ਹਰਨਾਦਨਿਪਦਪ੍ਰਿਥਮਕਹਿਰਿਪੁਅਰਿਅੰਤਿਉਚਾਰ॥
ਪਹਿਲਾਂ 'ਹਰ ਨਾਦਨਿ' ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਜੋੜ ਦਿਓ।
ਨਾਮਤੁਪਕਕੇਹੋਤਹੈਲੀਜਹੁਚਤੁਰਬਿਚਾਰ॥੫੭੪॥
(ਇਹ) ਨਾਮ ਤੁਪਕ ਦਾ ਬਣ ਜਾਂਦਾ ਹੈ। ਚਤੁਰ ਲੋਗ ਵਿਚਾਰ ਲੈਣ ॥੫੭੪॥
Saying the word “Harnaadini” in the beginning and then adding “Ripu Ari” at the end, the names of Tupak are formed.574.
ਪੰਚਾਨਨਿਘੋਖਨਿਉਚਰਿਰਿਪੁਅਰਿਅੰਤਿਬਖਾਨ॥
(ਪਹਿਲਾਂ) 'ਪੰਚਾਨਨਿ ਘੋਖਨਿ' (ਰਣਸਿੰਘੇ ਦੀ ਗੂੰਜ ਵਾਲੀ ਸੈਨਾ) ਕਹਿ ਕੇ, ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
ਨਾਮਤੁਪਕਕੇਹੋਤਹੈਚਤੁਰਚਿਤਪਹਿਚਾਨ॥੫੭੫॥
(ਇਹ) ਨਾਮ ਤੁਪਕ ਦਾ ਹੋ ਜਾਏਗਾ। ਚਤੁਰ ਵਿਕਅਤੀ ਸਮਝ ਲੈਣ ॥੫੭੫॥
Saying firstly the word “Panchanan-Ghoshani” and then adding “Ripu Ari” the names of Tupak are formed.575.
ਸੇਰਸਬਦਨੀਆਦਿਕਹਿਰਿਪੁਅਰਿਅੰਤਉਚਾਰ॥
ਪਹਿਲਾਂ 'ਸੇਰ ਸਬਦਨੀ' ਕਹਿ ਕੇ ਅੰਤ ਵਿਚ 'ਰਿਪੁ ਅਰਿ' ਉਚਾਰਨ ਕਰੋ।
ਨਾਮਤੁਪਕਕੇਹੋਤਹੈਲੀਜਹੁਸੁਕਬਿਬਿਚਾਰ॥੫੭੬॥
ਇਹ ਨਾਮ ਤੁਪਕ ਦਾ ਬਣ ਜਾਏਗਾ। ਕਵੀ ਜਨ ਵਿਚਾਰ ਕਰ ਲੈਣ ॥੫੭੬॥
Saying firstly the word “Shet shabadni” and then adding “Ripu Ari” at end, the names of Tupak are formed.576.
ਮ੍ਰਿਗਅਰਿਨਾਦਨਿਆਦਿਕਹਿਰਿਪੁਅਰਿਬਹੁਰਬਖਾਨ॥
ਪਹਿਲਾਂ 'ਮ੍ਰਿਗਅਰਿ ਨਾਦਨਿ' (ਸ਼ੇਰ ਵਰਗਾ ਨਾਦ ਕਰਨ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਕਥਨ ਕਰੋ।
ਨਾਮਤੁਪਕਕੇਹੋਤਹੈਚੀਨਹੁਪ੍ਰਗਿਆਵਾਨ॥੫੭੭॥
(ਇਹ) ਨਾਮ ਤੁਪਕ ਦਾ ਬਣ ਜਾਏਗਾ। ਬੁੱਧੀਮਾਨ ਸਮਝ ਲੈਣ ॥੫੭੭॥
Saying firstly the words “Mrig-ari-naadini” and then adding “Ripu Ari”, O knowledgeable persons! the names of Tupak are formed.577.
ਪਸੁਪਤਾਰਿਧ੍ਵਨਨੀਉਚਰਿਰਿਪੁਪਦਅੰਤਿਉਚਾਰ॥
(ਪਹਿਲਾਂ) 'ਪਸੁਪਤਾਰਿ ਧ੍ਵਨਨੀ' (ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ' ਸ਼ਬਦ ਜੋੜੋ।
ਨਾਮਤੁਪਕਕੇਹੋਤਹੈਚੀਨਚਤੁਰਨਿਰਧਾਰ॥੫੭੮॥
(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਚਤੁਰ ਲੋਗ ਮਨ ਵਿਚ ਧਾਰਨ ਕਰ ਲੈਣ ॥੫੭੮॥
Uttering the words “Pashupataari-dhanani” and then adding “Ripu Ari”, O wise men! the names of Tupak are formed.578.
