ਸ਼੍ਰੀ ਦਸਮ ਗ੍ਰੰਥ

ਅੰਗ 806
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਹੋਸੁਧਨਿਸਵੈਯਾਮਾਝਨਿਡਰਹੁਇਦੀਜੀਐ੧੨੮੫॥॥
(ਇਨ੍ਹਾਂ ਨੂੰ) ਸਵੈਯੇ ਵਿਚ ਨਿਸੰਗ ਹੋ ਕੇ ਵਰਤਣ ਦਾ ਚੇਤਾ ਰਖੋ ॥੧੨੮੫॥
Uttering firstly the names of the noose of Yama, add the word “Har” and hen the word “Nrip” four times and in this way, O good poet know the names of Tupak and use them consciously in Swayyas.1285.
हो सुधनि सवैया माझ निडर हुइ दीजीऐ ॥१२८५॥
LINE 02
ਅਰਬਲਾਰਿਅਰਿਆਦਿਉਚਾਰਨਕੀਜੀਐ
ਪਹਿਲਾਂ 'ਅਰਬਲਾਰਿ (ਉਮਰ-ਵੈਰੀ, ਮ੍ਰਿਤੂ) ਅਰਿ' ਦਾ ਉਚਾਰਨ ਕਰੋ।
अरबलारि अरि आदि उचारन कीजीऐ ॥
LINE 03
ਚਾਰਬਾਰਪਤਿਸਬਦਤਵਨਕੇਦੀਜੀਐ
ਫਿਰ ਚਾਰ ਵਾਰ 'ਪਤਿ' ਪਦ ਜੋੜੋ।
चार बार पति सबद तवन के दीजीऐ ॥
LINE 04
ਸਕਲਤੁਪਕਕੇਨਾਮਜਾਨਜੀਅਲੀਜੀਅਹਿ
(ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ ਸਮਝ ਲਵੋ।
सकल तुपक के नाम जान जीअ लीजीअहि ॥
LINE 05
ਹੋਛੰਦਕੁੰਡਰੀਆਮਾਹਿਸੰਕਤਜਿਦੀਜੀਅਹਿ੧੨੮੬॥॥
(ਇਸ ਦਾ) ਕੁੰਡਲੀਆ ਛੰਦ ਵਿਚ ਨਿਸੰਗ ਪ੍ਰਯੋਗ ਕਰੋ ॥੧੨੮੬॥
Saying firstly the words “Aribalaari ari”, add the word “Pati” four times and know all the names of Tupak for using them in Kundaryaa stanza.1286.
हो छंद कुंडरीआ माहि संक तजि दीजीअहि ॥१२८६॥
LINE 06
ਆਰਜਾਰਿਅਰਿਆਦਿਉਚਾਰਨਕੀਜੀਐ
ਪਹਿਲਾਂ 'ਆਰਜਾਰਿ (ਮੌਤ) ਅਰਿ' ਸ਼ਬਦ ਉਚਾਰੋ।
आरजारि अरि आदि उचारन कीजीऐ ॥
LINE 07
ਚਾਰਬਾਰਨ੍ਰਿਪਪਦਕੋਬਹੁਰਿਭਣੀਜੀਐ
ਫਿਰ ਚਾਰ ਵਾਰ 'ਨ੍ਰਿਪ' ਪਦ ਨੂੰ ਕਥਨ ਕਰੋ।
चार बार न्रिप पद को बहुरि भणीजीऐ ॥
LINE 08
ਅਰਿਕਹਿਨਾਮਤੁਪਕਕੇਚਤੁਰਪਛਾਨੀਐ
ਫਿਰ 'ਅਰਿ' ਪਦ ਜੋੜ ਕੇ ਸਿਆਣੇ ਲੋਗ ਤੁਪਕ ਦਾ ਨਾਮ ਪਛਾਣਨ।
अरि कहि नाम तुपक के चतुर पछानीऐ ॥
LINE 09
ਹੋਛੰਦਝੂਲਨਾਮਾਹਿਨਿਸੰਕਬਖਾਨੀਐ੧੨੮੭॥॥
(ਇਸ ਨੂੰ) ਝੂਲਨਾ ਛੰਦ ਵਿਚ ਨਿਸੰਗ ਹੋ ਕੇ ਬਖਾਨ ਕਰਨ ॥੧੨੮੭॥
Saying firstly the words “Aarjaar ari”. Add the word “Nrip” four times and uttering the word “ari”, recognize all the names of Tupak for using them in Jhoolnaa stanza.1287.
