GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਅਰਜਨ ਦੇਵ ਜੀ
ਅੰਗ 959
Display Settings
Translations
ਸਲੋਕਮਃ
Shalok, Fifth Mahalaa:
सलोक मः ५ ॥
ਹਰਣਾਖੀਕੂਸਚੁਵੈਣੁਸੁਣਾਈਜੋਤਉਕਰੇਉਧਾਰਣੁ
ਹੇ ਸੁੰਦਰ ਜੀਵ-ਇਸਤ੍ਰੀ! ਮੈਂ ਤੈਨੂੰ ਇਕ ਸੱਚੀ ਗੱਲ ਸੁਣਾਉਂਦੀ ਹਾਂ ਜੋ ਤੇਰਾ ਉੱਧਾਰ ਕਰੇਗੀ।
O deer-eyed bride, I speak the Truth, which shall save you.
हरणाखी कू सचु वैणु सुणाई जो तउ करे उधारणु ॥
ਸੁੰਦਰਬਚਨਤੁਮਸੁਣਹੁਛਬੀਲੀਪਿਰੁਤੈਡਾਮਨਸਾਧਾਰਣੁ
ਹੇ ਸੁੰਦਰੀ! ਤੂੰ ਉਹ ਸੋਹਣੇ ਬਚਨ ਸੁਣ-ਤੇਰਾ ਪਤੀ-ਪ੍ਰਭੂ ਮਨ ਨੂੰ ਆਸਰਾ ਦੇਣ ਵਾਲਾ ਹੈ।
Listen to these beautiful words, O beauteous bride; your Beloved Lord is your mind's only support.
सुंदर बचन तुम सुणहु छबीली पिरु तैडा मनसा धारणु ॥
ਦੁਰਜਨਸੇਤੀਨੇਹੁਰਚਾਇਓਦਸਿਵਿਖਾਮੈਕਾਰਣੁ
(ਉਸ ਨੂੰ ਵਿਸਾਰ ਕੇ) ਤੂੰ ਦੁਰਜਨ ਨਾਲ ਪਿਆਰ ਪਾ ਲਿਆ ਹੈ, ਮੈਨੂੰ ਦੱਸ, ਮੈਂ ਵੇਖਾਂ ਇਸ ਦਾ ਕੀਹ ਕਾਰਨ ਹੈ।
You have fallen in love with an evil person; tell me - show me why!
दुरजन सेती नेहु रचाइओ दसि विखा मै कारणु ॥
ਊਣੀਨਾਹੀਝੂਣੀਨਾਹੀਨਾਹੀਕਿਸੈਵਿਹੂਣੀ
ਤੂੰ ਕਿਸੇ ਗੱਲੇ ਘੱਟ ਨਹੀ ਹੈਂ, ਕਿਸੇ ਗੁਣੋਂ ਸੱਖਣੀ ਨਹੀਂ ਹੈਂ,
I lack nothing, and I am not sad or depressed; I have no deficiency at all.
ऊणी नाही झूणी नाही नाही किसै विहूणी ॥
ਪਿਰੁਛੈਲੁਛਬੀਲਾਛਡਿਗਵਾਇਓਦੁਰਮਤਿਕਰਮਿਵਿਹੂਣੀ
ਪਰ ਤੂੰ ਕਰਮਾਂ ਦੀ ਮਾਰੀ ਨੇ ਭੈੜੀ ਮੱਤੇ ਲੱਗ ਕੇ ਸੋਹਣਾ ਬਾਂਕਾ ਪਤੀ-ਪ੍ਰਭੂ ਭੁਲਾ ਦਿੱਤਾ ਹੈ।
I abandoned and lost my fascinating and beautiful Husband Lord; in this evil-mindedness, I have lost my good fortune.
