ਸ਼੍ਰੀ ਦਸਮ ਗ੍ਰੰਥ

ਅੰਗ 5
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਰਬੰਦੇਵੰ
(ਹੇ ਪ੍ਰਭੂ! ਤੂੰ) ਸਭ ਦਾ ਦੇਵ (ਇਸ਼ਟ) ਹੈਂ,
Thou art worshipped by all,
सरबं देवं ॥
LINE 02
ਸਰਬੰਭੇਵੰ
ਸਭ ਦੇ ਭੇਦ ਨੂੰ ਜਾਣਨ ਵਾਲਾ ਹੈਂ,
Thou art a mystery for all.
सरबं भेवं ॥
LINE 03
ਸਰਬੰਕਾਲੇ
ਸਭ ਦਾ ਕਾਲ ਹੈਂ
Thou art the Destroyer of all,
सरबं काले ॥
LINE 04
ਸਰਬੰਪਾਲੇ੭੮॥॥
ਅਤੇ ਸਭ ਦਾ ਪਾਲਕ ਹੈਂ ॥੭੮॥
Thou art the Sustainer of all.78.
सरबं पाले ॥७८॥
LINE 05
ਰੂਆਲਛੰਦਤ੍ਵਪ੍ਰਸਾਦਿ
ਰੂਆਲ ਛੰਦ: ਤੇਰੀ ਕ੍ਰਿਪਾ ਨਾਲ:
ROOALL STANZA. BY THY GRACE
रूआल छंद ॥ त्व प्रसादि ॥
LINE 06
ਆਦਿਰੂਪਅਨਾਦਿਮੂਰਤਿਅਜੋਨਿਪੁਰਖਅਪਾਰ
(ਹੇ ਪ੍ਰਭੂ! ਤੂੰ ਸਭ ਦਾ) ਆਦਿ-ਰੂਪ, ਸਭ ਤੋਂ ਪਹਿਲਾਂ ਹੋਣ ਵਾਲਾ ਸਰੂਪ, ਅਯੋਨਿਜ ਅਤੇ ਅਪਰ ਅਪਾਰ ਪੁਰਖ ਹੈਂ;
Thou art the Supreme Purush, an Eternal Entity in the beginning and free from birth.
आदि रूप अनादि मूरति अजोनि पुरख अपार ॥
LINE 07
ਸਰਬਮਾਨਤ੍ਰਿਮਾਨਦੇਵਅਭੇਵਆਦਿਉਦਾਰ
ਸਭ ਦਾ ਮਾਣ, ਤਿੰਨ ਦੇਵਤਿਆਂ ਦੁਆਰਾ ਮੰਨਣਯੋਗ, ਅਭੇਦ ਅਤੇ ਮੁੱਢ-ਕਦੀਮ ਤੋਂ ਉਦਾਰ ਹੈਂ;
Worshipped by all and venerated by three gods, Thou art without difference and art Generous from the very beginning.
सरब मान त्रिमान देव अभेव आदि उदार ॥
LINE 08
ਸਰਬਪਾਲਕਸਰਬਘਾਲਕਸਰਬਕੋਪੁਨਿਕਾਲ
ਸਭ ਦਾ ਪਾਲਕ, ਸਭ ਦਾ ਨਾਸ਼ਕ ਅਤੇ ਫਿਰ ਸਭ ਦਾ ਕਾਲ-ਰੂਪ ਹੈਂ;
Thou art the Creator Sustainer, Inspirer and Destroyer of all.
सरब पालक सरब घालक सरब को पुनि काल ॥
LINE 09
ਜਤ੍ਰਤਤ੍ਰਬਿਰਾਜਹੀਅਵਿਧੂਤਰੂਪਰਸਾਲ੭੯॥॥
ਜਿਥੇ ਕਿਥੇ ਨਿਰਲਿਪਤ ('ਅਵਧੂਤ ਰੂਪ') ਹੋਣ ਤੇ ਵੀ ਪਸੀਜਣ ਵਾਲਾ ਹੋ ਕੇ ਬਿਰਾਜ ਰਿਹਾ ਹੈਂ ॥੭੯॥
Thou art present everywhere like an ascetic with a Generous disposition.79.