हो छंद झूलना माहि निसंक बखानीऐ ॥१२८७॥
LINE 10
ਦੇਹਬਾਸੀਅਰਿਹਰਿਪਦਆਦਿਭਨੀਜੀਐ
ਪਹਿਲਾਂ 'ਦੇਹਬਾਸੀ (ਜੀਵਨ) ਅਰਿ ਹਰਿ' ਪਦ ਦਾ ਕਥਨ ਕਰੋ।
देहबासी अरि हरि पद आदि भनीजीऐ ॥
LINE 11
ਚਾਰਬਾਰਨ੍ਰਿਪਸਬਦਸੁਬਹੁਰਿਕਹੀਜੀਐ
ਮਗਰੋਂ ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
चार बार न्रिप सबद सु बहुरि कहीजीऐ ॥
LINE 12
ਅਰਿਕਹਿਨਾਮਤੁਪਕਕੇਚਤੁਰਬਿਚਾਰੀਐ
(ਫਿਰ) 'ਅਰਿ' ਸ਼ਬਦ ਕਹਿ ਕੇ ਸੂਝਵਾਨ ਤੁਪਕ ਦੇ ਨਾਮ ਵਜੋਂ ਵਿਚਾਰਨ।
अरि कहि नाम तुपक के चतुर बिचारीऐ ॥
LINE 13
ਹੋਛੰਦਅੜਿਲਕੇਮਾਹਿਨਿਡਰਕਹਿਡਾਰੀਐ੧੨੮੮॥॥
(ਇਸ ਦਾ) ਅੜਿਲ ਛੰਦ ਵਿਚ ਨਿਝਕ ਹੋ ਕੇ ਪ੍ਰਯੋਗ ਕਰਨ ॥੧੨੮੮॥
Saying firstly the words “Dehvaasi ari Har”, and uttering the word “Nrip” four times, add the word “ari” and considering the names of Tupak, use them fearlessly in Aril stanza.1288.
हो छंद अड़िल के माहि निडर कहि डारीऐ ॥१२८८॥
LINE 14
ਬਪੁਬਾਸੀਅਰਿਅਰਿਸਬਦਾਦਿਬਖਾਨੀਐ
ਪਹਿਲਾਂ 'ਬਪੁਬਾਸੀ' (ਜੀਵਨ) ਅਰਿ ਅਰਿ' ਸ਼ਬਦ ਕਥਨ ਕਰੋ।
बपुबासी अरि अरि सबदादि बखानीऐ ॥
LINE 15
ਚਾਰਬਾਰਨ੍ਰਿਪਸਬਦਤਵਨਕੇਠਾਨੀਐ
ਉਸ ਨਾਲ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
चार बार न्रिप सबद तवन के ठानीऐ ॥
LINE 16
ਅਰਿਕਹਿਨਾਮਤੁਪਕਕੇਚਤੁਰਪਛਾਨੀਐ
(ਫਿਰ) 'ਅਰਿ' ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।
अरि कहि नाम तुपक के चतुर पछानीऐ ॥
LINE 17
ਹੋਛੰਦਚੰਚਰੀਆਮਾਹਿਨਿਸੰਕਪ੍ਰਮਾਨੀਐ੧੨੮੯॥॥
(ਇਸ ਦਾ) ਚੰਚਰੀਆ ਛੰਦ ਵਿਚ ਨਿਸੰਗ ਪ੍ਰਯੋਗ ਕਰੋ ॥੧੨੮੯॥
Saying firstly the words “Vapuvaasi ari”, add the word “Nrip” four times and uttering the word “ari” know the names of Tupak for using them in CHandchariyaa stanza.1289.
