GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਲਾਰ - ਗੁਰੂ ਅਮਰਦਾਸ ਜੀ
ਅੰਗ 1283
Display Settings
Translations
ਸਲੋਕਮਃ
Shalok, Third Mahalaa:
सलोक मः ३ ॥
ਬਾਬੀਹਾਏਹੁਜਗਤੁਹੈਮਤਕੋਭਰਮਿਭੁਲਾਇ
(ਲਫ਼ਜ਼ ਪਪੀਹਾ ਸੁਣ ਕੇ) ਮਤਾਂ ਕੋਈ ਭੁਲੇਖਾ ਖਾ ਜਾਏ, ਪਪੀਹਾ ਇਹ ਜਗਤ ਹੈ,
This world is a rainbird; let no one be deluded by doubt.
बाबीहा एहु जगतु है मत को भरमि भुलाइ ॥
ਇਹੁਬਾਬੀਂਹਾਪਸੂਹੈਇਸਨੋਬੂਝਣੁਨਾਹਿ
ਇਹ ਪਪੀਹਾ (-ਜੀਵ) ਪਸ਼ੂ (-ਸੁਭਾਉ) ਹੈ, ਇਸ ਨੂੰ ਇਹ ਸਮਝ ਨਹੀਂ,
This rainbird is an animal; it has no understanding at all.
इहु बाबींहा पसू है इस नो बूझणु नाहि ॥
ਅੰਮ੍ਰਿਤੁਹਰਿਕਾਨਾਮੁਹੈਜਿਤੁਪੀਤੈਤਿਖਜਾਇ
(ਕਿ) ਪਰਮਾਤਮਾ ਦਾ ਨਾਮ (ਐਸਾ) ਅੰਮ੍ਰਿਤ ਹੈ ਜਿਸ ਨੂੰ ਪੀਤਿਆਂ (ਮਾਇਆ ਦੀ) ਤ੍ਰਿਹ ਮਿਟ ਜਾਂਦੀ ਹੈ।
The Name of the Lord is Ambrosial Nectar; drinking it in, thirst is quenched.
अंम्रितु हरि का नामु है जितु पीतै तिख जाइ ॥
ਨਾਨਕਗੁਰਮੁਖਿਜਿਨੑਪੀਆਤਿਨੑਬਹੁੜਿਲਾਗੀਆਇ॥੧॥
ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਗੁਰੂ ਦੇ ਸਨਮੁਖ ਹੋ ਕੇ (ਨਾਮ-ਅੰਮ੍ਰਿਤ) ਪੀਤਾ ਹੈ ਉਹਨਾਂ ਨੂੰ ਮੁੜ ਕੇ (ਮਾਇਆ ਦੀ) ਤ੍ਰੇਹ ਨਹੀਂ ਲੱਗਦੀ ॥੧॥
O Nanak, those Gurmukhs who drink it in shall never again be afflicted by thirst. ||1||
नानक गुरमुखि जिन पीआ तिन बहुड़ि न लागी आइ ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