ਮ੍ਰਿਗਪਤਿਨਾਦਨਿਆਦਿਕਹਿਰਿਪੁਅਰਿਬਹੁਰਿਬਖਾਨ॥
ਪਹਿਲਾਂ 'ਮ੍ਰਿਗਪਤਿ ਨਾਦਨਿ' (ਸ਼ੇਰ ਦੇ ਨਾਦ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' (ਸ਼ਬਦ) ਕਥਨ ਕਰੋ।
ਨਾਮਤੁਪਕਕੇਹੋਤਹੈਚੀਨਹੁਪ੍ਰਗਿਆਵਾਨ॥੫੭੯॥
(ਇਹ) ਨਾਮ ਤੁਪਕ ਦਾ ਹੋ ਜਾਏਗਾ। ਬੁੱਧੀਮਾਨ ਵਿਚਾਰ ਕਰ ਲੈਣ ॥੫੭੯॥
Saying firstly “Mrigpati-naadini” and then uttering “Ripu Ari” at the end, the names of Tupak are formed.579.
ਪਸੁਏਸ੍ਰਣਨਾਦਨਿਉਚਰਿਰਿਪੁਅਰਿਅੰਤਿਉਚਾਰ॥
(ਪਹਿਲਾਂ) 'ਪਸੁ ਏਸ੍ਰਣ ਨਾਦਨਿ' (ਸ਼ੇਰ ਵਰਗੀ ਆਵਾਜ਼ ਵਾਲੀ ਸੈਨਾ) ਕਹਿ ਕੇ ਅੰਤ 'ਰਿਪੁ ਅਰਿ' ਸ਼ਬਦ ਕਹਿ ਦਿਓ।
ਨਾਮਤੁਪਕਕੇਹੋਤਹੈਲੀਜਹੁਚਤੁਰਸੁਧਾਰ॥੫੮੦॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਚਤੁਰ ਲੋਗ ਸਮਝ ਲੈਣ ॥੫੮੦॥
Saying the words “Pashu-ishran-naadini” and then uttering “Ripu Ari” at the end, the names of Tupak are formed.580.
ਗਜਰਿਨਾਦਿਨੀਆਦਿਕਹਿਰਿਪੁਪਦਅੰਤਿਬਖਾਨ॥
ਪਹਿਲਾਂ 'ਗਜਰਿ ਨਾਦਿਨੀ' (ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ ਅੰਤ ਵਿਚ 'ਰਿਪੁ' ਪਦ ਜੋੜੋ।
ਨਾਮਤੁਪਕਕੇਹੋਤਹੈਸੁਘਰਲੀਜੀਅਹੁਜਾਨ॥੫੮੧॥
(ਇਹ) ਤੁਪਕ ਦਾ ਨਾਂ ਹੋ ਜਾਂਦਾ ਹੈ। ਸੁਘੜ ਵਿਅਕਤੀ ਸਮਝ ਲੈਣ ॥੫੮੧॥
Saying firstly “Gajari-naadini” and then adding “Ripu Ari” at the end, the names of Tupak are formed.581.
ਸਊਡਿਯਰਿਧ੍ਵਨਨੀਆਦਿਕਹਿਰਿਪੁਅਰਿਅੰਤਿਬਖਾਨ॥
ਪਹਿਲਾਂ 'ਸਊਡਿਯਰਿ ਧ੍ਵਨਨੀ' (ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੫੮੨॥
(ਇਹ) ਤੁਪਕ ਦਾ ਨਾਮ ਹੋ ਜਾਵੇਗਾ। ਸੁਜਾਨੋ! ਸਮਝ ਲਵੋ ॥੫੮੨॥
Saying firstly the words “Saudiyar-dhanani” and then adding “Ripu Art” at the end, the names of Tupak are formed.582.
