GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਲੋਕੁ ਮਹਲਾ ੯ - ਗੁਰੂ ਤੇਗ਼ ਬਹਾਦਰ ਜੀ
ਅੰਗ 1427
Display Settings
Translations
ਭੈਕਾਹੂਕਉਦੇਤਨਹਿਨਹਿਭੈਮਾਨਤਆਨ
ਜਿਹੜਾ ਮਨੁੱਖ ਕਿਸੇ ਨੂੰ (ਕੋਈ) ਡਰਾਵੇ ਨਹੀਂ ਦੇਂਦਾ, ਅਤੇ ਕਿਸੇ ਦੇ ਡਰਾਵੇ ਨਹੀਂ ਮੰਨਦਾ (ਡਰਾਵਿਆਂ ਤੋਂ ਘਬਰਾਂਦਾ ਨਹੀਂ)
One who does not frighten anyone, and who is not afraid of anyone else
भै काहू कउ देत नहि नहि भै मानत आन ॥
ਕਹੁਨਾਨਕਸੁਨਿਰੇਮਨਾਗਿਆਨੀਤਾਹਿਬਖਾਨਿ॥੧੬॥
ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਨੂੰ ਆਤਮਕ ਜੀਵਨ ਦੀ ਸੂਝ ਵਾਲਾ ਸਮਝ ॥੧੬॥
- says Nanak, listen, mind: call him spiritually wise. ||16||
कहु नानक सुनि रे मना गिआनी ताहि बखानि ॥१६॥
WWW.GURBANI.WORLD
ਪਿਛਲਾ Share ਹੋਮ Save ਅਗਲਾ