ਧੂਮ੍ਰਾਛਬਿਧੁੰਸਨਪ੍ਰਲੈਪ੍ਰਜੁੰਸਨਜਗਬਿਧੁੰਸਨਸੁਧਮਤੇ॥
ਧੂਮ੍ਰਨੈਨ ਰਾਖਸ਼ ਦਾ ਨਾਸ਼ ਕਰਨ ਵਾਲੀ, ਪਰਲੋ ਪੈਦਾ ਕਰਨ ਵਾਲੀ (ਪਰਲੋ ਮਚਾਉਣ ਵਾਲੀ) ਜਗਤ ਦਾ ਵਿਨਾਸ਼ ਕਰਨ ਵਾਲੀ, ਸ਼ੁੱਧ ਮਤ ਵਾਲੀ,
Thou art the destroyer of the demon Dhumar Lochan, Thou causest the final destruction and the devastation of the world Thou art the Deity of pure intellect.
धूम्राछ बिधुंसन प्रलै प्रजुंसन जग बिधुंसन सुध मते ॥
ਜਾਲਪਾਜਯੰਤੀਸਤ੍ਰਮਥੰਤੀਦੁਸਟਪ੍ਰਦਾਹਨਗਾੜ੍ਹਮਤੇ॥
ਜਾਲਪਾ ਪਰਬਤ ਨੂੰ ਜਿਤਣ ਵਾਲੀ (ਭਾਵ ਜਾਲਪਾ ਦੇਵੀ) ਵੈਰੀਆਂ ਨੂੰ ਬਰਬਾਦ ਕਰਨ ਵਾਲੀ, ਦੁਸ਼ਟਾਂ ਨੂੰ ਸਾੜਨ ਵਾਲੀ, ਅਤੇ ਅਤਿ ਅਧਿਕ ਮਸਤੀ ਵਾਲੀ,
Thou art the conqueror of Jalpa, the masherof enemies and thrower of tyrants in blaxe, O Deity of Profound intellect.
जालपा जयंती सत्र मथंती दुसट प्रदाहन गाढ़ मते ॥
ਜੈਜੈਹੋਸੀਮਹਿਖਾਸੁਰਮਰਦਨਆਦਿਜੁਗਾਦਿਅਗਾਧਿਗਤੇ੧੪੨੨੪॥॥॥
ਮਹਿਖਾਸੁਰ ਨੂੰ ਮਾਰਨ ਵਾਲੀ, ਆਦਿ-ਜੁਗਾਦਿ ਤੋਂ ਅਗਾਧ ਗਤੀ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੪॥੨੨੪॥
Hail, hail, O slayer of Mahishasura! Thou art the Primal and from the beginning of the ages, Thy discipline is Unfathomable. 14.224.
जै जै होसी महिखासुर मरदन आदि जुगादि अगाधि गते ॥१४॥२२४॥
ਖਤ੍ਰੀਆਣਖਤੰਗੀਅਭੈਅਭੰਗੀਆਦਿਅਨੰਗੀਅਗਾਧਿਗਤੇ॥
(ਹੇ) ਛਤ੍ਰੀਆਂ ਵਰਗੇ ਬਾਣਾਂ ਵਾਲੀ, ਭੈ ਨੂੰ ਨਾ ਮੰਨਣ ਵਾਲੀ, ਨਸ਼ਟ ਨਾ ਹੋ ਸਕਣ ਵਾਲੀ, ਮੁੱਢ ਤੋਂ ਹੀ ਸ਼ਰੀਰ-ਰਹਿਤ ਰੂਪ ਵਾਲੀ ਅਤੇ ਅਗਾਧ ਚਾਲ-ਢਾਲ ਵਾਲੀ,
O Destroyer of Kshatriyas! Thou art Fearless, Unassailable, Primal, body-less, the Deity of Unfathomable Glory.
खत्रीआण खतंगी अभै अभंगी आदि अनंगी अगाधि गते ॥
ਬ੍ਰਿੜਲਾਛਬਿਹੰਡਣਿਚੱਛੁਰਦੰਡਣਿਤੇਜਪ੍ਰਚੰਡਣਿਆਦਿਬ੍ਰਿਤੇ॥
ਬ੍ਰਿੜਲਾਛ ਦੈਂਤ ਨੂੰ ਮਾਰਨ ਵਾਲੀ, ਚਿੱਛਰ ਰਾਖਸ਼ ਨੂੰ ਦੰਡ ਦੇਣ ਵਾਲੀ, ਪ੍ਰਚੰਡ ਤੇਜ ਵਾਲੀ, ਸ਼ਰੂ ਤੋਂ ਹੀ ਅਜਿਹੀ ਬਿਰਤੀ ਵਾਲੀ,
Thou art the Primal Power, the killer of the demon bridal and Punisher of the demon Chichhar, and intensely Glorious.
