ਜਗਰਚਨਾਸਭਝੂਠਹੈਜਾਨਿਲੇਹੁਰੇਮੀਤ॥
ਹੇ ਮਿੱਤਰ! ਇਹ ਗੱਲ ਸੱਚੀ ਜਾਣ ਕਿ ਜਗਤ ਦੀ ਸਾਰੀ ਹੀ ਰਚਨਾ ਨਾਸਵੰਤ ਹੈ।
The world and its affairs are totally false; know this well, my friend.
जग रचना सभ झूठ है जानि लेहु रे मीत ॥
ਕਹਿਨਾਨਕਥਿਰੁਨਾਰਹੈਜਿਉਬਾਲੂਕੀਭੀਤਿ॥੪੯॥
ਨਾਨਕ ਆਖਦਾ ਹੈ ਕਿ ਰੇਤ ਦੀ ਕੰਧ ਵਾਂਗ (ਜਗਤ ਵਿਚ) ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ ॥੪੯॥
Says Nanak, it is like a wall of sand; it shall not endure. ||49||
कहि नानक थिरु ना रहै जिउ बालू की भीति ॥४९॥