GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸਾਰੰਗ - ਗੁਰੂ ਅਮਰਦਾਸ ਜੀ
ਅੰਗ 1248
Display Settings
Translations
ਮਃ
Third Mahalaa:
मः ३ ॥
ਮਾਇਆਮੋਹਿਵਿਸਾਰਿਆਸਚੁਮਰਣਾਹਰਿਨਾਮੁ
ਮੌਤ ਅਟੱਲ ਹੈ, ਪ੍ਰਭੂ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ-ਪਰ, ਇਹ ਗੱਲ ਜਿਸ ਮਨੁੱਖ ਨੇ ਮਾਇਆ ਦੇ ਮੋਹ ਵਿਚ (ਫਸ ਕੇ) ਭੁਲਾ ਦਿੱਤੀ ਹੈ।
Emotionally attached to Maya, the mortal forgets truth, death and the Name of the Lord.
माइआ मोहि विसारिआ सचु मरणा हरि नामु ॥
ਧੰਧਾਕਰਤਿਆਜਨਮੁਗਇਆਅੰਦਰਿਦੁਖੁਸਹਾਮੁ
ਉਸ ਦਾ ਸਾਰਾ ਜੀਵਨ ਮਾਇਆ ਦੇ ਧੰਧੇ ਕਰਦਿਆਂ ਹੀ ਗੁਜ਼ਰ ਜਾਂਦਾ ਹੈ ਤੇ ਉਹ ਆਪਣੇ ਮਨ ਵਿਚ ਦੁੱਖ ਸਹਿੰਦਾ ਹੈ।
Engaged in worldly affairs, his life wastes away; deep within himself, he suffers in pain.
धंधा करतिआ जनमु गइआ अंदरि दुखु सहामु ॥
ਨਾਨਕਸਤਿਗੁਰੁਸੇਵਿਸੁਖੁਪਾਇਆਜਿਨੑਪੂਰਬਿਲਿਖਿਆਕਰਾਮੁ॥੨॥
ਹੇ ਨਾਨਕ! ਮੁੱਢ ਤੋਂ ਜਿਨ੍ਹਾਂ ਦੇ ਮੱਥੇ ਉਤੇ (ਗੁਰ-ਸੇਵਾ ਦਾ ਲੇਖ) ਲਿਖਿਆ ਹੋਇਆ ਹੈ ਉਹਨਾਂ ਨੇ ਗੁਰੂ ਦੇ ਹੁਕਮ ਵਿਚ ਤੁਰ ਕੇ ਆਤਮਕ ਆਨੰਦ ਮਾਣਿਆ ਹੈ ॥੨॥
O Nanak, those who have the karma of such pre-ordained destiny, serve the True Guru and find peace. ||2||
नानक सतिगुरु सेवि सुखु पाइआ जिन पूरबि लिखिआ करामु ॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