ਹੋਸੁਕਬਿਸਭਾਕੇਬੀਚਉਚਾਰਨਕੀਜੀਐ॥੧੨੪੫॥
ਕਵੀਓ! ਇਸ ਦਾ ਸਭਾ ਵਿਚ ਉਚਾਰਨ ਕਰੋ ॥੧੨੪੫॥
Saying the word “Anikpendra Indrani Indrani”, utter the words “Arini Ishani” at the end and know all the names of Tupak.1245.
ਨਾਗਿਨਾਹਿਨਾਹਿਇਸਣਿਏਸਣੀਭਾਖੀਐ॥
(ਪਹਿਲਾਂ) 'ਨਾਗਿਨਾਹਿ (ਐਰਾਵਤ) ਨਾਹਿ ਇਸਣਿ ਏਸਣੀ' (ਸ਼ਬਦ) ਕਥਨ ਕਰੋ।
ਮਥਣੀਤਾਕੇਅੰਤਸਬਦਕੋਰਾਖੀਐ॥
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਚਤੁਰਜੀਅਜਾਨੀਐ॥
(ਇਸ ਨੂੰ) ਸੂਝਵਾਨੋ! ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਜਾਣ ਲਵੋ।
ਹੋਪੁਸਤਕਪੋਥਨਿਮਾਝਨਿਸੰਕਬਖਾਨੀਐ॥੧੨੪੬॥
(ਇਸ ਦਾ) ਪੁਸਤਕਾਂ ਪੋਥੀਆਂ ਵਿਚ ਖੁਲ੍ਹ ਕੇ ਬਖਾਨ ਕਰੋ ॥੧੨੪੬॥
Saying the words “Naaginaahinaa Ishani”, add the words “mathani” at the end and know all the names of Tupak for mentioning them in books.1246.
ਹਰਿਪਤਿਪਤਿਪਤਿਪਤਿਣੀਆਦਿਭਣੀਜੀਐ॥
ਪਹਿਲਾਂ 'ਹਰਿ ਪਤਿ' (ਐਰਾਵਤ) 'ਪਤਿ ਪਤਿ ਪਤਿਣੀ' (ਸ਼ਬਦ) ਕਥਨ ਕਰੋ।
ਅਰਿਣੀਤਾਕੇਅੰਤਸਬਦਕੋਦੀਜੀਐ॥
ਉਸ ਦੇ ਅੰਤ ਵਿਚ 'ਅਰਿਣੀ' ਸ਼ਬਦ ਦੀ ਵਰਤੋਂ ਕਰੋ।
ਸਕਲਤੁਪਕਕੇਨਾਮਚਤੁਰਜੀਅਜਾਨੀਐ॥
(ਇਸ ਨੂੰ) ਸਭ ਚਤੁਰ ਲੋਗੋ! ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।
ਹੋਕਬਿਤਕਾਬਿਕੇਮਾਝਨਿਸੰਕਬਖਾਨੀਐ॥੧੨੪੭॥
(ਇਸ ਨੂੰ) ਕਬਿੱਤਾਂ ਅਤੇ ਕਾਵਿ ਵਿਚ ਨਿਸੰਗ ਹੋ ਕੇ ਕਹੋ ॥੧੨੪੭॥
Saying firstly the words “Harpati pati pati patani”, add the word “arini” at the end and know all the names of Tupak for cleverely using them in stanza of poetry.1247.
ਚੌਪਈ॥
ਚੌਪਈ:
CHAUPAI
ਗਜਪਤਿਨ੍ਰਿਪਣੀਨ੍ਰਿਪਣਿਭਣਿਜੈ॥
(ਪਹਿਲਾਂ) 'ਗਜਪਤਿ (ਐਰਾਵਤ) ਨ੍ਰਿਪਣੀ ਨ੍ਰਿਪਣਿ' ਕਥਨ ਕਰੋ।
ਨ੍ਰਿਪਣੀਅਰਿਣੀਪੁਨਿਪਦਦਿਜੈ॥
ਫਿਰ 'ਨ੍ਰਿਪਣੀ ਅਰਿਣੀ' ਸ਼ਬਦ ਜੋੜੋ।
ਸਭਸ੍ਰੀਨਾਮਤੁਪਕਕੇਲਹੀਐ॥
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝੋ।
ਦੋਹਾਮਾਝਚਉਪਈਕਹੀਐ॥੧੨੪੮॥
(ਇਸ ਦਾ) ਦੋਹਰਾ ਅਤੇ ਚੌਪਈ ਵਿਚ ਕਥਨ ਕਰੋ ॥੧੨੪੮॥
Saying the words “Gajpati nripani nripani”, add the words “nripani arini” and know all the names of Tupak for using them in Dohras and Chupais.1248.