ब्रिड़लाछ बिहंडणि चच्छुर दंडणि तेज प्रचंडणि आदि ब्रिते ॥
ਸੁਰਨਰਪ੍ਰਤਿਪਾਰਣਿਪਤਿਤਉਧਾਰਣਿਦੁਸਟਨਿਵਾਰਣਿਦੋਖਹਰੇ॥
ਦੇਵਤਿਆਂ ਅਤੇ ਮਨੁੱਖਾਂ ਨੂੰ ਪਾਲਣ ਵਾਲੀ, ਪਤਿਤਾਂ ਦਾ ਉੱਧਾਰ ਕਰਨ ਵਾਲੀ, ਦੁਸ਼ਟਾਂ ਨੂੰ ਖ਼ਤਮ ਕਰਨ ਵਾਲੀ ਅਤੇ ਦੋਖਾਂ ਨੂੰ ਹਰਨ ਵਾਲੀ,
Thou art the Sustainer of gods and men, Saviour of sinners, vanquisher of tyrants and destroyer of blemishes.
सुर नर प्रतिपारणि पतित उधारणि दुसट निवारणि दोख हरे ॥
ਜੈਜੈਹੋਸੀਮਹਿਖਾਸੁਰਮਰਦਨਿਬਿਸ੍ਵਬਿਧੁੰਸਨਿਸ੍ਰਿਸਟਿਕਰੇ੧੫੨੨੫॥॥॥
ਮਹਿਖਾਸੁਰ ਨੂੰ ਮਾਰਨ ਵਾਲੀ, ਵਿਸ਼ਵ ਨੂੰ ਨਸ਼ਟ ਕਰਨ ਵਾਲੀ ਅਤੇ ਸ੍ਰਿਸ਼ਟੀ ਦੀ ਸਿਰਜਨਾ ਕਰਨ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੫॥੨੨੫॥
Hail, hail, O slayer of Mahishasura! Thou art the Destroyer of the universe and Creator of the world. 15.225.
जै जै होसी महिखासुर मरदनि बिस्व बिधुंसनि स्रिसटि करे ॥१५॥२२५॥
ਦਾਮਨੀਪ੍ਰਕਾਸੇਉਨਤਨਨਾਸੇਜੋਤਿਪ੍ਰਕਾਸੇਅਤੁਲਬਲੇ॥
(ਹੇ) ਬਿਜਲੀ ਵਰਗੇ ਪ੍ਰਕਾਸ਼ ਵਾਲੀ, ਉਚੇ-ਲੰਬੇ ਨਕ ਵਾਲੀ, ਚਮਕਦੇ (ਚੇਹਰੇ ਦੇ) ਪ੍ਰਕਾਸ਼ ਵਾਲੀ ਅਤੇ ਅਤੁੱਲ ਬਲ ਵਾਲੀ,
Thou art Iustrous like lightning, destroyer of the bodies (of demons), O Deity of Immeasurable strength! Thy Light pervades.
दामनी प्रकासे उनतन नासे जोति प्रकासे अतुल बले ॥
ਦਾਨਵੀਪ੍ਰਕਰਖਣਿਸਰਵਰਵਰਖਣਿਦੁਸਟਪ੍ਰਧਰਖਣਿਬਿਤਲਤਲੇ॥
ਦੈਂਤਾਂ ਦੀ ਫ਼ੌਜ ਨੂੰ (ਯੁੱਧ-ਭੂਮੀ ਵਿਚ) ਮਧੋਲਣ ਵਾਲੀ, ਚੰਗੇ ਤੀਰਾਂ ਦੀ ਵਰਖਾ ਕਰਨ ਵਾਲੀ, ਦੁਸ਼ਟਾਂ ਨੂੰ ਧਮਕਾਉਣ ਵਾਲੀ ਅਤੇ ਵਿਤਲ (ਦੂਜਾ ਪਾਤਾਲ) ਤਕ ਪਸਰਨ ਵਾਲੀ,
Thou art the masher of the forces of demons, with the rain of sharp arrows, Thou causest the tyrants to swoon and pervadest also in the nether-world.
