ਰੈਨਰਾਜਨੀਆਦਿਕਹਿਜੈ॥
ਪਹਿਲਾਂ 'ਰੈਨਰਾਜਨੀ' (ਰਾਤ ਦੇ ਰਾਜੇ ਚੰਦ੍ਰਮਾ ਨਾਲ ਸੰਬੰਧਿਤ ਚੰਨ੍ਹਾ ਨਦੀ) (ਸ਼ਬਦ) ਕਹੋ।
ਜਾਚਰਕਹਿਪਤਿਸਬਦਭਣਿਜੈ॥
(ਫਿਰ) 'ਜਾ ਚਰ ਪਤਿ' ਸ਼ਬਦ ਕਹੋ।
ਤਾਕੇਅੰਤਿਸਤ੍ਰੁਪਦਕਹੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।
ਨਾਮਤੁਪਕਕੇਸਭਜੀਅਲਹੀਐ॥੯੪੬॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੪੬॥
Saying the word “Rain-raajani” and then utter the words “Jaachar-pati-shatru” and know all the names of Tupak.946.
ਨਿਸਨਾਇਕਨਿਨਿਆਦਿਉਚਰੀਐ॥
ਪਹਿਲਾਂ 'ਨਿਸ ਨਾਇਕਨਿਨਿ' (ਸ਼ਬਦ) ਉਚਾਰੋ।
ਸੂਨਉਚਰਿਚਰਪਤਿਪਦਡਰੀਐ॥
ਫਿਰ 'ਸੂਨ' (ਪੁੱਤਰ) ਸ਼ਬਦ ਉਚਾਰ ਕੇ 'ਚਰ ਪਤਿ' ਪਦ ਜੋੜੋ।
ਅਰਿਪਦਤਾਕੇਅੰਤਿਬਖਾਨਹੁ॥
ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।
ਸਕਲਤੁਪਕਕੇਨਾਮਪ੍ਰਮਾਨਹੁ॥੯੪੭॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੪੭॥
Saying the word “Nishi-nayaknani”, add the words “Shunya-char-pati”, then also “ari” and know all the names of Tupak.947.
ਨਿਸਿਇਸਨੀਸਬਦਾਦਿਬਖਾਨੋ॥
ਪਹਿਲਾਂ 'ਨਿਸਿਇਸਨੀ' (ਚੰਦ੍ਰਮਾ ਨਾਮ ਵਾਲੀ ਨਦੀ) ਸ਼ਬਦ ਕਥਨ ਕਰੋ।
ਜਾਚਰਕਹਿਨਾਇਕਪਦਠਾਨੋ॥
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕਹੁਬਹੁਰਿਉਚਾਰਹੁ॥
ਮਗਰੋਂ 'ਸਤ੍ਰੁ' ਸ਼ਬਦ ਨੂੰ ਕਹੋ।
ਸੁਕਬਿਤੁਪਕਕੇਨਾਮਬਿਚਾਰਹੁ॥੯੪੮॥
(ਇਸ ਨੂੰ) ਕਵੀ ਜਨ ਤੁਪਕ ਦਾ ਨਾਮ ਸਮਝਣ ॥੯੪੮॥
Saying the word “Nishi-Ishani”, add the words “Jaachar-nayak-shatru” and know the names of Tupak.948.
ਨਿਸਿਪਤਿਨਿਨਿਸਬਦਾਦਿਉਚਰੀਐ॥
ਪਹਿਲਾਂ 'ਨਿਸਿ ਪਤਿਨਿਨਿ' ਸ਼ਬਦ ਉਚਾਰੋ।
ਸੁਤਚਰਅਰਿਅੰਤਹਿਪਦਧਰੀਐ॥
ਅੰਤ ਉਤੇ 'ਸੁਤ ਚਰ ਅਰਿ' ਪਦ ਜੋੜੋ।
ਸਤ੍ਰੁਸਬਦਕਹੁਅੰਤਿਬਖਾਨਹੁ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਸੁਕਬਿਤੁਪਕਕੇਨਾਮਪਛਾਨਹੁ॥੯੪੯॥
(ਇਸ ਨੂੰ) ਕਵੀ ਜਨੋ, ਤੁਪਕ ਦਾ ਨਾਮ ਸਮਝੋ ॥੯੪੯॥
Saying firstly the word “Nishi-patnani”, add the words “Sat-char-ari-shatru” at the end know the names of Tupak.949.
