ਹਰਿਕੀਵਡਿਆਈਵਡੀਹੈਹਰਿਕੀਰਤਨੁਹਰਿਕਾ॥
ਉਸਦੀ ਸਿਫ਼ਤ-ਸਾਲਾਹ ਤੇ ਉਸਦਾ ਕੀਰਤਨ ਕਰਨਾ-ਇਹੋ (ਜੀਵ ਲਈ) ਵੱਡੀ (ਕਰਣੀ) ਹੈ।
Great is the Greatness of the Lord, and the Kirtan of the Lord's Praises.
हरि की वडिआई वडी है हरि कीरतनु हरि का ॥
ਹਰਿਕੀਵਡਿਆਈਵਡੀਹੈਜਾਨਿਆਉਹੈਧਰਮਕਾ॥
ਜਿਸ ਹਰੀ ਦਾ ਧਰਮ ਦਾ ਨਿਆਂ ਹੈ, ਉਸ ਦੀ ਵਡਿਆਈ ਕਰਨੀ ਵੱਡੀ ਕਰਣੀ ਹੈ।
Great is the Greatness of the Lord; His Justice is totally Righteous.
हरि की वडिआई वडी है जा निआउ है धरम का ॥
ਹਰਿਕੀਵਡਿਆਈਵਡੀਹੈਜਾਫਲੁਹੈਜੀਅਕਾ॥
ਹਰੀ ਦੀ ਵਡਿਆਈ ਕਰਨੀ ਸਭ ਤੋਂ ਚੰਗਾ ਕੰਮ ਹੈ (ਕਿਉਂਕਿ) ਜੀਵ ਦਾ (ਅਸਲੀ) ਫਲ (ਹੀ ਇਹੋ) ਹੈ (ਭਾਵ ਜਨਮ-ਮਨੋਰਥ ਹੀ ਇਹੀ ਹੈ)।
Great is the Greatness of the Lord; people receive the fruits of the soul.
हरि की वडिआई वडी है जा फलु है जीअ का ॥
ਹਰਿਕੀਵਡਿਆਈਵਡੀਹੈਜਾਨਸੁਣਈਕਹਿਆਚੁਗਲਕਾ॥
ਜੋ ਪ੍ਰਭੂ ਚੁਗਲ ਦੀ ਗੱਲ ਵਲ ਕੰਨ ਨਹੀਂ ਧਰਦਾ, ਉਸ ਦੀ ਸਿਫ਼ਤਿ ਕਰਨੀ ਵੱਡੀ ਕਰਣੀ ਹੈ।
Great is the Greatness of the Lord; He does not hear the words of the back-biters.
हरि की वडिआई वडी है जा न सुणई कहिआ चुगल का ॥
ਹਰਿਕੀਵਡਿਆਈਵਡੀਹੈਅਪੁਛਿਆਦਾਨੁਦੇਵਕਾ॥੬॥
ਜੋ ਪ੍ਰਭੂ ਕਿਸੋ ਨੂੰ ਪੁੱਛ ਕੇ ਦਾਨ ਨਹੀਂ ਦੇਂਦਾ ਉਸ ਦੀ ਵਡਿਆਈ ਉੱਤਮ ਕੰਮ ਹੈ ॥੬॥
Great is the Greatness of the Lord; He gives His Gifts without being asked. ||6||
हरि की वडिआई वडी है अपुछिआ दानु देवका ॥६॥
WWW.GURBANI.WORLD