ਦੰਤਿਯਰਿਨਾਦਨਿਆਦਿਕਹਿਰਿਪੁਅਰਿਅੰਤਿਉਚਾਰ॥
ਪਹਿਲਾਂ 'ਦੰਤਿਯਰਿ ਨਾਦਨਿ' (ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਤੇ 'ਰਿਪੁ ਅਰਿ' ਦਾ ਕਥਨ ਕਰੋ।
ਨਾਮਤੁਪਕਕੇਹੋਤਹੈਲੀਜਹੁਸੁਕਬਿਬਿਚਾਰ॥੫੮੩॥
(ਇਹ) ਨਾਮ ਤੁਪਕ ਦਾ ਹੈ। ਕਵੀ ਮਨ ਵਿਚ ਵਿਚਾਰ ਕਰ ਲੈਣ ॥੫੮੩॥
Saying firstly “Dantyari-naadini” and then uttering “Ripu Ari” at the end, the names of Tupak are formed.583.
ਅਨਕਪਿਯਰਿਨਾਦਨਿਉਚਰਿਰਿਪੁਅਰਿਅੰਤਿਉਚਾਰ॥
(ਪਹਿਲਾਂ) 'ਅਨਕਪਿਯਰਿ ਨਾਦਨਿ' ਕਹਿ ਕੇ ਅੰਤ ਵਿਚ 'ਰਿਪੁ ਅਰਿ' ਜੋੜ ਦਿਓ।
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੫੮੪॥
(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਕਵੀਓ! ਮਨ ਵਿਚ ਧਾਰਨ ਕਰ ਲਵੋ ॥੫੮੪॥
Saying the words “Anik-piyar-naadini” and then adding “Ripu Ari” at the end, the names of Tupak are formed.584.
ਸਿੰਧੁਰਾਰਿਧ੍ਵਨਨੀਉਚਰਿਰਿਪੁਅਰਿਅੰਤਿਉਚਾਰ॥
(ਪਹਿਲਾਂ) 'ਸਿੰਧੁਰਾਰਿ ਧ੍ਵਨਨੀ' (ਸ਼ੇਰ ਦੀ ਧ੍ਵਨੀ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਵਿਚ 'ਰਿਪੁ ਅਰਿ' ਜੋੜ ਲਵੋ।
ਨਾਮਤੁਪਕਕੇਹੋਤਹੈਲੀਜਹੁਸੁਮਤਿਬਿਚਾਰ॥੫੮੫॥
(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਸੂਝਵਾਨ ਵਿਚਾਰ ਕਰ ਲੈਣ ॥੫੮੫॥
Saying the words “Sindhu-raari-dhanani” and then uttering “Ripu Ari” at the end, the names of Tupak are formed, which you may comprehend.585.
ਮਾਤੰਗਰਿਨਾਦਨਿਉਚਰਿਰਿਪੁਅਰਿਅੰਤਿਉਚਾਰ॥
(ਪਹਿਲਾਂ) 'ਮਾਤੰਗਰਿ ਨਾਦਨਿ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਅੰਤ ਵਿਚ 'ਰਿਪੁ ਅਰਿ' ਪਦ ਕਹਿ ਦਿਓ।
ਨਾਮਤੁਪਕਕੇਹੋਤਹੈਲੀਜਹੁਸੁਘਰਿਸੰਭਾਰਿ॥੫੮੬॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਸੁਘੜ ਲੋਗ ਵਿਚਾਰ ਕਰ ਲੈਣ ॥੫੮੬॥
Saying primarily “Maatangari-naadini” primarily and then uttering “Ripu Ari”, the names of Tupak are formed.586.
ਸਾਵਿਜਾਰਿਧ੍ਵਨਨੀਉਚਰਿਰਿਪੁਪਦਅੰਤਿਸੁਭਾਖੁ॥
(ਪਹਿਲਾਂ) 'ਸਾਵਿਜਾਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ ਸੈਨਾ) ਸ਼ਬਦ ਉਚਾਰ ਕੇ ਫਿਰ ਅੰਤ ਤੇ 'ਰਿਪੁ' ਪਦ ਕਹੋ।
ਨਾਮਤੁਪਕਕੇਹੋਤਹੈਚੀਨਿਚਤੁਰਚਿਤਿਰਾਖੁ॥੫੮੭॥
(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਚਤੁਰ ਚਿਤ ਵਿਚ ਸਮਝ ਲੈਣ ॥੫੮੭॥
Uttering the words “Saavijari-dhanani” and then adding Ripu” at the end, the names of Tupak are formed.587.