जत्र तत्र बिराजही अविधूत रूप रसाल ॥७९॥
LINE 10
ਨਾਮਠਾਮਜਾਤਿਜਾਕਰਿਰੂਪਰੰਗਰੇਖ
ਜਿਸ ਦਾ ਨਾਮ, ਧਾਮ, ਜਾਤਿ, ਰੂਪ, ਰੰਗ ਅਤੇ ਰੇਖ ਨਹੀਂ ਹੈ;
Thou art Nameless, Placeless, Casteless, Formless, Colourless and Lineless.
नाम ठाम न जाति जाकरि रूप रंग न रेख ॥
LINE 11
ਆਦਿਪੁਰਖੁਉਦਾਰਮੂਰਤਿਅਜੋਨਿਆਦਿਅਸੇਖ
ਜੋ ਆਦਿ ਪੁਰਖ, ਉਦਾਰ ਸਰੂਪ ਵਾਲਾ, ਅਜੋਨੀ ਅਤੇ ਮੁੱਢ ਤੋਂ ਹੀ ਅਸ਼ੇਸ਼-ਰੂਪ (ਪਰਿਪੂਰਣ) ਹੈ;
Thou, the Primal Purusha, art Unborn, Generous Entity and Perfect from the very beginning.
आदि पुरखु उदार मूरति अजोनि आदि असेख ॥
LINE 12
ਦੇਸਅਉਰਭੇਸਜਾਕਰਿਰੂਪਰੇਖਰਾਗ
ਜਿਸ ਦਾ ਦੇਸ, ਭੇਸ, ਰੂਪ, ਰੇਖ ਅਤੇ ਰਾਗ (ਮੋਹ) ਨਹੀਂ ਹੈ;
Thou art Countryless, Garbless, Formless, Lineless and Non-attached.
देस अउर न भेस जाकरि रूप रेख न राग ॥
LINE 13
ਜਤ੍ਰਤਤ੍ਰਦਿਸਾਵਿਸਾਹੁਇਫੈਲਿਓਅਨੁਰਾਗੁ੮੦॥॥
ਜਿਥੇ ਕਿਥੇ ਦਿਸ਼ਾ-ਵਿਦਿਸ਼ਾ (ਚੌਹਾਂ ਪਾਸੇ) ਵਿਚ ਪ੍ਰੇਮ ਰੂਪ ਹੋ ਕੇ ਪਸਰਿਆ ਹੋਇਆ ਹੈ ॥੮੦॥
Thou art present in all direction and conners and Pervadest the Universe as Love.80.
जत्र तत्र दिसा विसा हुइ फैलिओ अनुरागु ॥८०॥
LINE 14
ਨਾਮਕਾਮਬਿਹੀਨਪੇਖਤਧਾਮਹੂਨਹਿਜਾਹਿ
ਜੋ ਨਾਮ, ਕਾਮਨਾ ਤੋਂ ਬਿਨਾ ਦਿਸਦਾ ਹੈ, ਜਿਸ ਦਾ ਕੋਈ ਘਰ-ਘਾਟ ਨਹੀਂ ਹੈ;
Thou appearest without name and desire, thou hast no particular Abode.
नाम काम बिहीन पेखत धाम हू नहि जाहि ॥
LINE 15
ਸਰਬਮਾਨਸਰਬਤ੍ਰਮਾਨਸਦੈਵਮਾਨਤਤਾਹਿ
ਜੋ ਸਭ ਦਾ ਮਾਣ ਅਤੇ ਸਭ ਦੁਆਰਾ ਮਾਣਿਆ ਜਾਣ ਵਾਲਾ ਅਤੇ ਜਿਸ ਨੂੰ ਸਦਾ (ਅਸੀਂ) ਮੰਨਦੇ ਹਾਂ;
Thou, being worshipped by all, art the Enjoyer of all.
