ਕਬੀਰਗਰਬੁਨਕੀਜੀਐਚਾਮਲਪੇਟੇਹਾਡ॥
ਹੇ ਕਬੀਰ! (ਇਸ ਸਰੀਰ ਦੀ ਜੁਆਨੀ ਸੁੰਦਰਤਾ ਆਦਿਕ ਦਾ) ਮਾਣ ਨਹੀਂ ਕਰਨਾ ਚਾਹੀਦਾ (ਆਖ਼ਰ ਹੈ ਤਾਂ ਇਹ) ਹੱਡੀਆਂ (ਦੀ ਮੁੱਠ) ਜੋ ਚੰਮ ਨਾਲ ਲਪੇਟੀਆਂ ਹੋਈਆਂ ਹਨ।
Kabeer, do not be so proud of your bones wrapped up in skin.
कबीर गरबु न कीजीऐ चाम लपेटे हाड ॥
ਹੈਵਰਊਪਰਿਛਤ੍ਰਤਰਤੇਫੁਨਿਧਰਨੀਗਾਡ॥੩੭॥
(ਇਸ ਸਰੀਰ ਦਾ ਅਹੰਕਾਰ ਕਰਦੇ) ਉਹ ਬੰਦੇ ਭੀ (ਅੰਤ ਨੂੰ) ਮਿੱਟੀ ਵਿਚ ਜਾ ਰਲੇ ਜੋ ਵਧੀਆ ਘੋੜਿਆਂ ਉੱਤੇ (ਸਵਾਰ ਹੁੰਦੇ ਸਨ) ਤੇ ਜੋ (ਝੁਲਦੇ) ਛਤਰਾਂ ਹੇਠ ਬੈਠਦੇ ਸਨ ॥੩੭॥
Those who were on their horses and under their canopies, were eventually buried under the ground. ||37||
हैवर ऊपरि छत्र तर ते फुनि धरनी गाड ॥३७॥