ਗਜਨਿਯਾਰਿਨਾਦਨਿਆਦਿਕਹਿਰਿਪੁਅਰਿਅੰਤਿਬਖਾਨ॥
ਪਹਿਲਾਂ 'ਗਜਨਿਯਾਰਿ ਨਾਦਨਿ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਸ਼ਬਦ ਕਥਨ ਕਰੋ।
ਨਾਮਤੁਪਕਕੇਹੋਤਹੈਚੀਨਲੇਹੁਮਤਿਵਾਨ॥੫੮੮॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਸੁਜਾਨ ਲੋਗ ਸਮਝ ਜਾਣ ॥੫੮੮॥
Saying the words “Gaj-niari-naadini” in the beginning and then adding “Ripu Ari” at the end, the names of Tupak are formed.588.
ਨਾਗਰਿਧ੍ਵਨਨੀਆਦਿਕਹਿਰਿਪੁਅਰਿਬਹੁਰਿਬਖਾਨ॥
ਪਹਿਲਾਂ 'ਨਾਗਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ) ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ' ਪਦ ਕਹੋ।
ਨਾਮਤੁਪਕਕੇਹੋਤਹੈਉਚਰਤਚਲੋਸੁਜਾਨ॥੫੮੯॥
(ਇਹ) ਤੁਪਕ ਦਾ ਨਾਮ ਹੋ ਜਾਵੇਗਾ। ਸੁਜਾਨ ਲੋਗ ਉਚਾਰਦੇ ਜਾਣ ॥੫੮੯॥
Saying “Naagari-dhanini” primarily and then adding “Ripu Ari”, O wise men! the names of Tupak continue to be evolved.589.
ਹਸਤਿਯਰਿਧ੍ਵਨਨੀਆਦਿਕਹਿਰਿਪੁਅਰਿਪੁਨਿਪਦਦੇਹੁ॥
ਪਹਿਲਾਂ 'ਹਸਤਿਯਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਪਦ ਕਥਨ ਕਰੋ।
ਨਾਮਤੁਪਕਕੇਹੋਤਹੈਚੀਨਿਚਤੁਰਚਿਤਿਲੇਹੁ॥੫੯੦॥
(ਇਹ) ਨਾਮ ਤੁਪਕ ਦਾ ਹੋ ਜਾਵੇਗਾ। ਚਤੁਰ ਵਿਅਕਤੀ ਮਨ ਵਿਚ ਵਿਚਾਰ ਕਰ ਲੈਣ ॥੫੯੦॥
Uttering primarily the words “Hasit-ari-dhanani” and then adding “Ripu Ari” the names of Tupak are formed, which O wise men! you may recognize.590.
ਹਰਿਨਿਅਰਿਆਦਿਉਚਾਰਿਕੈਰਿਪੁਪਦਬਹੁਰੋਦੇਹੁ॥
ਪਹਿਲਾਂ 'ਹਰਿਨਿਅਰਿ' (ਹਿਰਨੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ' ਪਦ ਜੋੜ ਦਿਓ।
ਨਾਮਤੁਪਕਕੇਹੋਤਹੈਚੀਨਚਤੁਰਚਿਤਲੇਹੁ॥੫੯੧॥
(ਇਹ) ਤੁਪਕ ਦਾ ਨਾਮ ਹੋ ਜਾਵੇਗਾ। ਸੂਝਵਾਨੋ! ਸਮਝ ਲਵੋ ॥੫੯੧॥
Uttering firstly “Hirani-ari” and then adding “Ripu”, the names of Tupak are formed, which O wise men! you may recognize in your mind.591.
ਕਰਨਿਯਰਿਧ੍ਵਨਨੀਆਦਿਕਹਿਰਿਪੁਪਦਅੰਤਿਉਚਾਰ॥
ਪਹਿਲਾਂ 'ਕਰਨਿਯਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ ਅੰਤ ਤੇ 'ਰਿਪੁ' ਪਦ ਜੋੜੋ।
ਨਾਮਤੁਪਕਕੇਹੋਤਹੈਚੀਨਚਤੁਰਨਿਰਧਾਰ॥੫੯੨॥
(ਇਹ) ਤੁਪਕ ਦਾ ਨਾਮ ਹੋ ਜਾਵੇਗਾ। ਚਤੁਰ ਲੋਗੋ! ਮਨ ਵਿਚ ਧਾਰਨ ਕਰ ਲਵੋ ॥੫੯੨॥
Saying “Kariniari-dhanani” primarily and then adding “Ripu” at the end, the names of Tupak are formed.592.