सरब मान सरबत्र मान सदैव मानत ताहि ॥
LINE 16
ਏਕਮੂਰਤਿਅਨੇਕਦਰਸਨਕੀਨਰੂਪਅਨੇਕ
ਉਹ ਇਕ ਰੂਪ ਵਾਲਾ, ਪਰ ਅਨੇਕ ਰੂਪਾਂ ਵਿਚ ਦਿਸਣ ਵਾਲਾ ਅਤੇ ਅਨੇਕ ਰੂਪਾਂ ਨੂੰ ਕਰਨ ਵਾਲਾ ਹੈ;
Thou, the One Entity, appearest as Many creating innumerable forms.
एक मूरति अनेक दरसन कीन रूप अनेक ॥
LINE 17
ਖੇਲਖੇਲਅਖੇਲਖੇਲਨਅੰਤਕੋਫਿਰਿਏਕ੮੧॥॥
ਖੇਡ ਖੇਡ ਕੇ ਫਿਰ ਅਖੇਡਣ ਦੀ ਅਵਸਥਾ ਹੋ ਕੇ ਅੰਤ ਨੂੰ ਫਿਰ ਇਕ ਹੋ ਜਾਂਦਾ ਹੈ ॥੮੧॥
After playing the world-drama, when Thou wilt stop the play, Thou wilt be the same One again.81.
खेल खेल अखेल खेलन अंत को फिरि एक ॥८१॥
LINE 18
ਦੇਵਭੇਵਜਾਨਹੀਜਿਹਬੇਦਅਉਰਕਤੇਬ
(ਜਿਸ ਦਾ) ਭੇਦ ਦੇਵਤੇ, ਵੇਦ ਅਤੇ ਕਤੇਬ (ਸਾਮੀ ਧਰਮ ਪੁਸਤਕਾਂ) ਨਹੀਂ ਜਾਣਦੇ;
The gods and the Scriptures of Hindus and Muslims do not know Thy secret.
देव भेव न जानही जिह बेद अउर कतेब ॥
LINE 19
ਰੂਪਰੰਗਜਾਤਿਪਾਤਿਸੁਜਾਨਈਕਿਹਜ਼ੇਬ
(ਜਿਸ ਦਾ) ਰੂਪ, ਰੰਗ, ਜਾਤਿ-ਪਾਤਿ ਪਤਾ ਨਹੀਂ ਕਿਹੋ ਜਿਹਾ ਹੈ;
How to know Thee when thou art Formless, Colourless, Casteless and without lineage?
रूप रंग न जाति पाति सु जानई किह ज़ेब ॥
LINE 20
ਤਾਤਮਾਤਜਾਤਜਾਕਰਜਨਮਮਰਨਬਿਹੀਨ
ਜਿਸ ਦਾ ਪਿਤਾ, ਮਾਤਾ ਅਤੇ ਜਾਤਿ ਨਹੀਂ ਹੈ ਅਤੇ ਜੋ ਜਨਮ-ਮਰਨ ਦੇ ਚੱਕਰ ਤੋਂ ਰਹਿਤ ਹੈ;
Thou art without father and mother and art casteless, Thou art without births and deaths.
तात मात न जात जाकर जनम मरन बिहीन ॥
LINE 21
ਚੱਕ੍ਰਬੱਕ੍ਰਫਿਰੈਚਤੁਰਚੱਕਮਾਨਹੀਪੁਰਤੀਨ੮੨॥॥
ਜਿਸ (ਦੇ ਹੁਕਮ) ਦਾ ਤੇਜ਼ੀ ਨਾਲ ਘੁੰਮਦਾ ਹੋਇਆ ('ਬਕ੍ਰ') ਚੱਕਰ ਚੌਹਾਂ ਚੱਕਾਂ ਵਿਚ ਭੌਂਦਾ ਫਿਰਦਾ ਹੈ ਅਤੇ (ਜਿਸ ਦਾ ਹੁਕਮ) ਤਿੰਨਾਂ ਲੋਕਾਂ ਵਿਚ ਮੰਨਿਆ ਜਾਂਦਾ ਹੈ ॥੮੨॥
Thou movest fast like the disc in all the four directions and art worshipped by the three worlds. 82.