हो छंद चंचरीआ माहि निसंक प्रमानीऐ ॥१२८९॥
LINE 18
ਤਨਬਾਸੀਅਰਹਰਿਕੋਆਦਿਬਖਾਨਿਕੈ
ਪਹਿਲਾ 'ਤਨਬਾਸੀ (ਜੀਵਨ) ਅਰਿ ਹਰਿ' ਸ਼ਬਦ ਦਾ ਬਖਾਨ ਕਰੋ।
तनबासी अर हरि को आदि बखानि कै ॥
LINE 19
ਚਾਰਬਾਰਨ੍ਰਿਪਸਬਦਤਵਨਕੇਠਾਨਿਨੈ
(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।
चार बार न्रिप सबद तवन के ठानि नै ॥
LINE 20
ਅਰਿਕਹਿਨਾਮਤੁਪਕਕੇਚਤੁਰਪਛਾਨੀਐ
(ਮਗਰੋਂ) 'ਅਰਿ' ਕਹਿ ਕੇ ਸੂਝਵਾਨੋ! ਤੁਪਕ ਦੇ ਨਾਮ ਵਜੋਂ ਪਛਾਣੋ।
अरि कहि नाम तुपक के चतुर पछानीऐ ॥
LINE 21
ਹੋਕਰਹੁਉਚਾਰਨਤਹਾਜਹਾਜੀਅਜਾਨੀਐ੧੨੯੦॥॥
ਜਿਥੇ ਜੀ ਕਰੇ, ਉਥੇ (ਇਸ ਦਾ) ਉਚਾਰਨ ਕਰੋ ॥੧੨੯੦॥
Saying firstly the words “Tanvaasi ari Har”, add the word “:Nrip four times and uttering the word “ari” recognize cleverly the names of Tupak for using them as desired.1290.
हो करहु उचारन तहा जहा जीअ जानीऐ ॥१२९०॥
LINE 22
ਅਸੁਰਸਬਦਕੋਆਦਿਉਚਾਰਨਕੀਜੀਐ
ਪਹਿਲਾਂ 'ਅਸੁਰ' ਸ਼ਬਦ ਦਾ ਉਚਾਰਨ ਕਰੋ।
असुर सबद को आदि उचारन कीजीऐ ॥
LINE 23
ਪਿਤਕਹਿਨ੍ਰਿਪਪਦਅੰਤਿਤਵਨਕੇਦੀਜੀਐ
ਫਿਰ 'ਪਿਤ' ਕਹਿ ਕੇ ਉਸ ਦੇ ਅੰਤ ਉਤੇ 'ਨ੍ਰਿਪ' ਸ਼ਬਦ ਜੋੜੋ।
पित कहि न्रिप पद अंति तवन के दीजीऐ ॥
LINE 24
ਅਰਿਕਹਿਨਾਮਤੁਪਕਕੇਚਤੁਰਪਛਾਨੀਐ
(ਇਸ ਨਾਲ) 'ਅਰਿ' ਸ਼ਬਦ ਕਹਿ ਕੇ ਤੁਪਕ ਦੇ ਨਾਮ ਵਜੋਂ ਸੂਝਵਾਨ ਪਛਾਣ ਕਰਨ।
अरि कहि नाम तुपक के चतुर पछानीऐ ॥
LINE 25
ਹੋਨਿਡਰਬਖਾਨੋਤਹਾਜਹਾਜੀਅਜਾਨੀਐ੧੨੯੧॥॥
ਜਿਥੇ ਜੀ ਕਰੇ, ਨਿਸੰਗ ਹੋ ਕੇ ਕਥਨ ਕਰਨ ॥੧੨੯੧॥
Saying firsly the word “Asur”, add the word “Pit” and then the word “Nrip” at the end and then uttering the word “Nrip” at the end and then uttering the word “ari” recognize the names of Tupak for using them as desired.1291.
हो निडर बखानो तहा जहा जीअ जानीऐ ॥१२९१॥
LINE 26
ਰਾਛਸਾਰਿਪਦਮੁਖਤੇਆਦਿਬਖਾਨੀਅਹੁ
ਪਹਿਲਾਂ 'ਰਾਛਸਾਰਿ' ਸ਼ਬਦ ਮੁਖ ਤੋਂ ਕਹੋ।
राछसारि पद मुख ते आदि बखानीअहु ॥
LINE 27
ਚਾਰਬਾਰਪਤਿਸਬਦਤਵਨਕੇਠਾਨੀਅਹੁ
(ਫਿਰ) ਚਾਰ ਵਾਰ 'ਪਤਿ' ਸ਼ਬਦ ਉਸ ਨਾਲ ਜੋੜੋ।
चार बार पति सबद तवन के ठानीअहु ॥
LINE 28
ਅਰਿਕਹਿਨਾਮਤੁਪਕਕੇਚਿਤਮੈਜਾਨਲੈ
(ਫਿਰ) 'ਅਰਿ' ਸ਼ਬਦ ਕਹਿ ਕੇ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਜਾਣ ਲਵੋ।
अरि कहि नाम तुपक के चित मै जान लै ॥
LINE 29
ਹੋਜੋਪੂਛੈਤੁਹਿਆਇਨਿਸੰਕਬਤਾਇਦੈ੧੨੯੨॥॥
ਜੇ ਕੋਈ ਤੁਹਾਨੂੰ ਪੁਛੇ, ਤਾਂ ਨਿਸੰਗ ਹੋ ਕੇ ਦਸ ਦਿਓ ॥੧੨੯੨॥
Saying the word “Raakshsaari”, add the word “Pati” four tiems and then uttering the word “ari” at the end, know the names of Tupak for conveying to all unhesitatingly.1292.