ਬਰਿਯਰਿਧ੍ਵਨਨੀਆਦਿਕਹਿਰਿਪੁਅਰਿਬਹੁਰਿਉਚਾਰ॥
ਪਹਿਲਾਂ 'ਬਰਿਯਰਿ ਧ੍ਵਨਨੀ' ਕਹਿ ਕੇ ਫਿਰ 'ਰਿਪੁ ਅਰਿ' ਸਬਦ ਉਚਾਰੋ।
ਨਾਮਤੁਪਕਕੇਹੋਤਹੈਲੀਜਹੁਸੁਕਬਿਬਿਚਾਰ॥੫੯੩॥
(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਕਵੀ ਲੋਕ ਵਿਚਾਰ ਕਰ ਲੈਣ ॥੫੯੩॥
Saying firstly the words “Bariyar-dhanini” and then uttering “Ripu Ari”, the names of Tupak are formed.593.
ਦੰਤੀਯਰਿਧ੍ਵਨਨੀਆਦਿਕਹਿਰਿਪੁਅਰਿਪਦਕੋਦੇਹੁ॥
ਪਹਿਲਾਂ 'ਦੰਤੀਯਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ (ਫਿਰ) 'ਰਿਪੁ ਅਰਿ' ਪਦ ਜੋੜੋ।
ਨਾਮਤੁਪਕਕੇਹੋਤਹੈਚੀਨਚਤੁਰਚਿਤਿਲੇਹੁ॥੫੯੪॥
(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਚਤੁਰ ਲੋਗੋ! ਮਨ ਵਿਚ ਸੋਚ ਲਵੋ ॥੫੯੪॥
Saying the words “Danti-ari-dhanini” in the beginning and then adding “Ripu Ari”, the names of Tupak are formed.594.
ਦ੍ਵਿਪਿਰਿਪੁਧ੍ਵਨਨੀਆਦਿਕਹਿਰਿਪੁਅਰਿਬਹੁਰਿਉਚਾਰ॥
ਪਹਿਲਾਂ 'ਦ੍ਵਿਪਿ ਰਿਪੁ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਕਰਨ ਵਾਲੀ ਸੈਨਾ) ਪਦ ਕਹਿ ਕੇ ਫਿਰ 'ਰਿਪੁ ਅਰਿ' ਕਥਨ ਕਰੋ।
ਨਾਮਤੁਪਕਕੇਹੋਤਹੈਲੀਜਹੁਸੁਕਬਿਸੰਭਾਰ॥੫੯੫॥
(ਇਹ) ਤੁਪਕ ਦਾ ਨਾਮ ਹੋ ਜਾਏਗਾ। ਕਵੀ ਜਨ ਸਮਝ ਲੈਣ ॥੫੯੫॥
Saying the words “Dadhi-ripu-dhanini” primarily and then adding “Ripu Ari”, the names of Tupak are formed.595.
ਪਦਮਿਯਰਿਆਦਿਬਖਾਨਿਕੈਰਿਪੁਅਰਿਬਹੁਰਿਬਖਾਨ॥
ਪਹਿਲਾਂ 'ਪਦਮਿਯਰਿ' (ਹਾਥੀ ਦੇ ਵੈਰੀ ਸ਼ੇਰ) ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਦਾ ਕਥਨ ਕਰੋ।
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੫੯੬॥
(ਇਹ) ਨਾਮ ਤੁਪਕ ਦਾ ਹੋ ਜਾਏਗਾ। ਸੁਜਾਨ ਲੋਗ ਸਮਝ ਲੈਣ ॥੫੯੬॥
Saying the words “Padam-ari” in the beginning and then uttering “Ripu Ari”, the names of Tupak are formed.596.
ਬਲਿਯਰਿਆਦਿਬਖਾਨਿਕੈਰਿਪੁਪਦਪੁਨਿਕੈਦੀਨ॥
ਪਹਿਲਾਂ 'ਬਲਿਯਰਿ' (ਹਾਥੀ ਦਾ ਵੈਰੀ ਸ਼ੇਰ) ਪਹਿਲਾਂ ਕਹਿ ਕੇ, ਫਿਰ 'ਰਿਪੁ' ਪਦ ਕਹਿ ਦਿਓ।
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੫੯੭॥
(ਇਹ) ਤੁਪਕ ਦਾ ਨਾਮ ਹੋ ਜਾਏਗਾ। ਪ੍ਰਬੀਨੋ, ਸਮਝ ਲਵੋ ॥੫੯੭॥
Saying firstly the words “Baliyar” and then adding the word “Ripu Ari”, the names of Tupak are formed.597.