चक्र बक्र फिरै चतुर चक मानही पुर तीन ॥८२॥
LINE 22
ਲੋਕਚਉਦਹਕੈਬਿਖੈਜਗਜਾਪਹੀਜਿਹਜਾਪ
ਜਿਸ ਦਾ ਜਾਪ ਚੌਦਾਂ ਲੋਕਾਂ ਦੇ ਸਾਰੇ ਜਗਤ ਵਿਚ ਹੋ ਰਿਹਾ ਹੈ;
The Name is recited in the fourteen divisions of the universe.
लोक चउदह कै बिखै जग जापही जिह जाप ॥
LINE 23
ਆਦਿਦੇਵਅਨਾਦਿਮੂਰਤਿਥਾਪਿਓਸਬੈਜਿਹਥਾਪਿ
ਜੋ ਆਦਿ ਦੇਵ, ਆਦਿ (ਮੁੱਢ) ਤੋਂ ਰਹਿਤ ਸਰੂਪ ਵਾਲਾ ਅਤੇ ਜਿਸ ਨੇ ਸਾਰੀ ਸ੍ਰਿਸ਼ਟੀ (ਸਥਾਪਨਾ) ਨੂੰ ਸਥਾਪਿਤ ਕੀਤਾ ਹੋਇਆ ਹੈ;
Thou, the Primal God, art Eternal Entity and hast created the entire universe.
आदि देव अनादि मूरति थापिओ सबै जिह थापि ॥
LINE 24
ਪਰਮਰੂਪਪੁਨੀਤਮੂਰਤਿਪੂਰਨਪੁਰਖਅਪਾਰ
ਜੋ ਪਰਮ ਸ੍ਰੇਸ਼ਠ ਰੂਪ ਵਾਲਾ, ਪਵਿਤਰ ਸਰੂਪ ਵਾਲਾ ਅਤੇ ਪੂਰਨ ਤੇ ਅਪਾਰ ਪੁਰਖ ਹੈ;
Thou, the holiest Entity, art of Supreme Form, Thou art Bondless, Perfect Purusha.
परम रूप पुनीत मूरति पूरन पुरख अपार ॥
LINE 25
ਸਰਬਬਿਸ੍ਵਰਚਿਓਸੁਯੰਭਵਗੜਨਭੰਜਨਹਾਰ੮੩॥॥
ਜਿਸ ਆਪਣੇ ਆਪ ਹੋਣ ਵਾਲੇ (ਸ੍ਵਯੰਭੂ) ਨੇ ਸਾਰੇ ਜਗਤ ਨੂੰ ਰਚਿਆ ਹੈ ਅਤੇ ਸਭ ਨੂੰ ਬਣਾਉਣ ਅਤੇ ਢਾਹਣ ਵਾਲਾ ਹੈ ॥੮੩॥
Thou, the Self-Existent, Creator and Destroyer, hast crated the whole universe.83.
सरब बिस्व रचिओ सुयंभव गड़न भंजनहार ॥८३॥
LINE 26
ਕਾਲਹੀਨਕਲਾਸੰਜੁਗਤਿਅਕਾਲਪੁਰਖਅਦੇਸ
(ਉਸ) ਕਾਲ-ਰਹਿਤ, ਕਲਾ (ਸ਼ਕਤੀ) ਸਹਿਤ ਅਕਾਲ ਪੁਰਖ ਨੂੰ ਨਮਸਕਾਰ ਹੈ;
Thou art Dearthless, Almighty, Timeless Purasha and Countryless.
काल हीन कला संजुगति अकाल पुरख अदेस ॥
LINE 27
ਧਰਮਧਾਮਸੁਭਰਮਰਹਿਤਅਭੂਤਅਲਖਅਭੇਸ
ਉਹ ਧਰਮ ਦਾ ਸਰੋਤ, ਭਰਮ ਤੋਂ ਰਹਿਤ, ਪੰਜ ਤੱਤ੍ਵਾਂ ਤੋਂ ਨਿਆਰਾ, ਅਦ੍ਰਿਸ਼ ਅਤੇ ਭੇਸ ਰਹਿਤ ਹੈ;
Thou art the Abode of righteousness, Thou art Illusionless, Garbless, Incomprehensible and devoid of five elements.
