GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸਾਰੰਗ - ਗੁਰੂ ਰਾਮਦਾਸ ਜੀ
ਅੰਗ 1250
Display Settings
Translations
ਪਉੜੀ
Pauree:
पउड़ी ॥
ਗੁਰਪੂਰੇਕੀਦਾਤਿਨਿਤਦੇਵੈਚੜੈਸਵਾਈਆ
ਪੂਰੇ ਸਤਿਗੁਰੂ ਦੀ ਦਿੱਤੀ ਹੋਈ (ਨਾਮ ਦੀ) ਦਾਤ ਜੋ ਉਹ ਸਦਾ ਦੇਂਦਾ ਹੈ ਵਧਦੀ ਰਹਿੰਦੀ ਹੈ
The Perfect Guru bestows His gifts, which increase day by day.
गुर पूरे की दाति नित देवै चड़ै सवाईआ ॥
ਤੁਸਿਦੇਵੈਆਪਿਦਇਆਲੁਛਪੈਛਪਾਈਆ
; (ਗੁਰੂ ਦੀ ਮਿਹਰ ਦੀ ਨਜ਼ਰ ਦੇ ਕਾਰਨ ਇਹ ਦਾਤਿ) ਦਿਆਲ ਪ੍ਰਭੂ ਆਪ ਪ੍ਰਸੰਨ ਹੋ ਕੇ ਦੇਂਦਾ ਹੈ, ਤੇ ਕਿਸੇ ਦੀ ਲੁਕਾਈ ਲੁਕਦੀ ਨਹੀਂ;
The Merciful Lord Himself bestows them; they cannot be concealed by concealment.
तुसि देवै आपि दइआलु न छपै छपाईआ ॥
ਹਿਰਦੈਕਵਲੁਪ੍ਰਗਾਸੁਉਨਮਨਿਲਿਵਲਾਈਆ
(ਜਿਸ ਮਨੁੱਖ ਉਤੇ ਗੁਰੂ ਵਲੋਂ ਬਖ਼ਸ਼ਸ਼ ਹੋਵੇ ਉਸ ਦੇ) ਹਿਰਦੇ ਦਾ ਕਉਲ ਫੁੱਲ ਖਿੜ ਪੈਂਦਾ ਹੈ, ਉਹ ਪੂਰਨ ਖਿੜਾਉ ਵਿਚ ਟਿਕਿਆ ਰਹਿੰਦਾ ਹੈ;
The heart-lotus blossoms forth, and the mortal is lovingly absorbed in the state of supreme bliss.
हिरदै कवलु प्रगासु उनमनि लिव लाईआ ॥
ਜੇਕੋਕਰੇਉਸਦੀਰੀਸਸਿਰਿਛਾਈਪਾਈਆ
ਜੋ ਮਨੁੱਖ ਉਸ ਦੀ ਬਰਾਬਰੀ ਕਰਨ ਦਾ ਜਤਨ ਕਰਦਾ ਹੈ ਉਹ ਨਮੋਸ਼ੀ ਹੀ ਖੱਟਦਾ ਹੈ।
If anyone tries to challenge him, the Lord throws dust on his head.
जे को करे उस दी रीस सिरि छाई पाईआ ॥
ਨਾਨਕਅਪੜਿਕੋਇਸਕਈਪੂਰੇਸਤਿਗੁਰਕੀਵਡਿਆਈਆ॥੩੪॥
ਹੇ ਨਾਨਕ! ਪੂਰੇ ਗੁਰੂ ਦੀ ਬਖ਼ਸ਼ੀ ਹੋਈ ਵਡਿਆਈ ਦੀ ਕੋਈ ਮਨੁੱਖ ਬਰਾਬਰੀ ਨਹੀਂ ਕਰ ਸਕਦਾ ॥੩੪॥
O Nanak, no one can equal the glory of the Perfect True Guru. ||34||
नानक अपड़ि कोइ न सकई पूरे सतिगुर की वडिआईआ ॥३४॥
WWW.GURBANI.WORLD
ਪਿਛਲਾ Share ਹੋਮ Save ਅਗਲਾ