ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ 61
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬੇਵਫ਼ਾਨੀਸਤਕਸੇਗਰਤੂਵਫ਼ਾਦਾਰਸ਼ਵੀ
ਜੇਕਰ ਤੂੰ ਵਫਾਦਾਰ ਹੋ ਜਾਵੇਣ, ਤਾਣ ਹੋਰ ਕੋਈ ਵੀ ਬੇਵਫਾਈ ਨਹੀਣ ਕਰੇਗਾ,
And, anyone who becomes negligent and forgets Him is indeed guilty. (254)
बेवफ़ा नीसत कसे गर तू वफ़ादार शवी ।
LINE 02
ਵਕਤਆਨਸਤਕਿਬਰਵਕਤਖ਼ਬਰਦਾਰਸ਼ਵੀ੬੧੧।।।
ਸਮਾਣ ਆ ਗਿਆ ਹੈ ਕਿ ਤੂੰ ਵਕਤ ਨਾਲ ਇਸ ਸੱਚ ਤੋਣ ਹੁਸ਼ਿਆਰ ਹੋ ਜਾਵੇਣ ।
O Akaalpurakh ! Kindly bless me with such a courage and strength,
वकत आनसत कि बर वकत क़बरदार शवी ।६१।१।
LINE 03
ਜਾਣਅਗਰਹਸਤਸਿਰਿਕਦਮਿਜਾਨਾਣਕੁਨ
ਜੇਕਰ ਤੇਰੇ ਕੋਲ ਜਾਨ ਹੈ, ਤਾਣ ਪਿਆਰੇ ਦੇ ਕਦਮਾਣ ਤੋਣ ਵਾਰ ਦੇ,
So that this life of mine is spent in a worthwhile manner in remembering You. (255)
जाण अगर हसत सिरि कदमि जानाण कुन ।
LINE 04
ਦਿਲਬ-ਦਿਲਦਾਰਬਿਦਿਹਜ਼ਾਕਿਤੂਦਿਲਦਾਰਸ਼ਵੀ੬੧੨।।।
ਆਪਣਾ ਦਿਲ ਦਿਲਦਾਰ ਨੂੰ ਦੇ ਦੇ, ਤਾਣ ਜੋ ਤੂੰ ਆਪ ਦਿਲਦਾਰ ਹੋ ਜਾਵੇੰ ।
That life is worth living that is spent in remembering Akaalpurakh,
दिल ब-दिलदार बिदिह ज़ाकि तू दिलदार शवी ।६१।२।
LINE 05
ਮੰਜ਼ਿਲਿਇਸ਼ਕਦਰਾਜ਼ਅਸਤਬ-ਪਾਨਤਵਾਣਰਫ਼ਤ
ਪ੍ਰੀਤ ਦਾ ਸਫਰ ਬਹੁਤ ਲੰਬਾ ਹੈ, ਪੈਰਾਣ ਨਾਲ ਨਹੀਣ ਤੁਰਿਆ ਜਾਣਾ,
Any part of it spent without His memory, is simply a waste and useless. (256)
मंज़िलि इशक दराज़ असत ब-पा नतवाण रफ़त ।
LINE 06
ਸਰਕਦਮਸਾਜ਼ਕਿਤਾਦਰਰਹਿਆਣਯਾਰਸ਼ਵੀ੬੧੩।।।
ਆਪਣੇ ਸਿਰ ਨੂੰ ਪੈਰ ਬਣਾ ਕੇ ਚਲ, ਤਾਣ ਜੋ ਉਸ ਪਿਆਰੇ ਦੇ ਰਾਹ ਉੱਤੇ ਟੁਰ ਸਕੇਣ ।
There is no purpose (of life) better than the remembrance of Akaalpurakh,
सर कदम साज़ कि ता दर रहि आण यार शवी ।६१।३।
LINE 07
ਗੁਫ਼ਤਗੂਇਹਮਾਕਸਦਰਖ਼ੋਰਿਇਦਰਾਕਿਖ਼ੁਦਅਸਤ
ਸਾਡੇ ਲੋਕਾਣ ਦੀ ਗਲ ਬਾਤ ਆਪਣੀ ਸੂਝ ਬੂਝ ਅਨੁਸਾਰ ਹੈ,
And, our hearts and minds can never be pleased without remembering Him. (257)
गुफ़तगूइ हमा कस दर क़ोरि इदराकि क़ुद असत ।
LINE 08
ਲਭਫ਼ਰੋਬੰਦਕਿਤਾਮਹਿਰਮਿਅਸਰਾਰਸ਼ਵੀ੬੧੪।।।
ਤੂੰ ਆਪਣੇ ਹੋਣਠ ਮੀਟੀ ਰੱਖ ਤਾਣ ਜੋ ਉਸ ਦੇ ਭੇਤਾਣ ਤੋਣ ਜਾਨੂ ਹੋ ਸਕੇਣ ।
The nostalgia about Waaheguru bestows upon us an eternal elation;
लभ फ़रोबंद कि ता महिरमि असरार शवी ।६१।४।
LINE 09
ਮੀਫ਼ਰੋਸ਼ਦਦਿਲਿਦੀਵਾਨਾਇਖ਼ੁਦਰਾਗੋਯਾ
ਗੋਯਾ ਆਪਣਾ ਦੀਵਾਨਾ ਦਿਲ ਉਸ ਮਿਹਰ ਦੀ ਆਸ ਵਿਚ ਵੇਚ ਰਿਹਾ ਹੈ,
How fortunate we are that it shows us the direction (in our lives)!(258)
मी फ़रोशद दिलि दीवानाइ क़ुद रा गोया ।
LINE 10
ਬ-ਉਮੀਦਿਕਰਮਿਆਣਕਿਖ਼ਰੀਦਾਰਸ਼ਵੀ੬੧੫।।।
ਕਿ ਸ਼ਾਇਦ ਤੂੰ ਆਪਣੀ ਮਿਹਰ ਨਾਲ ਇਸਦਾ ਖਰੀਦਾਰ ਬਣ ਜਾਵੇਣ ।
Even though Akaalpurakh abides in the hearts of everyone,
ब-उमीदि करमि आण कि क़रीदार शवी ।६१।५।