ਅੜਿਲ॥
ਅੜਿਲ:
ARIL
ਸਾਵਜਨ੍ਰਿਪਨ੍ਰਿਪਨ੍ਰਿਪਤਿਨ੍ਰਿਪਣਨੀਭਾਖੀਐ॥
(ਪਹਿਲਾਂ) 'ਸਾਵਜ ਨ੍ਰਿਪ (ਐਰਾਵਤ) ਨ੍ਰਿਪ ਨ੍ਰਿਪਤਿ ਨ੍ਰਿਪਣਨੀ' ਕਥਨ ਕਰੋ।
ਅਰਿਣੀਤਾਕੇਅੰਤਸਬਦਕੋਰਾਖੀਐ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
ਅਮਿਤਤੁਪਕਕੇਨਾਮਜਾਨਜੀਅਲੀਜੀਐ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
ਹੋਕਬਿਤਕਾਬਿਕੇਮਾਝਉਚਾਰ੍ਯੋਕੀਜੀਐ॥੧੨੪੯॥
(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਉਚਾਰਨ ਕਰੋ ॥੧੨੪੯॥
Saying the words “Saavaj nrip nrip nripati nripani”, add the word “arini” at the end and knowing the innumerable names of Tupak, use them in the stanzas of poetry.1249.
ਚੌਪਈ॥
ਚੌਪਈ:
CHAUPAI
ਆਦਿਸਬਦਮਾਤੰਗਭਣੀਜੈ॥
ਪਹਿਲਾਂ 'ਮਾਤੰਗ' (ਹਾਥੀ) ਸ਼ਬਦ ਕਹੋ।
ਚਾਰਬਾਰਨ੍ਰਿਪਪਦਕੋਦੀਜੈ॥
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
ਅਰਿਣੀਤਾਕੇਅੰਤਿਬਖਾਨਹੁ॥
'ਅਰਿਣੀ' ਉਸ ਦੇ ਅੰਤ ਵਿਚ ਕਥਨ ਕਰੋ।
ਸਭਸ੍ਰੀਨਾਮਤੁਪਕਕੇਜਾਨਹੁ॥੧੨੫੦॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੫੦॥
Saying firstly the word “Maatang, add the word “nrip” four times and utter the word “arini” at the end and know all the names of Tupak.1250.
ਆਦਿਗਯੰਦਨਸਬਦਉਚਰੀਐ॥
ਪਹਿਲਾਂ 'ਗਯੰਦਨ' ਸ਼ਬਦ ਉਚਾਰੋ।
ਚਾਰਬਾਰਨ੍ਰਿਪਸਬਦਹਿਧਰੀਐ॥
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
ਅਰਿਣੀਸਬਦਬਹੁਰਿਤਿਹਦਿਜੈ॥
ਮਗਰੋਂ 'ਅਰਿਣੀ' ਸ਼ਬਦ ਉਸ ਨਾਲ ਜੋੜੋ।
ਨਾਮਤੁਪਕਕੇਸਭਲਹਿਲਿਜੈ॥੧੨੫੧॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੨੫੧॥
Saying firstly the word “Gayandan”, add the word “Nrip” four times, then the word “arinia” and know all the names of Tupak.1251.
