ਚੁਖ਼ੁਸ਼ਗਸ਼ਤਸ਼ੌਹਰਨਦੀਦਸ਼ਚੁਨਰ॥
ਜਦੋਂ (ਉਥੇ) ਕੋਈ ਹੋਰ ਮਰਦ ਨਾ ਦਿਸਿਆ, ਤਾਂ ਪਤੀ ਖ਼ੁਸ਼ ਹੋ ਕੇ ਪਰਤ ਗਿਆ
Her husband was satisfied that there was no other person there
ਬਕੁਸ਼ਤਾਕਸੇਰਾਕਿਦਾਦਸ਼ਖ਼ਬਰ॥੧੯॥
ਅਤੇ ਉਸ ਬੰਦੇ ਨੂੰ ਮਾਰ ਦਿੱਤਾ, ਜਿਸ ਨੇ ਇਹ ਖ਼ਬਰ ਦਿੱਤੀ ਸੀ ॥੧੯॥
He went back and killed the person who had brought the news(19)
ਬਿਦਿਹਸਾਕੀਯਾਸਾਗ਼ਰੇਸਬਜ਼ਗੂੰ॥
ਹੇ ਸਾਕੀ! ਮੈਨੂੰ ਹਰੇ ਰੰਗ (ਦੀ ਸ਼ਰਾਬ) ਦਾ ਪਿਆਲਾ ਦੇ,
‘Oh! Saki Give me the cup full of green (liquid)
ਕਿਮਾਰਾਬਕਾਰਸਤਜੰਗਅੰਦਰੂੰ॥੨੦॥
ਜੋ ਮੈਨੂੰ ਜੰਗ ਵਿਚ ਲੋੜੀਂਦਾ ਹੈ ॥੨੦॥
‘Which I need at the time of struggle(20)
ਲਬਾਲਬਬਕੁਨਦਮਬਦਮਨੋਸ਼ਕੁਨ॥
ਉਹ ਪਿਆਲਾ ਕੰਢੇ ਤਕ ਭਰਿਆ ਹੋਵੇ ਜਿਸ ਨੂੰ ਮੈਂ ਹਰ ਵੇਲੇ ਪੀਂਦਾ ਰਹਾਂ
‘Fill it up to the brim so that I can drink it with every breath
ਗ਼ਮੇਹਰਦੁਆਲਮਫ਼ਰਾਮੋਸ਼ਕੁਨ॥੨੧॥੧੨॥
ਅਤੇ ਦੋਹਾਂ ਜਹਾਨਾਂ ਦੇ ਗ਼ਮਾਂ ਨੂੰ ਭੁਲਾ ਦਿਆਂ ॥੨੧॥੧੨॥
‘And forget the afflictions of both the worlds(21)(12)