दानवी प्रकरखणि सर वर वरखणि दुसट प्रधरखणि बितल तले ॥
ਅਸਟਾਇਧਬਾਹਣਿਬੋਲਨਿਬਾਹਣਿਸੰਤਪਨਾਹਣਿਗੂੜ੍ਹਗਤੇ॥
ਅੱਠ ਕਿਸਮਾਂ ਦੇ ਹੱਥਿਆਰਾਂ ਨੂੰ ਚਲਾਉਣ ਵਾਲੀ, ਬੋਲਾਂ ਨੂੰ ਨਿਭਾਉਣ ਵਾਲੀ, ਸੰਤਾਂ ਨੂੰ ਓਟ ਦੇਣ ਵਾਲੀ ਅਤੇ ਗੰਭੀਰ ਗਤੀ ਵਾਲੀ,
Thou operatest all Thy eight weapons, Thou art True to Thy words, Thou art the support of the saints and hast profound discipline.
असटाइध बाहणि बोल निबाहणि संत पनाहणि गूढ़ गते ॥
ਜੈਜੈਹੋਸੀਮਹਿਖਾਸੁਰਮਰਦਨਿਆਦਿਅਨਾਦਿਅਗਾਧਿਬ੍ਰਿਤੇ੧੬੨੨੬॥॥॥
ਮਹਿਖਾਸੁਰ ਨੂੰ ਮਾਰਨ ਵਾਲੀ, ਆਦਿ-ਅਨਾਦਿ ਕਾਲ ਤੋਂ ਅਗਾਧ ਸੁਭਾ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੬॥੨੨੬॥
Hail, hail, O slayer of Mahishasura! The Primal, beginningless Deity! Thou art of Unfathomabel disposition.16.226.
जै जै होसी महिखासुर मरदनि आदि अनादि अगाधि ब्रिते ॥१६॥२२६॥
ਦੁਖਦੋਖਪ੍ਰੱਭਛਣਿਸੇਵਕਰੱਛਣਿਸੰਤਪ੍ਰੱਤਛਣਿਸੁੱਧਸਰੇ॥
(ਹੇ) ਦੁਖਾਂ ਅਤੇ ਦੋਖਾਂ ਨੂੰ ਖਾ ਜਾਣ ਵਾਲੀ, ਸੇਵਕਾਂ ਦੀ ਰਖਿਆ ਕਰਨ ਵਾਲੀ, ਸੰਤਾਂ ਨੂੰ ਪ੍ਰਤੱਖ ਹੋਣ ਵਾਲੀ, ਤਿਖੇ ਤੀਰਾਂ ਵਾਲੀ (ਜਾਂ ਸ਼ੁੱਧ ਸਰੋਵਰ ਵਾਲੀ)
Thou art the consumer of sufferings and blemishes, protector of Thy servants, giver of Thy glimpse to Thy saints, Thy shafts are very sharp.
दुख दोख प्रभछणि सेवक रच्छणि संत प्रतछणि सुद्ध सरे ॥
ਸਾਰੰਗਸਨਾਹੇਦੁਸਟਪ੍ਰਦਾਹੇਅਰਿਦਲਗਾਹੇਦੋਖਹਰੇ॥
ਤਲਵਾਰ ਅਤੇ ਕਵਚ ਧਾਰਨ ਕਰਨ ਵਾਲੀ, ਦੁਸ਼ਟਾਂ ਨੂੰ ਸਾੜਨ ਵਾਲੀ, ਵੈਰੀਆਂ ਦੇ ਦਲ ਨੂੰ ਲਿਤਾੜਨ ਵਾਲੀ, ਦੋਖਾਂ ਨੂੰ ਦੂਰ ਕਰਨ ਵਾਲੀ,
Thou art the wearer of sword and armour, Thou causest to blaze the tyrants and tread on the forces of the enemies, Thou removest the blemishes.
सारंग सनाहे दुसट प्रदाहे अरि दल गाहे दोख हरे ॥
ਗੰਜਨਗੁਮਾਨੇਅਤੁਲਪ੍ਰਵਾਨੇਸੰਤਜਮਾਨੇਆਦਿਅੰਤੇ॥
ਹੰਕਾਰ ਨੂੰ ਨਸ਼ਟ ਕਰਨ ਵਾਲੀ, ਅਤੁੱਲ ਪ੍ਰਵਾਨਿਆਂ ਵਾਲੀ, ਅੰਤ ਸਮੇਂ ਜ਼ਾਮਨ ਵਜੋਂ ਪੇਸ਼ ਆਉਣ ਵਾਲੀ, ਆਦਿ ਤੋਂ ਅੰਤ ਤਕ ਪਸਰਨ ਵਾਲੀ,
Thou art worship by saints from beginning to end, Thou destroyest the egoist and hast immeasurable authority.
