GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 803
Display Settings
ਦੇਵਸਬਦਕਹੁਆਦਿਬਖਾਨਹੁ
ਪਹਿਲਾਂ 'ਦੇਵ' ਸ਼ਬਦ ਨੂੰ ਕਥਨ ਕਰੋ।
ਨ੍ਰਿਪਪਦਤੀਨਬਾਰਪੁਨਿਠਾਨਹੁ
(ਉਸ ਵਿਚ) ਫਿਰ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
ਸਤ੍ਰੁਸਬਦਕੋਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਨੂੰ ਕਹੋ।
ਨਾਮਤੁਪਕਕੇਸਕਲਲਹਿਜੈ॥੧੨੫੭॥
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝੋ ॥੧੨੫੭॥
Saying the word “Dev” and adding the word “Nrip” three times, utter the word “Dhatru” and know all the names of Tupak.1257.
ਅਮਰਸਬਦਕਹੁਆਦਿਉਚਾਰਹੁ
ਪਹਿਲਾਂ 'ਅਮਰ' ਸ਼ਬਦ ਦਾ ਉਚਾਰਨ ਕਰੋ।
ਨ੍ਰਿਪਪਦਤੀਨਬਾਰਪੁਨਿਡਾਰਹੁ
ਫਿਰ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
ਅਰਿਕਹਿਨਾਮਤੁਪਕਕੇਲੀਜੈ
(ਫਿਰ) 'ਅਰਿ' ਸ਼ਬਦ ਸ਼ਾਮਲ ਕਰਨ ਨਾਲ ਤੁਪਕ ਦਾ ਨਾਮ ਬਣ ਜਾਏਗਾ।
ਕਬਿਤਕਾਬਿਕੇਭੀਤਰਦੀਜੈ॥੧੨੫੮॥
ਇਸ ਦੀ ਵਰਤੋਂ ਕਬਿੱਤਾਂ ਅਤੇ ਕਾਵਿ ਵਿਚ ਕਰੋ ॥੧੨੫੮॥
Saying the word “Amar”, add the word “Nrip” three times and them adding the word “ari”, know the names of TUpak.1258.
ਨ੍ਰਿਜਰਸਬਦਕੋਆਦਿਉਚਰੀਐ
ਪਹਿਲਾਂ 'ਨ੍ਰਿਜਰ' (ਦੇਵਤਾ) ਸ਼ਬਦ ਨੂੰ ਉਚਾਰੋ।
ਨ੍ਰਿਪਪਦਤੀਨਬਾਰਪੁਨਿਧਰੀਐ
ਫਿਰ ਤਿੰਨ ਵਾਰ 'ਨ੍ਰਿਪ' ਪਦ ਨੂੰ ਜੋੜੋ।
ਅਰਿਕਹਿਨਾਮਤੁਪਕਕੇਜਾਨਹੁ
(ਫਿਰ) 'ਅਰਿ' ਸ਼ਬਦ ਕਹਿ ਕੇ ਤੁਪਕ ਦਾ ਨਾਮ ਸਮਝੋ।
ਸੰਕਛਾਡਿਨਿਰਸੰਕਬਖਾਨਹੁ॥੧੨੫੯॥
ਸ਼ੰਕਾ ਛਡ ਕੇ ਨਿਸੰਗ ਹੋ ਕੇ ਇਸ ਦਾ ਬਖਾਨ ਕਰੋ ॥੧੨੫੯॥
Saying the word “Nirajar”, add the word “Nrip” three times and then uttering the word “ari”, know the names of Tupak unhesitatingly.1259.
ਬਿਬੁਧਸਬਦਕੋਆਦਿਭਣੀਜੈ
ਪਹਿਲਾਂ 'ਬਿਬੁਧ' (ਦੇਵਤਾ) ਸ਼ਬਦ ਦਾ ਕਥਨ ਕਰੋ।
ਤੀਨਬਾਰਨ੍ਰਿਪਸਬਦਧਰੀਜੈ
(ਫਿਰ) ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।
ਰਿਪੁਕਹਿਨਾਮਤੁਪਕਕੇਲਹੀਅਹਿ
(ਮਗਰੋਂ) 'ਰਿਪੁ' ਸ਼ਬਦ ਕਹਿ ਕੇ ਤੁਪਕ ਦਾ ਨਾਮ ਸਮਝੋ।
ਸੰਕਾਤਿਆਗਿਸਭਾਮੈਕਹੀਅਹਿ॥੧੨੬੦॥
ਸੰਕਾ ਨੂੰ ਤਿਆਗ ਕੇ ਸਭਾ ਵਿਚ ਕਹੋ ॥੧੨੬੦॥
Saying firstly the word “Vibuddh”, add the word “Nrip” three times and thenn adding the word “Ripu”, know the names of Tupak without any hesitation.1260.
ਸੁਰਪਦਆਦਿਸਬਦਕੋਧਾਰੀਐ
ਪਹਿਲਾਂ 'ਸੁਰ' ਸ਼ਬਦ ਨੂੰ ਰਖੋ।
ਤੀਨਬਾਰਨ੍ਰਿਪਪਦਕਹੁਡਾਰੀਐ
(ਫਿਰ) ਉਸ ਨਾਲ ਤਿੰਨ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
ਅਰਿਪਦਤਾਕੇਅੰਤਿਬਖਾਨੋ
ਉਸ ਦੇ ਅੰਤ ਉਤੇ 'ਅਰਿ' ਪਦ ਕਥਨ ਕਰੋ।
ਸਭਸ੍ਰੀਨਾਮਤੁਪਕਕੇਜਾਨੋ॥੧੨੬੧॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੬੧॥
Saying firstly the word “Sur”, add the word “Nrip” three times and then adding the word “ari” at the end know all the names of Tupak.1261.
ਸੁਮਨਸਬਦਕੋਆਦਿਬਖਾਨਹੁ
ਪਹਿਲਾਂ 'ਸੁਮਨ' (ਦੇਵਤਾ) ਸ਼ਬਦ ਦਾ ਕਥਨ ਕਰੋ।
ਤੀਨਬਾਰਨਾਇਕਪਦਠਾਨਹੁ
(ਫਿਰ) ਤਿੰਨ ਵਾਰ 'ਨਾਇਕ' ਸ਼ਬਦ ਜੋੜੋ।
ਅਰਿਪਦਤਾਕੇਅੰਤਿਭਣਿਜੈ
ਉਸ ਦੇ ਅੰਤ ਉਤੇ 'ਅਰਿ' ਪਦ ਕਹੋ।
ਨਾਮਤੁਪਕਕੇਸਕਲਲਹਿਜੈ॥੧੨੬੨॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੬੨॥
Saying the word “Suman”, add the word “naayak” three times and then adding the word “ari” at the end know all the names of Tupak.1262.