ਫਰੀਦਾਭੂਮਿਰੰਗਾਵਲੀਮੰਝਿਵਿਸੂਲਾਬਾਗੁ॥
ਹੇ ਫਰੀਦ! (ਇਹ) ਧਰਤੀ (ਤਾਂ) ਸੁਹਾਵਣੀ ਹੈ (ਪਰ ਮਨੁੱਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ ਇਸ) ਵਿਚ ਵਿਹੁਲਾ ਬਾਗ਼ (ਲੱਗਾ ਹੋਇਆ) ਹੈ (ਜਿਸ ਵਿਚ ਦੁਖਾਂ ਦੀ ਅੱਗ ਬਲ ਰਹੀ ਹੈ)।
Fareed, this world is beautiful, but there is a thorny garden within it.
फरीदा भूमि रंगावली मंझि विसूला बागु ॥
ਜੋਨਰਪੀਰਿਨਿਵਾਜਿਆਤਿਨੑਾਅੰਚਨਲਾਗ॥੧॥
ਜਿਸ ਜਿਸ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ (ਦੁੱਖ-ਅਗਨੀ ਦਾ) ਸੇਕ ਨਹੀਂ ਲੱਗਦਾ ॥੧॥
Those who are blessed by their spiritual teacher are not even scratched. ||1||
जो नर पीरि निवाजिआ तिना अंच न लाग ॥१॥