गंजन गुमाने अतुल प्रवाने संत जमाने आदि अंते ॥
ਜੈਜੈਹੋਸੀਮਹਿਖਾਸੁਰਮਰਦਨਸਾਧਪ੍ਰਦੱਛਨਦੁਸਟਹੰਤੇ੧੭੨੨੭॥॥॥
ਮਹਿਖਾਸੁਰ ਨੂੰ ਮਾਰਨ ਵਾਲੀ, ਸਾਧੂ ਰੁਚੀਆਂ ਵਾਲਿਆਂ ਨੂੰ ਪ੍ਰਤੱਖ ਹੋਣ ਵਾਲੀ ਅਤੇ ਦੁਸ਼ਟਾਂ ਨੂੰ ਮਾਰਨ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੭॥੨੨੭॥
Hail, hail, O slayer of Mahishasura! Thou manifestest Thyself to Thy sints and killest the tyrants.17.227.
जै जै होसी महिखासुर मरदन साध प्रदच्छन दुसट हंते ॥१७॥२२७॥
ਕਾਰਣਕਰੀਲੀਗਰਬਗਹੀਲੀਜੋਤਿਜਤੀਲੀਤੁੰਦਮਤੇ॥
(ਹੇ) ਸਭ ਕਾਰਨਾਂ ਨੂੰ ਕਰਨ ਵਾਲੀ, ਹੰਕਾਰ ਨੂੰ ਨਾਸ਼ ਕਰਨ ਵਾਲੀ, ਜੋਤਿ ਵਾਲੇ (ਸੂਰਜ) ਨੂੰ ਜਿਤਣ ਵਾਲੀ ਅਤੇ ਤੀਖਣ ਮਤ ਵਾਲੀ,
Thou art the cause of all causes, Thou art the chastiser of the egoists, Thou art Light-incarnate having sharp intellect.
कारण करीली गरब गहीली जोति जतीली तुंद मते ॥
ਅਸਟਾਇਧਚਮਕਣਿਸਸਤ੍ਰਝਮਕਣਿਦਾਮਨਦਮਕਣਿਆਦਿਬ੍ਰਿਤੇ॥
ਅੱਠ ਸ਼ਸਤ੍ਰਾਂ ਨੂੰ ਚਮਕਾਉਣ ਵਾਲੀ, ਸ਼ਸਤ੍ਰਾਂ ਨੂੰ ਦਮਕਾਉਣ ਵਾਲੀ, ਬਿਜਲੀ ਵਾਂਗ ਲਿਸ਼ਕਣ ਵਾਲੀ, ਆਦਿ ਕਾਲ ਤੋਂ ਅਜਿਹੇ ਸੁਭਾ ਵਾਲੀ,
All of Thy eitht weapons gleam, when they wink, they glisten like lightning, O Primal Power.
असटाइध चमकणि ससत्र झमकणि दामन दमकणि आदि ब्रिते ॥
ਡੁਕਡੁਕੀਦਮੰਕੈਬਾਘਬਬੰਕੈਭੁਜਾਫਰੰਕੈਸੁੱਧਗਤੇ॥
ਹੱਥ ਨਾਲ ਡੁਗਡੁਗੀ ਵਜਾਉਣ ਵਾਲੀ, ਸ਼ੇਰ ਨੂੰ ਬੁਕਾਉਣ ਵਾਲੀ, ਫੜਕਦੀਆਂ ਬਾਂਹਵਾਂ ਵਾਲੀ ਅਤੇ ਸ਼ੁੱਧ ਚਾਲ ਵਾਲੀ,
Thy tampourine is being struck, Thy lion is roaring, Thy arms are quivering, O the Deity of Pure discipline!
डुकडुकी दमंकै बाघ बबंकै भुजा फरंकै सुद्ध गते ॥
ਜੈਜੈਹੋਸੀਮਹਿਖਾਸੁਰਮਰਦਨਆਦਿਜੁਗਾਦਿਅਨਾਦਿਮਤੇ੧੮੨੨੮॥॥॥
ਮਹਿਖਾਸੁਰ ਦਾ ਮਰਦਨ ਕਰਨ ਵਾਲੀ ਅਤੇ ਆਦਿ ਅਨਾਦਿ ਜੁਗਾਦਿ (ਇਕ-ਸਮਾਨ) ਮਤ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੮॥੨੨੮॥
Hail, hail, O Slayer of Mahishasura! O Intellect-incarnate Deity from the very beginning, beginning of the ages and even without any beginning.18.228.