ਨਿਸਧਨਿਨੀਸਬਦਾਦਿਕਹਿਜੈ॥
ਪਹਿਲਾਂ 'ਨਿਸ ਧਨਿਨੀ' (ਰਾਤ ਦੇ ਸੁਆਮੀ ਚੰਦ੍ਰਮਾ ਨਾਲ ਸੰਬੰਧਿਤ) ਸ਼ਬਦ ਕਹੋ।
ਜਾਚਰਕਹਿਅਰਿਪਦਹਿਭਣਿਜੈ॥
(ਫਿਰ) 'ਜਾ ਚਰ ਅਰਿ' ਸ਼ਬਦ ਜੋੜੋ।
ਸਤ੍ਰੁਸਬਦਕਹੁਬਹੁਰਿਬਖਾਨਹੁ॥
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
ਨਾਮਤੁਪਕਕੇਸਭਜੀਅਜਾਨਹੁ॥੯੫੦॥
(ਇਸ ਨੂੰ) ਸਭ ਆਪਣੇ ਮਨ ਵਿਚ ਤੁਪਕ ਦਾ ਨਾਮ ਜਾਣੋ ॥੯੫੦॥
Saying firstly the word “Nishi-shanani”, add the words “Jaachar, ari and shatru” and know the names of Tupak in your mind.950.
ਰੈਨਨਾਇਕਨਿਆਦਿਸੁਕਹੀਐ॥
ਪਹਿਲਾਂ 'ਰੈਨ ਨਾਇਕਨਿ' ਕਹੋ।
ਜਾਚਰਕਹਿਪਤਿਪਦਦੈਰਹੀਐ॥
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਤਾਕੇਅੰਤਿਸਤ੍ਰੁਪਦਭਾਖਹੁ॥
ਉਸ ਦੇ ਅੰਤ ਵਿਚ 'ਸਤ੍ਰੁ' ਪਦ ਕਥਨ ਕਰੋ।
ਨਾਮਤੁਪਕਕੇਸਭਲਖਿਰਾਖਹੁ॥੯੫੧॥
(ਇਸ) ਨੂੰ ਸਭ ਤੁਪਕ ਦਾ ਨਾਮ ਸਮਝ ਲਵੋ ॥੯੫੧॥
Saying firstly the word “Rain-nayakni”, add the words “Jaachar-pati-shatru” and know the names of Tupak.951.
ਨਿਸਚਰਨਿਨਿਪ੍ਰਥਮੈਪਦਭਾਖਹੁ॥
ਪਹਿਲਾਂ 'ਨਿਸ ਚਰਨਿਨਿ' (ਰਾਤ ਨੂੰ ਫਿਰਨ ਵਾਲੇ ਚੰਦ੍ਰਮਾ ਨਾਲ ਸੰਬੰਧਿਤ) ਪਦ ਨੂੰ ਕਹੋ।
ਸੁਤਚਰਕਹਿਨਾਇਕਪੁਨਿਰਾਖਹੁ॥
ਫਿਰ 'ਸੁਤ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕਹੁਬਹੁਰਿਬਖਾਨਹੁ॥
ਮਗਰੋਂ 'ਸਤ੍ਰੁ' ਸ਼ਬਦ ਕਹਿ ਦਿਓ।
ਸਕਲਤੁਪਕਕੇਨਾਮਪਛਾਨਹੁ॥੯੫੨॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੫੨॥
Saying firstly the word “Nishi-charnan”, add the words “Satchar-nayak-shatru” and recognize the names of Tupak.952.
ਆਦਿਨਿਸਾਚਰਿਨਨਿਕਹੁਭਾਖੋ॥
ਪਹਿਲਾਂ 'ਨਿਸਾਚਰਿਨਨਿ' (ਰਾਤ ਨੂੰ ਚਲਣ ਵਾਲੇ ਚੰਦ੍ਰਮਾ ਨਾਲ ਸੰਬੰਧਿਤ) (ਸ਼ਬਦ) ਕਹੋ।
ਸੁਤਚਰਕਹਿਨਾਇਕਪਦਰਾਖੋ॥
(ਫਿਰ) 'ਸੁਤ ਚਰ ਨਾਇਕ' ਪਦ ਨੂੰ ਜੋੜੋ।
ਸਤ੍ਰੁਸਬਦਕਹੁਬਹੁਰਿਭਣਿਜੈ॥
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
ਸਕਲਤੁਪਕਕੇਨਾਮਕਹਿਜੈ॥੯੫੩॥
(ਇਸ ਨੂੰ) ਸਭ ਤੁਪਕ ਦਾ ਨਾਮ ਕਹੋ ॥੯੫੩॥
Saying the word “Nishaa-charnan”, add the words “Satchar-nayak-shatru” and know all then the names of Tupak.953.
