਉਤਨਾ ਚਿਰ) ਉੱਚੀ ਉੱਚੀ ਬੋਲਦਾ ਹੈ (ਹੋਰਨਾਂ ਨੂੰ ਸੁਣਾਉਂਦਾ ਹੈ) ਪਰ ਆਪ ਸਮਝਦਾ ਕੁਝ ਨਹੀਂ;
They recite them, out of ignorance.
पूकारंता अजाणंता ॥
ਜਾਂਬੂਝੈਤਾਂਸੂਝੈਸੋਈ॥
ਜਦੋਂ (ਧਰਮ ਪੁਸਤਕਾਂ ਦੇ ਉਪਦੇਸ਼ ਦਾ) ਭੇਤ ਪਾ ਲੈਂਦਾ ਹੈ ਤਦੋਂ (ਇਸ ਨੂੰ ਹਰ ਥਾਂ) ਪ੍ਰਭੂ ਹੀ ਦਿੱਸਦਾ ਹੈ,
If they really understood them, they would realize the Lord.
जां बूझै तां सूझै सोई ॥
ਨਾਨਕੁਆਖੈਕੂਕਨਹੋਈ॥੧॥
ਤੇ, ਨਾਨਕ ਆਖਦਾ ਹੈ, ਇਸ ਦੀਆਂ ਟਾਹਰਾਂ ਮੁੱਕ ਜਾਂਦੀਆਂ ਹਨ ॥੧॥
Nanak says, there is no need to shout so loud. ||1||
नानकु आखै कूक न होई ॥१॥
WWW.GURBANI.WORLD