जै जै होसी महिखासुर मरदन आदि जुगादि अनादि मते ॥१८॥२२८॥
ਚੱਛਰਾਸੁਰਮਾਰਣਿਨਰਕਨਿਵਾਰਣਿਪਤਿਤਉਧਾਰਣਿਏਕਭਟੇ॥
(ਹੇ) ਚਿੱਛਰ ਦੈਂਤ ਨੂੰ ਮਾਰਨ ਵਾਲੀ, ਨਰਕਾਂ ਤੋਂ ਬਚਾਉਣ ਵਾਲੀ, ਪਤਿਤਾਂ ਦਾ ਉੱਧਾਰ ਕਰਨ ਵਾਲੀ, ਸੁਭਟ ਸ਼ਕਤੀ ਵਾਲੀ,
Thou art the killer of the demon Chichhar, O unique warrior, Thou art the Protector from hell and the Liberator of the sinners.
चच्छरासुर मारणि नरक निवारणि पतित उधारणि एक भटे ॥
ਪਾਪਾਨਬਿਹੰਡਣਿਦੁਸਟਪ੍ਰਚੰਡਣਿਖੰਡਅਖੰਡਣਿਕਾਲਕਟੇ॥
ਪਾਪਾਂ ਨੂੰ ਨਸ਼ਟ ਕਰਨ ਵਾਲੀ, ਦੁਸ਼ਟਾਂ ਨੂੰ ਚੰਡਣ ਵਾਲੀ, ਨਾ ਖੰਡਿਤ ਹੋ ਸਕਣ ਵਾਲਿਆਂ ਦਾ ਖੰਡਨ ਕਰਨ ਵਾਲੀ ਅਤੇ ਮ੍ਰਿਤੂ ਨੂੰ ਵੀ ਕਟਣ ਵਾਲੀ,
Thou art the Destroyer of the sins, punisher of the tyrants, breaker of the unbreakable and even the chopper of Death.
पापान बिहंडणि दुसट प्रचंडणि खंड अखंडणि काल कटे ॥
ਚੰਦ੍ਰਾਨਨਚਾਰੇਨਰਕਨਿਵਾਰੇਪਤਿਤਉਧਾਰੇਮੁੰਡਮਥੇ॥
ਚੰਦ੍ਰਮਾ ਨਾਲੋਂ ਵੀ ਸੁੰਦਰ ਮੁਖ ਵਾਲੀ, ਨਰਕਾਂ ਤੋਂ ਛੁਟਕਾਰਾ ਦਿਵਾਉਣ ਵਾਲੀ, ਪਾਪੀਆਂ ਨੂੰ ਤਾਰਨ ਵਾਲੀ, ਮੁੰਡ ਦੈਂਤ ਦਾ ਵਿਨਾਸ਼ ਕਰਨ ਵਾਲੀ,
Thy face is more winsome than moon, Thou art the Protector from hell and liberator of the sinners, O the masher of the demon Mund.
चंद्रानन चारे नरक निवारे पतित उधारे मुंड मथे ॥
ਜੈਜੈਹੋਸੀਮਹਿਖਾਸੁਰਮਰਦਨਧੂਮ੍ਰਬਿਧੁੰਸਨਿਆਦਿਕਥੇ੧੯੨੨੯॥॥॥
ਮਹਿਖਾਸੁਰ ਨੂੰ ਮਾਰਨ ਵਾਲੀ, ਧੂਮ੍ਰਲੋਚਨ ਦਾ ਵਿਨਾਸ਼ ਕਰਨ ਵਾਲੀ, ਆਦਿ ਕਾਲ ਤੋਂ ਇਸੇ ਪ੍ਰਸੰਗ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੯॥੨੨੯॥
Hail hail O Slayer of Mahishasura! O Destroyer of Dhumar Lochan, Thou hast been described as the Primal Deity. 19.229.