हो जो पूछै तुहि आइ निसंक बताइ दै ॥१२९२॥
LINE 30
ਦਾਨਵਾਰਿਪਦਮੁਖਤੇਸੁਘਰਿਪ੍ਰਿਥਮਉਚਰਿ
ਪਹਿਲਾਂ 'ਦਾਨਵਾਰਿ' (ਦਾਨਵ ਦਾ ਵੈਰੀ) ਪਦ ਮੁਖ ਤੋਂ ਉਚਾਰੋ।
दानवारि पद मुख ते सुघरि प्रिथम उचरि ॥
LINE 31
ਚਾਰਬਾਰਨ੍ਰਿਪਸਬਦਤਵਨਕੇਅੰਤਿਧਰੁ
ਉਸ ਦੇ ਅੰਤ ਵਿਚ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
चार बार न्रिप सबद तवन के अंति धरु ॥
LINE 32
ਅਰਿਕਹਿਨਾਮਤੁਪਕਕੇਚਤੁਰਪਛਾਨਲੈ
(ਫਿਰ) 'ਅਰਿ' ਪਦ ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।
अरि कहि नाम तुपक के चतुर पछान लै ॥
LINE 33
ਹੋਸੁਕਬਿਸਭਾਕੇਮਾਝਨਿਡਰਹੁਇਰਾਖਦੈ੧੨੯੩॥॥
(ਇਸ ਦਾ) ਕਵੀਆਂ ਦੀ ਸਭਾ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੨੯੩॥
Saying firstly the word “Daanvaari”, add the word “Nrip” four times and then adding the word “ari”, know the name of Tupak for uttering them fearlessly.1293.
हो सुकबि सभा के माझ निडर हुइ राख दै ॥१२९३॥
LINE 34
ਅਮਰਾਰਦਨਅਰਿਆਦਿਸੁਕਬਿਉਚਾਰਿਕੈ
ਪਹਿਲਾਂ 'ਅਮਰਾਰਦਨ (ਦੈਂਤ) ਅਰਿ' ਸ਼ਬਦ ਕਵੀਓ! ਉਚਾਰਨ ਕਰੋ।
अमरारदन अरि आदि सुकबि उचारि कै ॥
LINE 35
ਤੀਨਬਾਰਨ੍ਰਿਪਸਬਦਅੰਤਿਤਿਹਡਾਰਿਕੈ
ਉਸ ਦੇ ਅੰਤ ਉਤੇ ਤਿੰਨ ਵਾਰ 'ਨ੍ਰਿਪ' ਸ਼ਬਦ ਰਖੋ।
तीन बार न्रिप सबद अंति तिह डारि कै ॥
LINE 36
ਅਰਿਕਹਿਨਾਮਤੁਪਕਕੇਸਕਲਸੁਧਾਰਲੈ
(ਫਿਰ) 'ਅਰਿ' ਪਦ ਕਹਿ ਕੇ ਤੁਪਕ ਦਾ ਨਾਮ ਵਿਚਾਰੋ।
अरि कहि नाम तुपक के सकल सुधार लै ॥
LINE 37
ਹੋਪੜ੍ਯੋਚਹਤਤਿਹਨਰਕੋਤੁਰਤਸਿਖਾਇਲੈ੧੨੯੪॥॥
ਜੇ ਕੋਈ ਪੜ੍ਹਨਾ ਚਾਹੇ, ਉਸ ਪੁਰਸ਼ ਨੂੰ ਤੁਰੰਤ ਸਿਖਾ ਦਿਓ ॥੧੨੯੪॥
Saying firstly the words “Amraardan ari” and adding the word “Nrip” three times at the end then uttering the word “ari”, know all the names of Tupak for instructing all.1294.