धरम धाम सु भरम रहित अभूत अलख अभेस ॥
LINE 28
ਅੰਗਰਾਗਰੰਗਜਾਕਹਿਜਾਤਿਪਾਤਿਨਾਮ
ਜਿਸ ਨੂੰ ਸ਼ਰੀਰ ਦਾ ਮੋਹ ਨਹੀਂ, ਜਿਸ ਦਾ ਕੋਈ ਰੰਗ, ਜਾਤਿ-ਪਾਤਿ ਜਾਂ ਨਾਮ ਨਹੀਂ ਹੈ;
Thou art without body, without attachment, without colour, caste, lineage and name.
अंग राग न रंग जाकहि जाति पाति न नाम ॥
LINE 29
ਗਰਬਗੰਜਨਦੁਸਟਭੰਜਨਮੁਕਤਿਦਾਇਕਕਾਮ੮੪॥॥
ਜੋ ਹੰਕਾਰ ਨੂੰ ਨਸ਼ਟ ਕਰਨ ਵਾਲਾ ਹੈ, ਦੁਸ਼ਟਾਂ ਦਾ ਦਮਨ ਕਰਨ ਵਾਲਾ, ਮੁਕਤੀਦਾਤਾ ਅਤੇ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ ॥੮੪॥
Thou art the Destroyer of ego, the vanquisher of tyrants and performer of works leading to salvation.84.
गरब गंजन दुसट भंजन मुकति दाइक काम ॥८४॥
LINE 30
ਆਪਿਰੂਪਅਮੀਕਅਨਉਸਤਤਿਏਕਪੁਰਖਅਵਧੂਤ
ਜੋ ਆਪਣੇ ਰੂਪ ਵਾਲਾ ਆਪ ਹੀ ਹੈ, ਅਤਿ ਗੰਭੀਰ ਹੈ, ਉਸਤਤ ਤੋਂ ਉੱਚਾ ਹੈ, (ਮਾਇਆ ਤੋਂ ਅਪ੍ਰਭਾਵਿਤ ਰੂਪ ਵਾਲਾ) ਪਵਿਤਰ ਇਕੋ ਇਕ ਪੁਰਸ਼ ਹੈ;
Thou art the Deepest and Indescribable Entity, the One unique ascetic Purusha.
आपि रूप अमीक अन उसतति एक पुरख अवधूत ॥
LINE 31
ਗਰਬਗੰਜਨਸਰਬਭੰਜਨਆਦਿਰੂਪਅਸੂਤ
ਹੰਕਾਰ ਨੂੰ ਤੋੜਨ ਵਾਲਾ, ਸਭ ਨੂੰ ਭੰਨਣ ਵਾਲਾ ਆਦਿ ਰੂਪ ਅਤੇ ਅਜਨਮਾ ਹੈ;
Thou, the Unborn Primal Entity, art the Destroyer of all egocentric people.
गरब गंजन सरब भंजन आदि रूप असूत ॥
LINE 32
ਅੰਗਹੀਨਅਭੰਗਅਨਾਤਮਏਕਪੁਰਖੁਅਪਾਰ
ਉਹ ਸ਼ਰੀਰ-ਰਹਿਤ, ਨਾਸ਼ਰਹਿਤ ਅਤੇ ਆਤਮਾ ਰਹਿਤ ਇਕ ਅਪਾਰ ਪੁਰਸ਼ ਹੈ;
Thou, the Boundless Purusha, art Limbless, Indestructible and without self.