जै जै होसी महिखासुर मरदन धूम्र बिधुंसनि आदि कथे ॥१९॥२२९॥
ਰਕਤਾਸੁਰਮਰਦਨਚੰਡਚਕਰਦਨਦਾਨਵਅਰਦਨਬਿੜਾਲਬਧੇ॥
(ਹੇ) ਰਕਤ ਬੀਜ ਰਾਖਸ਼ ਨੂੰ ਮਾਰਨ ਵਾਲੀ, ਚੰਡ ਦੈਂਤ ਨੂੰ ਚੀਰਨ ਵਾਲੀ, ਦਾਨਵਾਂ ਨੂੰ ਦਲਣ ਵਾਲੀ, ਬਿੜਾਲ ਦੈਂਤ ਦਾ ਬੱਧ ਕਰਨ ਵਾਲੀ,
O Stayer of the demon Rakatvija, O the masher of the demon Chand, O the Destroyer of the demons and the killer of the demon Bridal.
रकतासुर मरदन चंड चकरदन दानव अरदन बिड़ाल बधे ॥
ਸਰਧਾਰਬਿਬਰਖਣਦੁਰਜਨਧਰਖਣਅਤੁਲਅਮਰਖਣਧਰਮਧੁਜੇ॥
ਤੇਜ਼ ਤੀਰਾਂ ਦੀ ਝੜੀ ਲਗਾਉਣ ਵਾਲੀ, ਦੁਰਜਨਾਂ ਨੂੰ ਧਮਕਾਉਣ ਵਾਲੀ, ਅਤੁਲ ਕ੍ਰੋਧ ਵਾਲੀ ਅਤੇ ਧਰਮ ਦੀ ਧੁਜਾ ਮੰਨੀ ਜਾਣ ਵਾਲੀ,
Thou causest the rain of shafts and also makest the vicious people to swoon, Thou art the Deity of Immeasurable ire and Protector of the banner of Dharma.
सर धार बिबरखण दुरजन धरखण अतुल अमरखण धरम धुजे ॥
ਧੂਮ੍ਰਾਛਬਿਧੁੰਸਨਿਸ੍ਰੌਣਤਚੁੰਸਨਸੁੰਭਨਪਾਤਨਿਸੁੰਭਮਥੇ॥
ਧੂਮ੍ਰ-ਨੈਨ ਦਾ ਨਾਸ਼ ਕਰਨ ਵਾਲੀ (ਰਕਤ ਬੀਜ ਦਾ) ਲਹੂ ਪੀਣ ਵਾਲੀ, ਸੁੰਭ ਨੂੰ ਮਾਰਨ ਵਾਲੀ, ਨਿਸੁੰਭ ਨੂੰ ਮੱਥਣ ਵਾਲੀ,
O Destroyer of the demon Dhumar Lochan, O the blood-drinker of Rakatvija, O the killer and masher of the demon-king Nisumbh.
धूम्राछ बिधुंसनि स्रौणत चुंसन सुंभ नपात निसुंभ मथे ॥
ਜੈਜੈਹੋਸੀਮਹਿਖਾਸੁਰਮਰਦਨਆਦਿਅਨੀਲਅਗਾਧਕਥੇ੨੦੨੩੦॥॥॥
ਮਹਿਖਾਸੁਰ ਨੂੰ ਮਾਰਨ ਵਾਲੀ ਅਤੇ ਆਦਿਕਾਲ ਤੋਂ ਅਣਗਿਣਤ ਅਤੇ ਅਗਾਧ ਪ੍ਰਸੰਗ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੨੦॥੨੩੦॥
Hail, hail, O slayer of Mahishasura, described as Primal, Stainless and Unfathomable. 20.230.
जै जै होसी महिखासुर मरदन आदि अनील अगाध कथे ॥२०॥२३०॥
ਤ੍ਵਪ੍ਰਸਾਦਿ॥ਪਾਧੜੀਛੰਦ॥
ਤੇਰੀ ਕ੍ਰਿਪਾ ਨਾਲ: ਪਾਧੜੀ ਛੰਦ:
By Thy Grace. Paadhari Stanza.
त्व प्रसादि ॥ पाधड़ी छंद ॥
ਤੁਮਕਹੋਦੇਵਸਰਬੰਬਿਚਾਰ॥
ਹੇ ਦੇਵ! ਤੁਸੀਂ ਇਹ ਸਭ ਵਿਚਾਰ ਪੂਰਵਕ ਦਸੋ
I relate to thee all the thoughts, O Gurudeva (Or O Gurudeva! Tell me all the musings)
तुम कहो देव सरबं बिचार ॥
ਜਿਮਕੀਓਆਪਕਰਤੇਪਸਾਰ॥
ਕਿ ਕਰਤੇ ਨੇ (ਸਾਰੀ ਸ੍ਰਿਸ਼ਟੀ ਦਾ) ਪਸਾਰ ਕਿਵੇਂ ਕੀਤਾ ਹੈ?
how the Creator created the expanse of the world?
