GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਲਾਰ - ਗੁਰੂ ਅੰਗਦ ਦੇਵ ਜੀ
ਅੰਗ 1290
Display Settings
Translations
ਮਃ
Second Mahalaa:
मः २ ॥
ਨਾਨਕਦੁਨੀਆਕੀਆਂਵਡਿਆਈਆਂਅਗੀਸੇਤੀਜਾਲਿ
ਹੇ ਨਾਨਕ! ਦੁਨੀਆ ਦੀਆਂ ਵਡਿਆਈਆਂ ਨੂੰ ਅੱਗ ਨਾਲ ਸਾੜ ਦੇਹ।
O Nanak, burn worldly greatness and glory in the fire.
नानक दुनीआ कीआं वडिआईआं अगी सेती जालि ॥
ਏਨੀਜਲੀਈਂਨਾਮੁਵਿਸਾਰਿਆਇਕਚਲੀਆਨਾਲਿ॥੨॥
ਇਹਨਾਂ ਚੰਦਰੀਆਂ ਨੇ (ਮਨੁੱਖ ਤੋਂ) ਪ੍ਰਭੂ ਦਾ ਨਾਮ ਭੁਲਵਾ ਦਿੱਤਾ ਹੈ (ਪਰ ਇਹਨਾਂ ਵਿਚੋਂ) ਇੱਕ ਭੀ (ਮਰਨ ਪਿਛੋਂ) ਨਾਲ ਨਹੀਂ ਜਾਂਦੀ ॥੨॥
These burnt offerings have caused mortals to forget the Naam, the Name of the Lord. Not even one of them will go along with you in the end. ||2||
एनी जलीईं नामु विसारिआ इक न चलीआ नालि ॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