GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 36
Display Settings
ਫ਼ੈਜ਼ਿਮਕਦਮਤਅਬਰੂਇਫ਼ਸਲਿਬਹਾਰ
ਐ ਬਹਾਰ ਦੀ ਫਸਲ ਦੇ ਭਰਵੱਟਿਓ # ਤੁਹਾਡੀ ਆਮਦ ਦੀ ਕਿਰਪਾ ਸਦਕਾ,
There is no one else other than the Waaheguru inside Kaabaa or the temple;
ਜਹਾਣਚੂਬਾਗ਼ਿਇਰਮਪੁਰਸ਼ੁਦਸਤਅਜ਼ਗ਼ੁਲਜ਼ਾਰ।੩੬।੧।
ਸਾਰਾ ਜਹਾਨ ਗ਼ੁਲਜ਼ਾਰਾਣ ਨਾਲ ਬਹਿਸ਼ਤ ਦੇ ਬਾਗ ਦੀ ਤਰ੍ਹਾਣ ਭਰ ਗਿਆ ਹੈ ।
How can the fire assume two different colors due to differences in the basic structure and make-up of stones? (2)
ਤਬੱਸਮਿਤੂਜਹਾਣਰਾਹੱਯਾਤਮੀਬਖ਼ਸ਼ਦ
ਤੇਰੀ ਮੁਸਕਾਨ ਜਹਾਨ ਨੂੰ ਜ਼ਿੰਦਗੀ ਬਖਸ਼ਦੀ ਹੈ,
The sky is bowing before the earth,
ਕਰਾਰਦੀਦਾਇਸਾਹਿਬ-ਦਿਲਾਣਪੁਰ-ਇਸਰਾਰ।੩੬।੨।
ਅਤੇ ਇਹ ਰਹੱਸਮਈ ਸੂਫੀਆਣ ਦੀਆਣ ਅੱਖਾਣ ਲਈ ਇੱਕ ਚੈਨ ਤੇ ਕਰਾਰ ਹੈ ।
Because of the fact, devotees of Akaalpurakh squat here for a moment or two in His meditation. (3)
ਬਗ਼ੈਰਇਸ਼ਕਿਖ਼ੁਦਾਹੀਚਇਸ਼ਕਕਾਇਮਨੀਸਤ
ਰੱਬ ਦੇ ਪਿਆਰ ਤੋਣ ਬਿਨਾਣ ਹੋਰ ਕੋਈ ਪਿਆਰ ਪੱਕਾ ਨਹੀਣ,
Under the shade of Kalap tree, one can have all his wishes fulfilled,
ਬਗ਼ੈਰਆਸ਼ਿਕਿਮੌਲਾਹਮਾਫ਼ਨਾਹਪਿੰਦਾਰ।੩੬।੩।
ਬਿਨਾਣ ਰੱਬ ਦੇ ਪਿਆਰਿਆਣ ਦੇ ਤੂੰ ਸਭ ਕੁਝ ਨਾਸਵਾਨ ਸਮਝ ।
However, under the shade (protection) of men of God, the saintly persons, one can attain God Himself. (4)
ਬਹਰਤਰਫ਼ਕਿਨਿਗਾਹੇਕੁਨੀਰਵਾਣਬਖ਼ਸ਼ੀ
ਜਿਧਰ ਵੀ ਤੂੰ ਦੇਖਦਾ ਹੈਣ, ਤੂੰ ਨਵੀਣ ਰੂਹ ਬਖ਼ਸ਼ ਦਿੰਦਾ ਹੈਣ,
ZINDAGEE NAAMAA
ਨਿਗਾਹਿਤੁਸਤਕਿਦਰਹਰਤਰਫ਼ਬਵਦਜਾਣਬਾਰ।੩੬।੪।
ਇਹ ਤੇਰੀ ਨਿਗਾਹ ਹੀ ਹੈ, ਜਿਹੜੀ ਹਰ ਪਾਸੇ ਜਾਨਾਣ ਦੀ ਬਰਖਾ ਕਰਦੀ ਹੈ ।
The Akaalpurakh is the Master of the earth and the skies,
ਖ਼ੁਦਾਕਿਦਰਹਮਾਹਾਲਸਤਹਾਜ਼ਰੋਨਾਜ਼ਿਰ
ਰੱਬ ਤਾਣ ਹਰ ਨਾਲ, ਹਰ ਥਾਣ, ਸਦਾ ਹਾਜ਼ਰ ਨਾਜ਼ਰ ਹੈ,
He is the one who bestows life to human beings and other living beings. (1)
ਕੁਜਾਸਤਦੀਦਾਕਿਬੀਨਦਬਹਰਤਰਫ਼ਦੀਦਾਰ।੩੬।੫।
ਪਰੰਤੂ ਅਜਿਹੀ ਅੱਖ ਕਿੱਥੇ ਹੈ ਜਿਹੜੀ ਹਰ ਪਾਸੇ ਹੀ ਉਸ ਦਾ ਦੀਦਾਰ ਦੇਖ ਸਕੇ ।
The dust on the path of Waaheguru serves like a collyrium to our eyes.
ਬਗ਼ੈਰਆਰਫ਼ਿਮੌਲਾਕਸੇਨਜਾਤਨ-ਯਾਫ਼ਤ
ਬਿਨਾਣ ਰੱਬ ਦੇ ਜਾਨਣ ਵਾਲਿਆਣ ਤੋਣ ਕਿਸੇ ਹੋਰ ਨੂੰ ਮੁਕਤੀ ਨਹੀਣ ਮਿਲੀ ।
In fact, He is the one who elevates the honor and esteem of every king and every saintly soul. (2)
ਅਜ਼ਲਜ਼ਮੀਨੋਜ਼ਮਾਂਰਾਗ੍ਰਿਫ਼ਤਾਦਰਮਿਨਕਾਰ।੩੬।੬।
ਮੌਤ ਨੇ ਤਾਣ ਧਰਤੀ ਅਤੇ ਸਮੇਣ ਨੂੰ ਆਪਣੀ ਚੁੰਜ ਵਿਚ ਫੜ ਰਖਿਆ ਹੈ ।
Anyone who lives his life under a constant remembrance of Akaalpurakh,
ਹਮੇਸ਼ਾਜ਼ਿੰਦਾਬਵਦਬੰਦਾਇਖ਼ੁਦਾਗੋਯਾ
ਐ ਗੋਯਾ # ਰੱਬ ਦਾ ਬੰਦਾ ਅਮਰ ਹੋ ਜਾਣਦਾ ਹੈ,
Will always prompt and motivate others for the meditation of the Almighty. (3)
ਕਿਗ਼ੈਰਬੰਦਗੀਅਸ਼ਨੀਸਤਦਰਅਹਾਣਆਸਾਰ।੩੬।੭।
ਕਿਉਣ ਜੋ ਉਸਦੀ ਬੰਦਗੀ ਤੋਣ ਬਿਨਾਣ ਜਹਾਨ ਵਿਚ ਹੋਰ ਕਿਸੇ ਦਾ ਨਿਸ਼ਾਨ ਨਹੀਣ ।
If you can constantly and always stay imbued in Akaalpurakh's meditation,