जिम कीओ आप करते पसार ॥
ਜੱਦਪਿਅਭੂਤਅਨਭੈਅਨੰਤ॥
ਭਾਵੇਂ (ਉਹ) ਭੌਤਿਕ ਤੱਤ੍ਵਾਂ ਤੋਂ ਪਰੇ, ਭੈ-ਰਹਿਤ ਅਤੇ ਬੇਅੰਤ ਹੈ
Although the Lord is Elementless, Fearless and Infinite,
जदपि अभूत अनभै अनंत ॥
ਤਉਕਹੋਜਥਾਮਤਤ੍ਰੈਣਤੰਤ੧੨੩੧॥॥॥
ਤਾਂ ਵੀ ਆਪਣੀ ਜਿਹੋ ਜਿਹੀ ਬੁੱਧੀ ਹੈ, ਉਸ ਦੀ ਵਿਵਸਥਾ ਦਸਦਾ ਹਾਂ ॥੧॥੨੩੧॥
then how did He extend the texture of this world? 1.231.
तउ कहो जथा मत त्रैण तंत ॥१॥२३१॥
ਕਰਤਾਕਰੀਮਕਾਦਰਕ੍ਰਿਪਾਲ॥
(ਉਹ ਪਰਮਾਤਮਾ ਸਭ ਦਾ) ਕਰਤਾ ਹੈ, ਬਖਸ਼ਿਸ਼ ਕਰਨ ਵਾਲਾ ਹੈ, ਸ਼ਕਤੀ ਵਾਲਾ ਹੈ, ਕ੍ਰਿਪਾਲੂ ਹੈ,
He is the Doer, Beneficent, Mighty and Merciful
करता करीम कादर क्रिपाल ॥
ਅਦ੍ਵੈਅਭੂਤਅਨਭੈਦਿਆਲ॥
ਅਦ੍ਵੈਤ ਰੂਪ ਹੈ, ਤੱਤ੍ਵਾਂ ਦੀ ਰਚਨਾ ਤੋਂ ਪਰੇ ਹੈ, ਡਰ ਤੋਂ ਰਹਿਤ ਹੈ, ਦਇਆ ਕਰਨ ਵਾਲਾ ਹੈ,
He is Non-dual, Non-Elemental, Fearless and Benign.
अद्वै अभूत अनभै दिआल ॥
ਦਾਤਾਦੁਰੰਤਦੁਖਦੋਖਰਹਤ॥
ਬੇਅੰਤ ਦਾਤਾ ਹੈ, ਦੁਖਾਂ-ਦੋਖਾਂ ਤੋਂ ਰਹਿਤ ਹੈ,
He is the Donor, Endless and devoid of sufferings and blemishes.
दाता दुरंत दुख दोख रहत ॥
ਜਿਹਨੇਤਿਨੇਤਿਸਭਬੇਦਕਹਤ੨੨੩੨॥॥॥
ਜਿਸ ਨੂੰ ਸਾਰੇ ਵੇਦ ਬੇਅੰਤ ਬੇਅੰਤ ਕਹਿੰਦੇ ਹਨ ॥੨॥੨੩੨॥
All the Vedas call Him 'Neti, Neti' (Not this, Not thisl….Infinite).2.232.
जिह नेति नेति सभ बेद कहत ॥२॥२३२॥
ਕਈਊਚਨੀਚਕੀਨੋਬਨਾਉ॥
(ਉਸ ਨੇ) ਕਈ ਉਚੇ ਤੇ ਨੀਵੇਂ ਬਣਾਉ ਬਣਾਏ ਹਨ,
He hath Created many beings in upper and lower regions.
कई ऊच नीच कीनो बनाउ ॥
ਸਭਵਾਰਪਾਰਜਾਕੋਪ੍ਰਭਾਉ॥
ਉਰਾਰ ਪਾਰ (ਉਸੇ ਦਾ) ਪ੍ਰਭਾਵ ਹੈ,
His Glory is spread in all places here and there.
सभ वार पार जा को प्रभाउ ॥
ਸਭਜੀਵਜੰਤਜਾਨੰਤਜਾਹਿ॥
ਜੋ ਸਾਰੇ ਜੀਵਾਂ ਜੰਤੂਆਂ ਦੀ ਗਤਿਵਿਧੀ ਨੂੰ ਜਾਣਦਾ ਹੈ।
All the being and creatures know Him.