पिरु छैलु छबीला छडि गवाइओ दुरमति करमि विहूणी ॥
ਨਾਹਉਭੁਲੀਨਾਹਉਚੁਕੀਨਾਮੈਨਾਹੀਦੋਸਾ
(ਹੇ ਸਖੀ!) ਤੂੰ ਸੱਚਾ ਉੱਤਰ ਸੁਣ ਲੈ-ਮੈਂ ਭੁੱਲ ਨਹੀਂ ਕੀਤੀ, ਮੈਂ ਉਕਾਈ ਨਹੀਂ ਖਾਧੀ, ਮੇਰੇ ਵਿਚ ਦੋਸ ਨਹੀਂ।
I am not mistaken, and I am not confused; I have no egotism, and commit no offense.
ना हउ भुली ना हउ चुकी ना मै नाही दोसा ॥
ਜਿਤੁਹਉਲਾਈਤਿਤੁਹਉਲਗੀਤੂਸੁਣਿਸਚੁਸੰਦੇਸਾ
ਮੈਨੂੰ ਜਿਸ ਪਾਸੇ ਉਸ ਨੇ ਲਾਇਆ ਹੈ, ਮੈਂ ਓਧਰ ਲੱਗੀ ਹੋਈ ਹਾਂ।
As You have linked me, so I am linked; listen to my true message.
जितु हउ लाई तितु हउ लगी तू सुणि सचु संदेसा ॥
ਸਾਈਸੋੁਹਾਗਣਿਸਾਈਭਾਗਣਿਜੈਪਿਰਿਕਿਰਪਾਧਾਰੀ
ਉਹੀ ਜੀਵ-ਇਸਤ੍ਰੀ ਸੋਹਾਗ-ਭਾਗ ਵਾਲੀ ਹੋ ਸਕਦੀ ਹੈ ਜਿਸ ਉਤੇ ਪਤੀ ਨੇ ਆਪ ਮੇਹਰ ਕੀਤੀ ਹੈ।
She alone is the blessed soul-bride, and she alone is fortunate, upon whom the Husband Lord has showered His Mercy.
साई सुोहागणि साई भागणि जै पिरि किरपा धारी ॥
ਪਿਰਿਅਉਗਣਤਿਸਕੇਸਭਿਗਵਾਏਗਲਸੇਤੀਲਾਇਸਵਾਰੀ
ਪਤੀ-ਪ੍ਰਭੂ ਨੇ ਉਸ ਇਸਤ੍ਰੀ ਦੇ ਸਾਰੇ ਹੀ ਔਗੁਣ ਦੂਰ ਕਰ ਦਿੱਤੇ ਹਨ ਤੇ ਉਸ ਨੂੰ ਗਲ ਨਾਲ ਲਾ ਕੇ ਸੰਵਾਰ ਦਿੱਤਾ ਹੈ।
Her Husband Lord takes away all her faults and mistakes; hugging her close in His embrace, He embellishes her.
पिरि अउगण तिस के सभि गवाए गल सेती लाइ सवारी ॥
ਕਰਮਹੀਣਧਨਕਰੈਬਿਨੰਤੀਕਦਿਨਾਨਕਆਵੈਵਾਰੀ
ਮੈਂ ਭਾਗ-ਹੀਣ ਜੀਵ-ਇਸਤ੍ਰੀ ਅਰਜ਼ੋਈ ਕਰਦੀ ਹਾਂ, ਮੈਂ ਨਾਨਕ ਦੀ ਕਦੋਂ ਵਾਰੀ ਆਵੇਗੀ?
The unfortunate soul-bride makes this prayer: O Nanak, when will my turn come?
करमहीण धन करै बिनंती कदि नानक आवै वारी ॥
ਸਭਿਸੁਹਾਗਣਿਮਾਣਹਿਰਲੀਆਇਕਦੇਵਹੁਰਾਤਿਮੁਰਾਰੀ॥੧॥
ਹੇ ਪ੍ਰਭੂ! ਸਾਰੀਆਂ ਸੁਹਾਗਣਾਂ ਮੌਜਾਂ ਮਾਣ ਰਹੀਆਂ ਹਨ, ਮੈਨੂੰ ਭੀ (ਮਿਲਣ ਲਈ) ਇਕ ਰਾਤ ਦੇਹ ॥੧॥
All the blessed soul-brides celebrate and make merry; bless me as well with a night of bliss, O Lord. ||1||
सभि सुहागणि माणहि रलीआ इक देवहु राति मुरारी ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