ਬ੍ਰਹਮਣਹਸੰਗਿਉਧਰਣੰਬ੍ਰਹਮਕਰਮਜਿਪੂਰਣਹ॥
ਜੋ ਮਨੁੱਖ ਹਰੀ-ਸਿਮਰਨ ਦੇ ਕੰਮ ਵਿਚ ਪੂਰਾ ਹੈ ਉਹ ਹੈ ਅਸਲ ਬ੍ਰਾਹਮਣ, ਉਸ ਦੀ ਸੰਗਤ ਵਿਚ (ਹੋਰਨਾਂ ਦਾ ਭੀ) ਉੱਧਾਰ ਹੋ ਸਕਦਾ ਹੈ।
Associating with the Brahmin, one is saved, if his actions are perfect and God-like.
ब्रहमणह संगि उधरणं ब्रहम करम जि पूरणह ॥
ਆਤਮਰਤੰਸੰਸਾਰਗਹੰਤੇਨਰਨਾਨਕਨਿਹਫਲਹ॥੬੫॥
(ਪਰ) ਹੇ ਨਾਨਕ! ਜਿਨ੍ਹਾਂ ਮਨੁੱਖਾਂ ਦਾ ਮਨ ਸੰਸਾਰ ਵਿਚ ਰੱਤਾ ਹੋਇਆ ਹੈ ਉਹ (ਜਗਤ ਤੋਂ) ਨਿਸਫਲ ਚਲੇ ਜਾਂਦੇ ਹਨ ॥੬੫॥
Those whose souls are imbued with the world - O Nanak, their lives are fruitless. ||65||
आतम रतं संसार गहंते नर नानक निहफलह ॥६५॥