ਰਾਮਨਾਮੁਉਰਮਹਿਗਹਿਓਜਾਕੈਸਮਨਹੀਕੋਇ॥
ਹੇ ਪ੍ਰਭੂ! ਜਿਸ ਮਨੁੱਖ ਨੇ ਤੇਰਾ ਉਹ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ,
I have enshrined the Lord's Name within my heart; there is nothing equal to it.
राम नामु उर महि गहिओ जा कै सम नही कोइ ॥
ਜਿਹਸਿਮਰਤਸੰਕਟਮਿਟਹਿਦਰਸੁਤੁਹਾਰੋਹੋਇ॥੫੭॥੧॥
ਅਤੇ ਜਿਸ ਨੂੰ ਸਿਮਰਿਆਂ ਹਰੇਕ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ, ਉਸ ਮਨੁੱਖ ਨੂੰ ਤੇਰਾ ਦਰਸ਼ਨ ਭੀ ਹੋ ਜਾਂਦਾ ਹੈ ॥੫੭॥੧॥
Meditating in remembrance on it, my troubles are taken away; I have received the Blessed Vision of Your Darshan. ||57||1||
जिह सिमरत संकट मिटहि दरसु तुहारो होइ ॥५७॥१॥