ਬੁਢਾਹੋਆਸੇਖਫਰੀਦੁਕੰਬਣਿਲਗੀਦੇਹ॥
('ਵਿਸੁ ਗੰਦਲਾਂ' ਪਿੱਛੇ ਦੌੜ ਦੌੜ ਕੇ ਹੀ) ਸ਼ੇਖ਼ ਫਰੀਦ (ਹੁਣ) ਬੁੱਢਾ ਹੋ ਗਿਆ ਹੈ, ਸਰੀਰ ਕੰਬਣ ਲੱਗ ਪਿਆ ਹੈ।
Shaykh Fareed has grown old, and his body has begun to tremble.
बुढा होआ सेख फरीदु कंबणि लगी देह ॥
ਜੇਸਉਵਰਿੑਆਜੀਵਣਾਭੀਤਨੁਹੋਸੀਖੇਹ॥੪੧॥
ਜੇ ਸਉ ਵਰ੍ਹੇ ਭੀ ਜੀਊਣਾ ਮਿਲ ਜਾਏ, ਤਾਂ ਭੀ (ਅੰਤ ਨੂੰ) ਸਰੀਰ ਮਿੱਟੀ ਹੋ ਜਾਇਗਾ (ਤੇ ਇਹਨਾਂ 'ਵਿਸੁ ਗੰਦਲਾਂ' ਤੋਂ ਸਾਥ ਟੁੱਟ ਜਾਇਗਾ) ॥੪੧॥
Even if he could live for hundreds of years, his body will eventually turn to dust. ||41||
जे सउ वरिआ जीवणा भी तनु होसी खेह ॥४१॥