अंग हीन अभंग अनातम एक पुरखु अपार ॥
LINE 33
ਸਰਬਲਾਇਕਸਰਬਘਾਇਕਸਰਬਕੋਪ੍ਰਤਿਪਾਰ੮੫॥॥
ਉਹ ਸਭ ਕੁਝ ਕਰਨ ਦੇ ਯੋਗ, ਸਭ ਦਾ ਸੰਘਾਰਕ ਅਤੇ ਸਭ ਦਾ ਪਾਲਣਹਾਰ ਹੈ ॥੮੫॥
Thou art capable of doing everything, Thou Destroyest all and Sustainest all.85.
सरब लाइक सरब घाइक सरब को प्रतिपार ॥८५॥
LINE 34
ਸਰਬਗੰਤਾਸਰਬਹੰਤਾਸਰਬਤੇਅਨਭੇਖ
ਉਸ ਦੀ ਸਭ ਤਕ ਪਹੁੰਚ ਹੈ, ਉਹ ਸਭ ਦਾ ਸੰਘਾਰਕ ਅਤੇ ਸਭ ਤੋਂ ਨਿਰਾਲਾ ('ਅਨਭੇਖ') ਹੈ;
Thou knowest all, Destroyest all and art beyond all the guises.
सरब गंता सरब हंता सरब ते अनभेख ॥
LINE 35
ਸਰਬਸਾਸਤ੍ਰਜਾਨਹੀਜਿਹਰੂਪਰੰਗੁਅਰੁਰੇਖ
ਉਸ ਦੇ ਰੂਪ ਰੰਗ ਅਤੇ ਆਕਾਰ ('ਰੇਖ') ਨੂੰ ਸਾਰੇ ਸ਼ਾਸਤ੍ਰ ਜਾਣਦੇ ਤਕ ਨਹੀਂ,
Thy form, colour and marks are not known to all the Scriptures.
सरब सासत्र न जानही जिह रूप रंगु अरु रेख ॥
LINE 36
ਪਰਮਬੇਦਪੁਰਾਣਜਾਕਹਿਨੇਤਿਭਾਖਤਨਿੱਤ
ਉਸ ਦਾ ਵੇਦ, ਪੁਰਾਣ (ਆਦਿ ਸਾਰੇ ਧਰਮ ਗ੍ਰੰਥ) ਸ੍ਰੇਸ਼ਠ ਅਤੇ ਬੇਅੰਤ ਰੂਪ ਵਿਚ ਸਦਾ ਵਰਣਨ ਕਰਦੇ ਹਨ।
The Vedas and the Puransa always declare Thee the Supreme and the Greatest.
परम बेद पुराण जाकहि नेति भाखत नित ॥
LINE 37
ਕੋਟਿਸਿੰਮ੍ਰਿਤਿਪੁਰਾਨਸਾਸਤ੍ਰਆਵਈਵਹੁਚਿਤਿ੮੬॥॥
ਕਰੋੜਾਂ ਸਮ੍ਰਿਤੀਆਂ, ਪੁਰਾਣਾਂ ਅਤੇ ਸ਼ਾਸਤ੍ਰਾਂ ਦੁਆਰਾ ਉਹ ਚਿਤਵਿਆ ਨਹੀਂ ਜਾ ਸਕਦਾ ॥੮੬॥
None can comprehend thee completely through millions of Smritis, Puranas and Shastras.86.
कोटि सिंम्रिति पुरान सासत्र न आवई वहु चिति ॥८६॥
LINE 38
ਮਧੁਭਾਰਛੰਦਤ੍ਵਪ੍ਰਸਾਦਿ
ਮਧੁਭਾਰ ਛੰਦ: ਤੇਰੀ ਕ੍ਰਿਪਾ ਨਾਲ:
MADHUBHAR STANZA. BY THY GRACE
मधुभार छंद ॥ त्व प्रसादि ॥
LINE 39
ਗੁਨਗਨਉਦਾਰ
(ਹੇ ਪ੍ਰਭੂ! ਤੂੰ) ਉਦਾਰਤਾ ਆਦਿ ਗੁਣਾਂ ਦਾ ਸਮੂਹ ਹੈਂ,
The Virtues like Generosity and
गुन गन उदार ॥
LINE 40
ਮਹਿਮਾਅਪਾਰ
ਅਪਾਰ ਮਹਿਮਾ ਵਾਲਾ ਹੈਂ,
Thy Praises are Unbouded.
