GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 4
Display Settings
ਬਿਆਸਾਕੀਏਰੰਗੀਨਜ਼ਿਮੈਪੁਰਕੁਨਅੱਯਾਗ਼ਈਂਜਾ
ਆ ਸਾਕੀ# ਇੱਥੇ ਪਿਆਲੇ ਨੂੰ ਰੰਗੀਨ ਸ਼ਰਾਬ ਨਾਲ ਭਰ ਦੇ,
The captive of the ecstasy of the love of your burgeoning hair is not just looking for resurrection. (7) (3)
ਨਸ਼ਾਇਲਾਅਲਮੈ-ਗੂਨਤਜ਼ਿਹੱਕਬਖ਼ਸ਼ਦਸੁਰਾਗਈਣਜਾ।੧।
ਲਾਲ ਰੰਗ ਦੀ ਸ਼ਰਾਬ ਦਾ ਨਸ਼ਾ ਇੱਥੇ ਉਸ ਰੱਬ ਦੀ ਸੂਹ ਬਖਸ਼ਦਾ ਹੈ ।
Which is that eye that does not have the glow of Your glory?
ਅਨਲ-ਹੱਕਅਜ਼ਲਬਿਮਨਸੂਰਗਰਚੂੰਸ਼ੀਸ਼ਾਕੁਲਕੁਲਕਰਦ
ਜੇਕਰ ਸੁਰਾਹੀ ਮਨਸੂਰ ਦੇ ਮੂੰਹੋ ਨਿਕਲੇ ਂਅਨੱਲਹੱਕਂ ਵਾਣਗ ਕਿਧਰੇ ਕੁਲ ਕੁਲ ਦੀ ਆਵਾਜ਼ ਪੈਦਾ ਕਰੇ,
Which is that body (chest) that doesn't have godly treasures in it? (7) (4)
ਕਿਹਆਰਦਤਾਬਿਈਂਸਹਬਾਕੁਜਾਜਾਮਿਦਿਮਾਗਈਂਜਾ।੨।
ਤਾਣ ਕੌਣ ਅਜਿਹੀ ਪ੍ਰਭਾਤੀ ਸ਼ਰਾਬ ਦੀ ਤਾਬ ਲਿਆਵੇਗਾ# ਕਿੱਥੇ ਹੈ ਅਜਿਹਾ ਦਿਮਾਗ਼ ਦਾ ਪਿਆਲਾ#
Goyaa says, "Do not hesitate or make excuses but sacrifice yourself for Him, Because in the vocabulary of lovers (of true devotees), there is no word like 'excuse'." (7) (5)
ਜਹਾਣਤਾਰੀਕਸ਼ੁਦਜਾਨਾਣਬਰਅਫ਼ਰੂਜ਼ਈਣਕੱਦਿਰਾਅਨਾ
ਜਹਾਨ ਵਿਚ ਤਾਣ ਅੰਨ੍ਹੇਰਾ ਹੈ । ਐ ਪਿਆਰੇ# ਆਪਣੀ ਸੁੰਦਰਤਾ ਨੂੰ ਹੋਰ ਚਮਕਾ,
A non-compassionate cruel beloved passed through before my eyes;
ਨੁਮਾਰੁਖ਼ਸਾਰਾਇਤਾਬਾਣਕਿਮੀ-ਬਾਇਦਚਰਾਗ਼ਈਣਜਾ।੩।
ਅਤੇ ਅਪਣਾ ਮੁਖੜਾ ਖੂਬ ਦਰਸਾ, ਕਿਉਣ ਜੋ ਇੱਥੇ ਦੀਵੇ ਦੀ ਲੋੜ ਹੈ ।
As the beloved went through, it was as if my life (heart and soul) passed away through my eyes. (8) (1)
ਬੱਈਣਯੱਕ-ਦਮਕਿਯਾਦਆਇਦਤਵਾਂਉਮਰੇਬਸਰਬੁਰਦਨ
ਉਸ ਇਕ ਛਿਨ ਪਲ ਨਾਲ ਜਦਕਿ ਉਸ ਦੀ ਯਾਦ ਆਵੇ, ਸਾਰੀ ਉਮਰਾ ਕੱਟੀ ਜਾ ਸਕਦੀ ਹੈ,
The smoke from my continued sighs rose high and deep through the sky,
ਅਗਰਯਕਦਮਕਸੇਬਾਇਦਬਸ਼ੌਕਿਹੱਕਫ਼ਰਾਗਈਂਜਾ।੪।
ਜੇ ਕਿਸੇ ਕੋਲ ਰੱਬ ਦੇ ਸ਼ੌਕ ਲਈ ਅਜਿਹੇ ਇਕ ਛਿਨ ਪਲ ਦੀ ਵਿਹਲ ਹੋਵੇ ।
That they changed its very complexion into teal-blue color and charred its heart. (8) (2)
ਦੋਚਸ਼ਮਿਮਨਕਿਦਰਯਾਇਅਜ਼ੀਮੁੱਸ਼ਾਣਬਵਦਗੋਯਾ
ਮੇਰੀਆਂ ਦੋਵੇਂ ਅੱਖਾਂ, ਗੋਯਾ, ਇੱਕ ਵੱਡੀ ਨਦੀ ਹਨ,
With one pointer with his eyebrows, he simply (metaphorically) murdered (martyred) us,
ਜ਼ਿਹਰਅਸ਼ਕਮਬਵਦਸ਼ਾਦਾਬੀਇਸਦਬਾਗ਼ਬਾਗ਼ਈਣਜਾ।੫।੪।
ਮੇਰੇ ਹਰ ਅਥਰੂ ਨਾਲ ਸਂੈਂਕੜੇ ਬਾਗ ਹਰੇ ਭਰੇ ਹੋ ਜਾਣਦੇ ਹਨ ।
But there is no treatment now when the arrow has been shot from the bow. (8) (3)