ਪਉੜੀਮਃ੫॥
Pauree, Fifth Mahalaa:
पउड़ी मः ५ ॥
ਸਚੁਖਾਣਾਸਚੁਪੈਨਣਾਸਚੁਨਾਮੁਅਧਾਰੁ॥
ਉਸ ਮਨੁੱਖ ਦੀ (ਜਿੰਦ ਦੀ) ਖ਼ੁਰਾਕ ਤੇ ਪੁਸ਼ਾਕ ਪ੍ਰਭੂ ਦਾ ਨਾਮ ਹੋ ਜਾਂਦਾ ਹੈ, ਨਾਮ ਹੀ ਉਸ ਦਾ ਆਸਰਾ ਹੋ ਜਾਂਦਾ ਹੈ,
Let Truth be your food, and Truth your clothes, and take the Support of the True Name.
सचु खाणा सचु पैनणा सचु नामु अधारु ॥
ਗੁਰਿਪੂਰੈਮੇਲਾਇਆਪ੍ਰਭੁਦੇਵਣਹਾਰੁ॥
ਪੂਰੇ ਸਤਿਗੁਰੂ ਨੇ (ਜਿਸ ਮਨੁੱਖ ਨੂੰ) ਸਭ ਦਾਤਾਂ ਦੇਣ ਵਾਲਾ ਪ੍ਰਭੂ ਮਿਲਾ ਦਿੱਤਾ ਹੈ।
The True Guru shall lead you to meet God, the Great Giver.
गुरि पूरै मेलाइआ प्रभु देवणहारु ॥
ਭਾਗੁਪੂਰਾਤਿਨਜਾਗਿਆਜਪਿਆਨਿਰੰਕਾਰੁ॥
ਉਹਨਾਂ ਬੰਦਿਆਂ ਦੀ ਕਿਸਮਤ ਪੂਰੀ ਖੁਲ੍ਹ ਜਾਂਦੀ ਹੈ ਜੋ ਨਿਰੰਕਾਰ ਨੂੰ ਸਿਮਰਦੇ ਹਨ।
When perfect destiny is activated, the mortal meditates on the Formless Lord.
भागु पूरा तिन जागिआ जपिआ निरंकारु ॥
ਸਾਧੂਸੰਗਤਿਲਗਿਆਤਰਿਆਸੰਸਾਰੁ॥
ਉਹ ਸਤਸੰਗ ਦਾ ਆਸਰਾ ਲੈ ਕੇ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
Joining the Saadh Sangat, the Company of the Holy, you shall cross over the world-ocean.
साधू संगति लगिआ तरिआ संसारु ॥
ਨਾਨਕਸਿਫਤਿਸਲਾਹਕਰਿਪ੍ਰਭਕਾਜੈਕਾਰੁ॥੩੫॥
ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਪਰਮਾਤਮਾ ਦੀ ਵਡਿਆਈ ਕਰ ॥੩੫॥
O Nanak, chant God's Praises, and celebrate His Victory. ||35||
नानक सिफति सलाह करि प्रभ का जैकारु ॥३५॥
WWW.GURBANI.WORLD