ਅੰਤੁਨਪਾਵਤਦੇਵਸਬੈਮੁਨਿਇੰਦ੍ਰਮਹਾਸਿਵਜੋਗਕਰੀ॥
ਸਾਰੇ ਦੇਵਤਿਆਂ ਤੇ ਮੁਨੀਆਂ ਨੇ (ਗੁਰੂ ਅਰਜੁਨ ਦਾ) ਅੰਤ ਨਾਹ ਪਾਇਆ। ਇੰਦ੍ਰ ਤੇ ਸ਼ਿਵ ਜੀ ਨੇ ਜੋਗ-ਸਾਧਨਾ ਕੀਤੀ,
All the gods, silent sages, Indra, Shiva and Yogis have not found the Lord's limits
अंतु न पावत देव सबै मुनि इंद्र महा सिव जोग करी ॥
ਫੁਨਿਬੇਦਬਿਰੰਚਿਬਿਚਾਰਿਰਹਿਓਹਰਿਜਾਪੁਨਛਾਡੵਿਉਏਕਘਰੀ॥
ਅਤੇ ਬ੍ਰਹਮਾ ਬੇਦ ਵਿਚਾਰ ਕੇ ਥੱਕ ਗਿਆ, ਉਸ ਨੇ ਹਰੀ ਦਾ ਜਾਪ ਇਕ ਘੜੀ ਨਾਹ ਛੱਡਿਆ।
not even Brahma who contemplates the Vedas. I shall not give up meditating on the Lord, even for an instant.
फुनि बेद बिरंचि बिचारि रहिओ हरि जापु न छाड्यिउ एक घरी ॥
ਮਥੁਰਾਜਨਕੋਪ੍ਰਭੁਦੀਨਦਯਾਲੁਹੈਸੰਗਤਿਸ੍ਰਿਸ੍ਟਿਨਿਹਾਲੁਕਰੀ॥
ਦਾਸ ਮਥੁਰਾ ਦਾ ਪ੍ਰਭੂ (ਗੁਰੂ ਅਰਜੁਨ) ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਆਪ ਨੇ ਸੰਗਤ ਨੂੰ ਤੇ ਸ੍ਰਿਸ਼ਟੀ ਨੂੰ ਨਿਹਾਲ ਕੀਤਾ ਹੈ।
The God of Mat'huraa is Merciful to the meek; He blesses and uplifts the Sangats throughout the Universe.
मथुरा जन को प्रभु दीन दयालु है संगति स्रिस्टि निहालु करी ॥
ਰਾਮਦਾਸਿਗੁਰੂਜਗਤਾਰਨਕਉਗੁਰਜੋਤਿਅਰਜੁਨਮਾਹਿਧਰੀ॥੪॥
ਗੁਰੂ ਰਾਮਦਾਸ ਜੀ ਨੇ ਜਗਤ ਨੂੰ ਤਾਰਨ ਲਈ ਗੁਰੂ ਵਾਲੀ ਜੋਤਿ ਗੁਰੂ ਅਰਜੁਨ ਵਿਚ ਰੱਖ ਦਿੱਤੀ ॥੪॥
Guru Raam Daas, to save the world, enshrined the Guru's Light into Guru Arjun. ||4||
रामदासि गुरू जग तारन कउ गुर जोति अरजुन माहि धरी ॥४॥
WWW.GURBANI.WORLD