ਬਾਜਸਬਦਕੋਪ੍ਰਿਥਮਭਣੀਜੈ॥
ਪਹਿਲਾਂ 'ਬਾਜ' ਸ਼ਬਦ ਦਾ ਕਥਨ ਕਰੋ।
ਚਾਰਬਾਰਨ੍ਰਿਪਸਬਦਧਰੀਜੈ॥
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
ਸਕਲਤੁਪਕਕੇਨਾਮਪਛਾਨੋ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਯਾਮੈਭੇਦਰਤੀਕੁਨਜਾਨੋ॥੧੨੫੨॥
ਇਸ ਵਿਚ ਰਤਾ ਜਿੰਨਾ ਭੇਦ ਨਾ ਸਮਝੋ ॥੧੨੫੨॥
Sdaying the word “Baaji”, then adding the word “Nrip” four times, recognize the names of Tupak without any discrimination.1252.
ਬਾਹਸਬਦਕੋਆਦਿਉਚਰੀਐ॥
ਪਹਿਲਾਂ 'ਬਾਹ' ਸ਼ਬਦ ਨੂੰ ਉਚਾਰੋ।
ਚਾਰਬਾਰਨ੍ਰਿਪਸਬਦਹਿਧਰੀਐ॥
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
ਸਭਸ੍ਰੀਨਾਮਤੁਪਕਕੇਲਹੀਐ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਚਹੀਐਜਿਹਠਾਤਿਹਠਾਕਹੀਐ॥੧੨੫੩॥
ਜਿਥੇ ਚੰਗਾ ਲਗੇ, ਉਥੇ ਬੋਲ ਲਵੋ ॥੧੨੫੩॥
Saying the word “Baahu, add the word “Nrip” four firmes and know all the names of Tupak for using them as desired.1253.
ਤੁਰੰਗਸਬਦਕੋਆਦਿਉਚਾਰੋ॥
ਪਹਿਲਾਂ 'ਤੁਰੰਗ' ਸ਼ਬਦ ਨੂੰ ਕਥਨ ਕਰੋ।
ਚਾਰਬਾਰਨ੍ਰਿਪਪਦਕਹੁਡਾਰੋ॥
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
ਸਕਲਤੁਪਕਕੇਨਾਮਲਹੀਜੈ॥
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝੋ।
ਰੁਚੈਜਹਾਤਿਹਠਵਰਭਣੀਜੈ॥੧੨੫੪॥
ਜਿਥੇ ਜੀ ਕਰੇ, ਉਥੇ ਕਹਿ ਲਵੋ ॥੧੨੫੪॥
Saying firstly the word “Turang”, add the word “Nrip” four times and know all the names of Tupak for using them as desired.1254.
ਹੈਪਦਮੁਖਤੇਆਦਿਬਖਾਨੋ॥
ਪਹਿਲਾਂ 'ਹੈ' (ਉੱਚਸ਼੍ਰਵਾ ਘੋੜਾ) ਪਦ ਮੁਖ ਤੋਂ ਬਖਾਨ ਕਰੋ।
ਚਾਰਬਾਰਨ੍ਰਿਪਸਬਦਹਿਠਾਨੋ॥
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
ਨਾਮਤੁਪਕਕੇਸਕਲਲਹਿਜੈ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਕਬਿਤਕਾਬਿਕੇਮਾਝਭਣਿਜੈ॥੧੨੫੫॥
(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਕਥਨ ਕਰੋ ॥੧੨੫੫॥
Saying the word “Haya”, add the word “Nrip” four times and know all the names of Tupak.1255.
ਥਰੀਸਬਦਕੋਆਦਿਭਣਿਜੈ॥
ਪਹਿਲਾਂ 'ਥਰੀ' (ਧਰਤੀ) ਸ਼ਬਦ ਦਾ ਕਥਨ ਕਰੋ।
ਚਾਰਬਾਰਨ੍ਰਿਪਸਬਦਕਹਿਜੈ॥
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਕਹੋ।
ਅਰਿਪਦਤਾਕੇਅੰਤਿਬਖਾਨੋ॥
ਉਸ ਦੇ ਅੰਤ ਵਿਚ 'ਅਰਿ' ਸ਼ਬਦ ਕਥਨ ਕਰੋ।
ਨਾਮਤੁਪਕਕੇਸਕਲਪਛਾਨੋ॥੧੨੫੬॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੫੬॥
Saying firstly the word “Bari”, and the word “Nrip” four times and speaking the word “ari” at the end, know the names of Tupak.1256.