महिमा अपार ॥
LINE 41
ਆਸਨਅਭੰਗ
ਸਥਿਰ ਆਸਣ ਵਾਲਾ ਹੈਂ,
Thy seat is Eternal
आसन अभंग ॥
LINE 42
ਉਪਮਾਅਨੰਗ੮੭॥॥
ਤੇਰੀ ਉਪਮਾ ਨਿਰਾਧਾਰ (ਅਨੰਗ) ਹੈ ॥੮੭॥
Thy Eminence is Perfect.87.
उपमा अनंग ॥८७॥
LINE 43
ਅਨਭਉਪ੍ਰਕਾਸ
(ਹੇ ਪ੍ਰਭੂ! ਤੂੰ) ਸੁਤਹ ਗਿਆਨ ਦਾ ਪ੍ਰਕਾਸ਼ਕ ਹੈਂ
Thou art Self-luminous
अनभउ प्रकास ॥
LINE 44
ਨਿਸਿਦਿਨੁਅਨਾਸ
ਅਤੇ ਰਾਤ ਦਿਨ ਨਸ਼ਟ ਨਾ ਹੋਣ ਵਾਲਾ ਹੈਂ,
And remianest the same during day and night.
निसि दिनु अनास ॥
LINE 45
ਆਜਾਨਬਾਹੁ
ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲਾ ਹੈਂ,
They arms stretch upto Thy knees and
आजान बाहु ॥
LINE 46
ਸਾਹਾਨਸਾਹੁ੮੮॥॥
ਸ਼ਾਹਾਂ ਦਾ ਸ਼ਾਹ (ਸਭ ਤੋਂ ਉਪਰ) ਹੈਂ ॥੮੮॥
Thou art king of kings.88.
साहान साहु ॥८८॥
LINE 47
ਰਾਜਾਨਰਾਜ
(ਹੇ ਪ੍ਰਭੂ! ਤੂੰ) ਰਾਜਿਆਂ ਦਾ ਰਾਜਾ ਹੈਂ,
Thou art king of kings.
राजान राज ॥
LINE 48
ਭਾਨਾਨਭਾਨ
ਸੂਰਜਾਂ ਦਾ ਸੂਰਜ ਹੈਂ,
Sun of suns.
भानान भान ॥
LINE 49
ਦੇਵਾਨਦੇਵ
ਦੇਵਤਿਆਂ ਦਾ ਦੇਵਤਾ ਹੈਂ,
Thou art God of gods and
देवान देव ॥
LINE 50
ਉਪਮਾਮਹਾਨ੮੯॥॥
ਮਹਾਨ ਉਪਮਾ ਵਾਲਾ ਹੈਂ ॥੮੯॥
Of greatest Eminence.89.
उपमा महान ॥८९॥
LINE 51
ਇੰਦ੍ਰਾਣਇੰਦ੍ਰ
(ਹੇ ਪ੍ਰਭੂ! ਤੂੰ) ਇੰਦਰਾਂ ਦਾ ਇੰਦਰ ਹੈਂ,
Thou art Indra of Indras,
इंद्राण इंद्र ॥
LINE 52
ਬਾਲਾਨਬਾਲ
ਬਾਲਾਂ ਦਾ ਬਾਲ (ਸਰਲ ਸੁਭਾ ਵਾਲਾ) ਹੈਂ,
Smallest of the Small.
बालान बाल ॥
LINE 53
ਰੰਕਾਨਰੰਕ
ਗ਼ਰੀਬਾਂ ਦਾ ਵੀ ਗ਼ਰੀਬ ਹੈਂ,
Thou art Poorest of the Poor
रंकान रंक ॥
LINE 54
ਕਾਲਾਨਕਾਲ੯੦॥॥
ਕਾਲਾਂ ਦਾ ਵੀ ਕਾਲ ਹੈਂ ॥੯੦॥
And Death of Deaths.90.
कालान काल ॥९०॥