ਰੈਨਰਮਨਿਸਬਦਾਦਿਭਣਿਜੈ॥
ਪਹਿਲਾਂ 'ਰੈਨ ਰਮਨਿ' ਸ਼ਬਦ ਦਾ ਕਥਨ ਕਰੋ।
ਸੁਤਚਰਕਹਿਪਤਿਸਬਦਕਹਿਜੈ॥
(ਫਿਰ) 'ਸੁਤ ਚਰ ਪਤਿ' ਸ਼ਬਦ ਕਹੋ।
ਸਤ੍ਰੁਸਬਦਕੋਅੰਤਿਬਖਾਨਹੁ॥
ਅੰਤ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।
ਸਕਲਤੁਪਕਕੇਨਾਮਪ੍ਰਮਾਨਹੁ॥੯੫੪॥
(ਇਸ ਨੂੰ) ਸਭ ਤੁਪਕ ਦਾ ਨਾਮ ਪਛਾਣੋ ॥੯੫੪॥
Saying firstly the word “Rain-raman”, add the words “Satchar-pati-shatru” and know all the names of Tupak.954.
ਰੈਨਰਾਜਨਿਨਿਪ੍ਰਥਮਉਚਾਰੋ॥
ਪਹਿਲਾਂ 'ਰੈਨ ਰਾਜਨਿਨਿ' (ਸ਼ਬਦ) ਕਥਨ ਕਰੋ।
ਸੁਤਚਰਕਹਿਪਤਿਪਦਹਿਸਵਾਰੋ॥
(ਫਿਰ) 'ਸੁਤ ਚਰ ਪਤਿ' ਪਦ ਨੂੰ ਜੋੜੋ।
ਤਾਕੇਅੰਤਿਸਤ੍ਰੁਪਦਕਹੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।
ਨਾਮਤੁਪਕਕੇਸਭਹੀਲਹੀਐ॥੯੫੫॥
(ਇਸ ਨੂੰ) ਸਭ ਹੀ ਤੁਪਕ ਦਾ ਨਾਮ ਸਮਝੋ ॥੯੫੫॥
Saying firstly the word “Rain-raajnan”, add the words “Satchar, Pati and Shatru” and in this way know all the names of Tupak.955.
ਨਿਸਾਰਵਨਿਨਿਆਦਿਭਣਿਜੈ॥
ਪਹਿਲਾਂ 'ਨਿਸਾਰਵਨਿਨਿ' (ਰਾਤ ਨੂੰ ਰਮਣ ਕਰਨ ਵਾਲੇ ਚੰਦ੍ਰਮਾ ਨਾਲ ਸੰਬੰਧਿਤ) (ਸ਼ਬਦ) ਕਥਨ ਕਰੋ।
ਸੁਤਚਰਕਹਿਪਤਿਸਬਦਧਰਿਜੈ॥
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਤਾਪਾਛੇਕਹੀਐ॥
ਉਸ ਪਿਛੋਂ 'ਸਤ੍ਰੁ' ਸ਼ਬਦ ਕਹੋ।
ਸਭਸ੍ਰੀਨਾਮਤੁਪਕਕੇਲਹੀਐ॥੯੫੬॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੫੬॥
Saying firstly the word “Nishaa-ramanin” utter the words “Satchar-pati-shatru” and know all the names of Tupak.956.
ਦਿਨਅਰਿਰਵਨਿਨਿਆਦਿਉਚਾਰੋ॥
ਪਹਿਲਾਂ 'ਦਿਨ ਅਰਿ ਰਵਨਿਨਿ' (ਸ਼ਬਦ) ਉਚਾਰਨ ਕਰੋ।
ਸੁਤਚਰਕਹਿਪਤਿਸਬਦਬਿਚਾਰੋ॥
(ਫਿਰ) 'ਸੁਤ ਚਰ ਪਤਿ' ਸ਼ਬਦ ਵਿਚਾਰੋ।
ਤਾਕੇਅੰਤਿਸਤ੍ਰੁਪਦਭਾਖੋ॥
ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।
ਨਾਮਤੁਪਕਜੂਕੇਲਖਿਰਾਖੋ॥੯੫੭॥
(ਇਸ ਨੂੰ) ਸਭ ਤੁਪਕ ਜੀ ਦਾ ਨਾਮ ਸਮਝੋ ॥੯੫੭॥
Saying firstly the word “Din-ari-ramnan”, add the words “Satchar-pati-shatru” and know the names of Tupak.957.