सभ जीव जंत जानंत जाहि ॥
ਮਨਮੂੜਕਿਉਨਸੇਵੰਤਤਾਹਿ੩੨੩੩॥॥॥
(ਹੇ) ਮੂਰਖ ਮਨ! (ਫਿਰ) ਉਸ ਨੂੰ ਕਿਉਂ ਨਹੀਂ ਸਿਮਰਦਾ ॥੩॥੨੩੩॥
O foolish mind! Why dost thou not remember Him? 3.233.
मन मूड़ किउ न सेवंत ताहि ॥३॥२३३॥
ਕਈਮੂੜ੍ਹਪਾਤ੍ਰਪੂਜਾਕਰੰਤ॥
ਕਈ ਮੂਰਖ (ਬਿਲ ਜਾਂ ਤੁਲਸੀ ਦੇ) ਪੱਤਰਾਂ ਨਾਲ (ਉਸ ਦੀ) ਪੂਜਾ ਕਰਦੇ ਹਨ;
Many fools worship the leaves (of Tulsi plant).
कई मूढ़ पात्र पूजा करंत ॥
ਕਈਸਿੱਧਸਾਧਸੂਰਜਸਿਵੰਤ॥
ਕਈ ਸਿੱਧ ਸਾਧਕ ਸੂਰਜ ਦੀ ਸੇਵਾ ਕਰਦੇ ਹਨ;
Many adepts and saints adore the Sun.
कई सिद्ध साध सूरज सिवंत ॥
ਕਈਪਲਟਸੂਰਜਸਿਜਦਾਕਰਾਇ॥
ਕਈ ਸੂਰਜ ਦੇ ਉਲਟ (ਪੱਛਮ) ਵਲ ਸਿਜਦਾ ਕਰਦੇ ਹਨ;
Many prostrate towards the west (opposite side of sunrise).
कई पलट सूरज सिजदा कराइ ॥
ਪ੍ਰਭਏਕਰੂਪਦ੍ਵੈਕੈਲਖਾਇ੪੨੩੪॥॥॥
ਪ੍ਰਭੂ ਤਾਂ ਇਕ ਰੂਪ ਵਾਲਾ ਹੈ, (ਫਿਰ ਉਸ ਨੂੰ) ਦ੍ਵੈਤ ਰੂਪ ਵਿਚ ਕਿਵੇਂ ਵੇਖਿਆ ਜਾ ਸਕਦਾ ਹੈ ॥੪॥੨੩੪॥
They consider the Lord as dual, who is actually one. 4.234.
प्रभ एक रूप द्वै कै लखाइ ॥४॥२३४॥
ਅਨਛਿੱਜਤੇਜਅਨਭੈਪ੍ਰਕਾਸ॥
(ਉਹ ਪ੍ਰਭੂ) ਨਾ ਛਿੱਜਣ ਵਾਲੇ ਤੇਜ ਵਾਲਾ ਹੈ ਅਤੇ ਉਹ ਸੁਤਹ-ਸਿੱਧ ਪ੍ਰਕਾਸ਼ਿਤ ਹੋਣ ਵਾਲਾ ਹੈ;
His Glory is Unassailable and His illumination is devoid of fear.
अनछिज तेज अनभै प्रकास ॥
ਦਾਤਾਦੁਰੰਤਅਦ੍ਵੈਅਨਾਸ॥
ਬੇਅੰਤ ਦਾਤਾ ਹੈ, ਅਦ੍ਵੈਤ ਸਰੂਪ ਅਤੇ ਨਾਸ਼-ਰਹਿਤ ਹੈ;
He is Infinite Donor, Non-dual and Indestructible.
दाता दुरंत अद्वै अनास ॥
ਸਭਰੋਗਸੋਗਤੇਰਹਤਰੂਪ॥
ਉਹ ਸਭ ਰੋਗਾਂ ਸੋਗਾਂ ਤੋਂ ਰਹਿਤ ਰੂਪ ਵਾਲਾ ਹੈ;
He is an Entity devoid of all ailments and sorrows.
सभ रोग सोग ते रहत रूप ॥
ਅਨਭੈਅਕਾਲਅਛੈਸਰੂਪ੫੨੩੫॥॥॥
ਭੈ-ਰਹਿਤ, ਕਾਲ-ਰਹਿਤ, ਨਾਸ਼-ਰਹਿਤ ਸਰੂਪ ਵਾਲਾ ਹੈ ॥੫॥੨੩੫॥
He is Fearless, Immortal and Invincible Entity. 5.235.
अनभै अकाल अछै सरूप ॥५॥२३५॥