हो पड़्यो चहत तिह नर को तुरत सिखाइ लै ॥१२९४॥
LINE 38
ਸਕ੍ਰਸਬਦਕਹੁਆਦਿਉਚਾਰਨਕੀਜੀਐ
ਪਹਿਲਾਂ 'ਸਕ੍ਰ' (ਇੰਦਰ) ਸ਼ਬਦ ਦਾ ਉਚਾਰਨ ਕਰੋ।
सक्र सबद कहु आदि उचारन कीजीऐ ॥
LINE 39
ਅਰਿਅਰਿਕਹਿਪਤਿਚਾਰਬਾਰਪਦਦੀਜੀਐ
ਫਿਰ 'ਅਰਿ' 'ਅਰਿ' ਕਹਿ ਕੇ ਚਾਰ ਵਾਰ 'ਪਤਿ' ਸ਼ਬਦ ਜੋੜੋ।
अरि अरि कहि पति चार बार पद दीजीऐ ॥
LINE 40
ਸਤ੍ਰੁਸਬਦਕਹੁਤਾਕੇਅੰਤਿਬਖਾਨੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद कहु ता के अंति बखानीऐ ॥
LINE 41
ਹੋਸਕਲਤੁਪਕਕੇਨਾਮਚਤੁਰਜੀਅਜਾਨੀਐ੧੨੯੫॥॥
(ਇਸ ਨੂੰ) ਸਭ ਵਿਚਾਰਵਾਨੋ! ਤੁਪਕ ਦੇ ਨਾਮ ਵਜੋਂ ਮਨ ਵਿਚ ਜਾਣੋ ॥੧੨੯੫॥
Saying firstly the word “Sakar”, and adding the word “ari” and then uttering the word “Pati” four times, then adding the word “Shatru” at the end, know all the names of Tupak cleverly.1295.
हो सकल तुपक के नाम चतुर जीअ जानीऐ ॥१२९५॥
LINE 42
ਸਤਕ੍ਰਿਤਅਰਿਅਰਿਆਦਿਉਚਾਰਨਕੀਜੀਐ
ਪਹਿਲਾਂ 'ਸਤ ਕ੍ਰਿਤ (ਇੰਦਰ) ਅਰਿ ਅਰਿ' ਪਦ ਉਚਾਰਨ ਕਰੋ।
सत क्रित अरि अरि आदि उचारन कीजीऐ ॥
LINE 43
ਚਾਰਬਾਰਨ੍ਰਿਪਸਬਦਤਵਨਕੇਦੀਜੀਐ
ਉਸ ਵਿਚ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
चार बार न्रिप सबद तवन के दीजीऐ ॥
LINE 44
ਸਤ੍ਰੁਸਬਦਕੋਤਾਕੇਅੰਤਿਬਖਾਨਿਕੈ
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਬਖਾਨ ਕਰੋ।
सत्रु सबद को ता के अंति बखानि कै ॥
LINE 45
ਹੋਸਕਲਤੁਪਕਕੇਨਾਮਲੀਜੀਅਹੁਜਾਨਿਕੈ੧੨੯੬॥॥
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝ ਲਵੋ ॥੧੨੯੬॥
Saying the words “Satkrit ari ari”, add the word “Nrip” four times, then adding the word “Shatru” at the end, know the names of Tupak.1296.
हो सकल तुपक के नाम लीजीअहु जानि कै ॥१२९६॥
LINE 46
ਸਚੀਪਤਿਰਿਅਰਿਆਦਿਸਬਦਕਹੁਭਾਖੀਐ
ਪਹਿਲਾਂ 'ਸਚੀ ਪਤਿਰਿ (ਇੰਦਰ ਦੇ ਵੈਰੀ ਦੈਂਤ) ਅਰਿ' ਸ਼ਬਦ ਨੂੰ ਕਥਨ ਕਰੋ।
सचीपतिरि अरि आदि सबद कहु भाखीऐ ॥
LINE 47
ਚਾਰਬਾਰਨ੍ਰਿਪਸਬਦਤਵਨਕੇਰਾਖੀਐ
ਉਸ ਨਾਲ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।
चार बार न्रिप सबद तवन के राखीऐ ॥
LINE 48
ਅਰਿਕਹਿਨਾਮਤੁਪਕਕੇਚਤੁਰਪਛਾਨੀਐ
ਫਿਰ 'ਅਰਿ' ਕਹਿ ਕੇ ਤੁਪਕ ਦੇ ਨਾਮ ਵਜੋਂ ਚਤਰੋ! ਪਛਾਣੋ।
अरि कहि नाम तुपक के चतुर पछानीऐ ॥